Credits

PERFORMING ARTISTS
Romy
Romy
Performer
Nikhita Gandhi
Nikhita Gandhi
Performer
COMPOSITION & LYRICS
Tanishk Bagchi
Tanishk Bagchi
Composer
Tigerstyle
Tigerstyle
Composer
Jasbir Phullawalia
Jasbir Phullawalia
Lyrics

Lyrics

Now check this out ਗਿੱਧੇ ਵਿੱਚ ਨੱਚਦੀਏ ਨਾਰੇ ਨੀ ਸੁਣ ਹੁਸਣ ਦੀਏ ਸਰਕਾਰੇ ਨੀ ਗਿੱਧੇ ਵਿੱਚ ਨੱਚਦੀਏ ਨਾਰੇ ਨੀ ਸੁਣ ਹੁਸਣ ਦੀਏ ਸਰਕਾਰੇ ਨੀ ਉਂਜ ਦਿਲ ਤਾਂ ਨੱਚਦਾ ਨਾਲ ਤੇਰੇ ਦਿਲ ਤਾਂ ਨੱਚਦਾ ਨਾਲ ਤੇਰੇ ਭਾਵੇਂ pub ਚੱਕਣਾ ਆਉਂਦਾ ਨਹੀਂ ਬਾਂਹ ਫੜ ਕੇ ਨੱਚਣ ਨੂੰ ਜੀਅ ਕਰਦਾ ਕੀ ਕਰੀਏ? ਨੱਚਣਾ ਆਉਂਦਾ ਨਹੀਂ ਬਾਂਹ ਫੜ ਕੇ ਨੱਚਣ ਨੂੰ ਜੀਅ ਕਰਦਾ ਕੀ ਕਰੀਏ? ਨੱਚਣਾ ਆਉਂਦਾ ਨਹੀਂ एक तो मेरी चाल शराबी ਦੂਜਾ ਚਿਹਰਾ killer ਵੇ ਕਿਉਂ ਖੜ੍ਹਾ ਹੈ ਦੂਰ ਤੂੰ ਮੁੰਡਿਆ ਜੈਸੇ ਕੋਈ piller ਵੇ? Uh, uh, uh एक तो मेरी चाल शराबी ਦੂਜਾ ਚਿਹਰਾ killer ਵੇ ਕਿਉਂ ਖੜ੍ਹਾ ਹੈ ਦੂਰ ਤੂੰ ਮੁੰਡਿਆ ਜੈਸੇ ਕੋਈ piller ਵੇ? ਅਫ਼ਸੋਸ ਨਾ ਕਰ ਮੁਟਿਆਰੇ ਨੀ ਤੂੰ ਲਗਦੀ ਮੈਨੂੰ ਪਿਆਰੀ ਨੀ ਅਫ਼ਸੋਸ ਨਾ ਕਰ ਮੁਟਿਆਰੇ ਨੀ ਤੂੰ ਲਗਦੀ ਮੈਨੂੰ ਪਿਆਰੀ ਨੀ देख के तुझ को यार मेरे देख के तुझ को यार मेरे ਦਿਲ ਅੰਦਰ ਪਾਉਂਦਾ ਭੰਗੜਾ ਨੀ ਬਾਂਹ ਫੜ ਕੇ ਨੱਚਣ ਨੂੰ ਜੀਅ ਕਰਦਾ ਕੀ ਕਰੀਏ? ਨੱਚਣਾ ਆਉਂਦਾ ਨਹੀਂ ਬਾਂਹ ਫੜ ਕੇ ਨੱਚਣ ਨੂੰ ਜੀਅ ਕਰਦਾ ਕੀ ਕਰੀਏ? ਨੱਚਣਾ ਆਉਂਦਾ ਨਹੀਂ ਕਵੇ ਹੋਰ ਨੱਚਣਾ ਕਿ ਤੇਰੇ ਨਾਲ਼ ਮੈਂ ਜੱਚਣਾ ਕਿ ਦਿਲ ਕਵੇ ਹੋਰ ਨੱਚਣਾ ਕਿ ਤੇਰੇ ਨਾਲ਼ ਮੈਂ ਜੱਚਣਾ देख के तुझ को यार मेरे देख के तुझ को यार मेरे ਦਿਲ ਅੰਦਰ ਪਾਉਂਦਾ ਭੰਗੜਾ ਨੀ ਬਾਂਹ ਫੜ ਕੇ ਨੱਚਣ ਨੂੰ ਜੀਅ ਕਰਦਾ ਕੀ ਕਰੀਏ? ਨੱਚਣਾ ਆਉਂਦਾ ਨਹੀਂ ਬਾਂਹ ਫੜ ਕੇ ਨੱਚਣ ਨੂੰ ਜੀਅ ਕਰਦਾ ਕੀ ਕਰੀਏ? ਨੱਚਣਾ ਆਉਂਦਾ ਨਹੀਂ ਬਾਂਹ ਫੜ ਕੇ ਨੱਚਣ ਨੂੰ ਜੀਅ ਕਰਦਾ ਕੀ ਕਰੀਏ? ਨੱਚਣਾ ਆਉਂਦਾ ਨਹੀਂ ਬਾਂਹ ਫੜ ਕੇ ਨੱਚਣ ਨੂੰ ਜੀਅ ਕਰਦਾ ਕੀ ਕਰੀਏ? ਨੱਚਣਾ ਆਉਂਦਾ ਨਹੀਂ
Writer(s): Tanishk Bagchi, Tigerstyle Lyrics powered by www.musixmatch.com
instagramSharePathic_arrow_out