Music Video

Featured In

Credits

PERFORMING ARTISTS
Gurlej Akhtar
Gurlej Akhtar
Lead Vocals
Karan Aujla
Karan Aujla
Lead Vocals
COMPOSITION & LYRICS
Karan Aujla
Karan Aujla
Songwriter

Lyrics

ਨਾਂਹ ਨਾਂਹ Yeah, Proof! ਹੋ ਚਿਰਾ ਦੇ ਲਈਏ ਫੁੱਲਾਂ ਨੂੰ ਕੁੜੇ ਉੱਠ ਤੜਕੇ ਵੇ ਰਗਾਂ ਬੈਠੀਆਂ ਪਈਆਂ ਨੇ ਤਾਂ ਵੀ ਤੂੰ ਗੜਕੇ ਤੇਰੀ ਮੇਰੀ ਗਲਨੀ ਨੀ ਦਾਲ ਚੋਬਰਾ ਤੂੰ ਏ ਚਿੱਟੇ ਜਿਹੀ ਮੈਂ ਆ ਕਾਲਾ ਮਾਲ ਗੋਰੀਏ ਵੇ ਘੱਟ ਖਾਇਆ ਕਰ ਵੇ ਮੇਰੀ ਬਿੱਲੀ ਬਿੱਲੀ ਅੱਖ ਮੇਰੀ ਲਾਲ ਗੋਰੀਏ ਵੇ ਮੇਰੀ ਬਿੱਲੀ ਬਿੱਲੀ ਅੱਖ ਮੇਰੀ ਮੇਰੀ ਬਿੱਲੀ ਬਿੱਲੀ ਅੱਖ ਹੋ ਮੇਰੀ ਲਾਲ ਗੋਰੀਏ ਵੇ ਮੇਰੀ ਬਿੱਲੀ ਬਿੱਲੀ ਅੱਖ ਮੇਰੀ ਲਾਲ ਗੋਰੀਏ॥ ਹੋ ਨੀ ਤੂੰ ਨਰਮ ਜਿਹੀ ਜਿਵੇਂ ਲੋਟਸ ਦਾ ਫੁੱਲ ਵੇ ਤੇਰੀ Red Red ਅੱਖ ਮੇਰਾ Red Red ਬੁੱਲ ਸਾਡੀ ਗਲ ਦੇਖ ਲਾਲ ਕਾਲਾ ਮਾਲ ਕਰਦਾ ਵੇ ਮੈਂ ਗੱਲਾਂ ਤੇ ਲਾਲੀ ਲਈ ਸਫੋਰਾ ਕੋਲਾਂ ਮੁੱਲ ਵੇ ਸਾਲ ਵਿੱਚ ਇੰਨੇ ਪੈਸੇ ਇੱਦਾਂ ਫੂਕਦਾ ਹੋ ਚਲਦੀ ਏ Summer ਸਿਆਲ ਗੋਰੀਏ ਵੇ ਮੇਰੀ ਬਿੱਲੀ ਬਿੱਲੀ ਅੱਖ ਮੇਰੀ ਲਾਲ ਗੋਰੀਏ ਵੇ ਮੇਰੀ ਬਿੱਲੀ ਬਿੱਲੀ ਅੱਖ ਮੇਰੀ ਮੇਰੀ ਬਿੱਲੀ ਬਿੱਲੀ ਅੱਖ ਹੋ ਮੇਰੀ ਲਾਲ ਗੋਰੀਏ ਵੇ ਮੇਰੀ ਬਿੱਲੀ ਬਿੱਲੀ ਅੱਖ ਮੇਰੀ ਲਾਲ ਗੋਰੀਏ॥ ਹੋ ਮੈਨੂੰ ਪਤਾ ਯਾਰੀ ਯਾਰ ਨਾਲ ਲਾਉਣ ਨੂੰ ਫਿਰੇ ਵੇ ਤੇਰਾ ਬਾਪੂ ਤੈਨੂੰ ਗਨ ਨਾਲ ਵਿਆਉਣ ਨੂ ਫਿਰੇ ਜੱਟ ਸ਼ਾਇਰ ਰਕਾਨੇ ਤੈਨੂੰ ਕਰ ਦੂ ਬਿਆਨ ਵੇ ਤੂੰ ਬੈਠੀ ਆ ਰਗਾਂ ਗਿੱਧਾ ਗਾਉਣ ਨੂੰ ਫਿਰੇ ਵੇ ਦੱਸ ਕਿਦਾਂ ਮੈਂ ਫਰੌਡ ਨਾਲ ਪਿਆਰ ਪਾ ਲਵਾਂ ਹੋ ਤੇਰੇ ਔਜਲੇ ਦੀ ਪੁਲਿਸ ਨੂੰ ਭਾਲ ਗੋਰੀਏ ਵੇ ਮੇਰੀ ਬਿੱਲੀ ਬਿੱਲੀ ਅੱਖ ਮੇਰੀ ਲਾਲ ਗੋਰੀਏ ਵੇ ਮੇਰੀ ਬਿੱਲੀ ਬਿੱਲੀ ਅੱਖ ਮੇਰੀ ਮੇਰੀ ਬਿੱਲੀ ਬਿੱਲੀ ਅੱਖ ਹੋ ਮੇਰੀ ਲਾਲ ਗੋਰੀਏ ਵੇ ਮੇਰੀ ਬਿੱਲੀ ਬਿੱਲੀ ਅੱਖ ਮੇਰੀ ਲਾਲ ਗੋਰੀਏ॥ ਹੋ ਨਾ ਮੈਂ ਫੁਕਰੀ ਦੇ ਚੱਕਰ ਚ ਪਵਾਂ ਨਾ ਤੈਨੂੰ ਸੱਚ ਦੱਸਾਂ ਲਾ ਕੇ ਗੱਲ ਕਵਾਂ ਨਾ॥ ਨੀ ਤੂੰ ਜਿਹਨਾ ਨੂੰ ਜੱਟਾਂ ਤੋਂ ਉੱਤੇ ਮੰਨਦੀ ਸਾਤੋਂ ਮੰਗਦੇ ਓਹਨਾ ਨੂੰ ਟਾਇਮ ਦਵਾਂ ਨਾ ਜੱਟ ਉਹ ਜਿਹਦੇ ਡੱਬ ਉੱਤੇ ਦੋ ਥੋੜਾ. ਬੋਲ ਲਾ Slow ਨੀ ਹੋ ਸਾਰੇ ਇੰਡੀਆ ਲਾਇਸੰਸ ਸਾਰੇ ਅਸਲੇ ਮੈਂ ਕਰਦਾ ਨਾ ਸ਼ੋਅ ਨੀ ਹੋ ਘੋੜੀਆਂ ਤਬੇਲੇ ਜੱਟ ਹੋਣੀ ਵਿਹਲੇ ਚਮਚੇ ਨਾ ਥਾਲੀਆਂ ਨਾ ਸਾਡੇ ਕੋਈ ਚੇਲੇ ਘਰੋਂ ਠੀਕ ਠਾਕ ਜੱਟਾਂ ਦੇ ਜਵਾਕ ਤਿੰਨ ਟਾਇਮ ਰੋਟੀ ਬੱਸ ਜੱਟ ਦੀ ਖ਼ੁਰਾਕ ਵੇ ਮੇਰੀ ਬਿੱਲੀ ਬਿੱਲੀ ਅੱਖ ਮੇਰੀ ਲਾਲ ਗੋਰੀਏ ਵੇ ਮੇਰੀ ਬਿੱਲੀ ਬਿੱਲੀ ਅੱਖ ਮੇਰੀ ਮੇਰੀ ਬਿੱਲੀ ਬਿੱਲੀ ਅੱਖ ਹੋ ਮੇਰੀ ਲਾਲ ਗੋਰੀਏ ਵੇ ਮੇਰੀ ਬਿੱਲੀ ਬਿੱਲੀ ਅੱਖ ਮੇਰੀ ਲਾਲ ਗੋਰੀਏ॥
Writer(s): Karan Aujla, Proof Lyrics powered by www.musixmatch.com
instagramSharePathic_arrow_out