Credits
PERFORMING ARTISTS
Lehmber Hussainpuri
Performer
Jeeti
Performer
COMPOSITION & LYRICS
Lehmber Hussainpuri
Songwriter
PRODUCTION & ENGINEERING
Jeeti
Producer
Lyrics
ਹੋ ਮੱਸਾ-ਮੱਸਾ ਰੱਬ ਮੇਲ ਕਰਾਇਆ ਛੱਡਣਾ ਜਾਵੀ ਥੱਲੇ
ਹੋ ਮੱਸਾ-ਮੱਸਾ ਰੱਬ ਮੇਲ ਕਰਾਇਆ ਛੱਡਣਾ ਜਾਵੀ ਥੱਲੇ
ਨੀ ਖੜੀ ਰਹਿ ਸੋਣੀਏ ਸਬਾਬੀ ਹੋਗੇ ਮੇਲੇ
ਨੀ ਖੜੀ ਰਹਿ ਸੋਣੀਏ ਸਬਾਬੀ ਹੋਗੇ ਮੇਲੇ
ਨੀ ਖੜੀ ਰਹਿ ਸੋਣੀਏ ਸਬਾਬੀ ਹੋਗੇ ਮੇਲੇ
ਹੋ ਮੈਂ ਨੀ ਕਹਿੰਦਾ ਓਹ ਨੀ ਕਹਿੰਦੇ, ਕਹਿੰਦੇ ਇਹ ਜੱਗ ਸਾਰਾ
ਹੋ ਮੈਂ ਨੀ ਕਹਿੰਦਾ ਓਹ ਨੀ ਕਹਿੰਦਾ, ਕਹਿੰਦਾ ਇਹ ਜੱਗ ਸਾਰਾ
ਨੀ ਬਚਾਲੈ ਲਚੀਏ ਮੁੰਡਾ ਦਿਲ ਦਾ ਨਹੀਓ ਮਾਰਾ
ਨੀ ਬਚਾਲੈ ਲਚੀਏ ਮੁੰਡਾ ਦਿਲ ਦਾ ਨਹੀਓ ਮਾਰਾ
ਨੀ ਬਚਾਲੈ ਲਚੀਏ ਮੁੰਡਾ ਦਿਲ ਦਾ ਨਹੀਓ ਮਾਰਾ
ਨੀ ਬਚਾਲੈ ਲਚੀਏ ਮੁੰਡਾ ਦਿਲ ਦਾ ਨਹੀਓ ਮਾਰਾ
ਲਾਲ ਸੂਹਾ ਰੰਗ ਸੀ ਨੀ ਢੋਲ ਮੇਰੇ ਦਾ, ਲਾਲ ਸੂਹਾ ਰੰਗ
ਲਾਲ ਸੂਹਾ ਰੰਗ ਸੀ ਨੀ ਢੋਲ ਮੇਰੇ ਦਾ, ਹੁਣ ਹੋਗਿਆ ਪਾਸਾ ਜੀਵੇਂ ਰੂਹ
ਨੀ ਮੇਰਾ ਮਾਹੀ ਤੂੰ ਪਤਿਆ, ਪਤਿਆ ਗਵੰਡਣੇ ਤੂੰ
ਨੀ ਮੇਰਾ ਮਾਹੀ ਤੂੰ ਪਤਿਆ, ਪਤਿਆ ਗਵੰਡਣੇ ਤੂੰ
ਨੀ ਮੇਰਾ ਢੋਲਾ ਤੂੰ ਪਟੇਆ, ਪਟੇਆ ਗਵਾਂਡਣੇ ਤੂੰ
ਨੀ ਮੇਰਾ ਮਾਹੀ ਤੂੰ ਪਟਿਆ
ਸਾਰਾ ਦਿਨ ਗਾਰਡਨ ਰਹਿੰਦਾ ਇਹ ਸਵਾਰ ਦਾ
ਸਾਰਾ ਦਿਨ ਗਾਰਡਨ ਰਹਿੰਦਾ ਇਹ ਸਵਾਰ ਦਾ
ਤੈਨੂੰ ਦੇਖਣ ਨੂੰ
ਨੀ ਮੇਰਾ ਮਾਹੀ, ਨੀ ਮੇਰਾ ਮਾਹੀ ਤੂੰ
ਨੀ ਮੇਰਾ ਮਾਹੀ ਤੂੰ ਪਤਿਆ, ਪਤਿਆ ਗਵੰਡਣੇ ਤੂੰ
ਨੀ ਮੇਰਾ ਮਾਹੀ ਤੂੰ ਪਤਿਆ, ਪਤਿਆ ਗਵੰਡਣੇ ਤੂੰ
ਨੀ ਮੇਰਾ ਮਾਹੀ ਤੂੰ ਪਟਿਆ
ਹੋ ਦਿਲ ਨੂੰ ਬੜੀ ਪਿਆਰੀ ਲਗਦੀ, ਦੇ ਨਾ ਜਾਈ ਜਵਾਬ
ਦਿਲ ਨੂੰ ਬੜੀ ਪਿਆਰੀ ਲਗਦੀ, ਦੇ ਨਾ ਜਾਈ ਜਵਾਬ
ਨੀ ਬੇਹਾਲ, ਨੀ ਬੇਹਾਲ
ਨੀ ਬੇਹਾਲ ਗੋਰੀਏ ਹੋਜੂ ਸਾਡਾ ਹਾਲ
ਨੀ ਬੇਹਾਲ ਗੋਰੀਏ ਹੋਜੂ ਸਾਡਾ ਹਾਲ
ਨੀ ਬੇਹਾਲ ਗੋਰੀਏ ਹੋਜੂ ਸਾਡਾ ਹਾਲ
ਹੋ ਤੇਰੀ ਮੇਰੀ ਪਿਆਰ ਕਹਾਣੀ ਬਣਜੂ ਇਕ ਮਸਾਲ
ਤੇਰੀ ਮੇਰੀ ਪਿਆਰ ਕਹਾਣੀ ਬਣਜੂ ਇਕ ਮਸਾਲ
ਨੀ ਵਿਆਹ, ਨੀ ਵਿਆਹ, ਨੀ ਵਿਆਹ ਕਰ ਲੈ ਮਿਤਰਾਂ ਦੇ ਨਾਲ
ਨੀ ਵਿਆਹ ਕਰ ਲਈ ਮਿਤਰਾਂ ਦੇ ਨਾਲ
ਨੀ ਵਿਆਹ ਕਰ ਲਈ ਸੱਜਣਾ ਦੇ ਨਾਲ
ਟੋਰ ਤੇ ਸ਼ੁਕੀਨੀ ਬੜੀ ਲਾਉਂਦੇ ਅੱਜ ਕੱਲ੍ਹ
ਟੋਰ ਤੇ ਸ਼ੁਕੀਨੀ ਬੜੀ ਲਾਉਂਦੇ ਅੱਜ ਕੱਲ੍ਹ
ਜੇਹੜਾ ਹੁੰਦਾ ਸੀ ਦੇਸੀ ਜਿਹਾ
ਨੀ ਤੇਰੇ ਨਾਲ ਆਹ-ਆਹ
ਨੀ ਤੇਰੇ ਨਾਲ ਆਹਾਂ-ਓਹੋ-ਆਹਾਂ
ਨੀ ਤੇਰੇ ਨਾਲ ਗੱਲ ਕਰਨੀ ਕਹਿੰਦਾ ਇੰਗਲਿਸ਼ ਮੈਨੂੰ ਸਿਖਾ ਨੀ ਤੇਰੇ ਨਾਲ ਗੱਲ ਕਰਨੀ
ਕਹਿੰਦਾ ਇੰਗਲਿਸ਼ ਮੈਨੂੰ ਸਿਖਾ, ਨੀ ਤੇਰੇ ਨਾਲ ਗੱਲ ਕਰਨੀ
ਇੰਗਲਿਸ਼ ਮੈਨੂੰ ਸਿਖਾ, ਨੀ ਤੇਰੇ ਨਾਲ ਗੱਲ ਕਰਨੀ
ਕਰਦਾ ਤੇਰੀਆਂ ਸਿਫਤਾਂ ਨੀ ਗੁਰਮੀਤ ਬਿਲੀਚੌ ਵਾਲਾ
ਕਰਦਾ ਤੇਰੀਆਂ ਸਿਫਤਾਂ ਨੀ ਗੁਰਮੀਤ ਬਿਲੀਚੌ ਵਾਲਾ
ਲਹਿੰਬਰ ਤੇਰੇ ਨਾ ਦੀ ਹਰ ਪਲ ਰਹਿੰਦਾ ਫੇਰ ਦਾ ਮਾਲਾ
ਲਹਿੰਬਰ ਤੇਰੇ ਨਾ ਦੀ ਹਰ ਪਲ ਰਹਿੰਦਾ ਫੇਰ ਦਾ ਮਾਲਾ
ਨੀ ਪਸੰਦ, ਨੀ ਪਸੰਦ, ਨੀ ਪਸੰਦ ਕਰ ਲਈ ਜੇਹੜਾ ਲੱਗੇ ਪਿਆਰਾ
ਨੀ ਪਸੰਦ ਕਰ ਲਈ ਜੇਹੜਾ ਲੱਗੇ ਪਿਆਰਾ
ਨੀ ਪਸੰਦ ਕਰ ਲਈ ਜੇਹੜਾ ਲੱਗੇ ਪਿਆਰਾ
ਨੀ ਪਸੰਦ ਕਰ ਲਈ ਜੇਹੜਾ ਲੱਗੇ ਪਿਆਰਾ
Written by: Lehmber Hussainpuri

