album cover
Churayi
album cover
00:00
00:20
00:40
01:00
03:40
00:00
03:51
Past 7 Days
Churayi was discovered most frequently at around 35 seconds into the song during the past week

Lyrics

(ਤੂੰ ਨੀਂਦਰਾਂ ਚੁਰਾਈ ਜਾਨੀ) ਹਾਂ
(ਨੀਂਦਰਾਂ ਚੁਰਾਈ ਜਾਨੀ ਐ)
(ਤੂੰ ਨੀਂਦਰਾਂ ਚੁਰਾਈ ਜਾਨੀ)
ਕਦੇ ਦਿਖਦੀ ਐ ਚੁੰਨੀ ਲੈਕੇ ਕਾਲ਼ੇ ਰੰਗ ਦੀ
ਕਾਲ਼ੇ ਰੰਗ ਦੀ, ਹਾਏ, ਮੈਂ ਕੀ ਕਰਾਂ?
ਕਦੇ ਕੰਨਾਂ ਵਿੱਚ 'ਵਾਜ ਪਵੇ ਤੇਰੀ ਵੰਗ ਦੀ
ਤੇਰੀ ਵੰਗ ਦੀ, ਹਾਏ, ਮੈਂ ਕੀ ਕਰਾਂ?
ਨੀ ਤੂੰ ਸੀਨੇ ਠੰਡ ਪਾਵੇ, ਜਦੋਂ ਹੱਸ ਕੇ ਬੁਲਾਵੇ
ਜਦੋਂ ਹੱਸ ਕੇ ਬੁਲਾਵੇ ਮੇਰਾ ਨਾਂ
ਅੱਗ ਪਾਣੀਆਂ 'ਚ ਲਾਵੇ, ਸੱਚੀ ਹੋਸ਼ ਜਿਹੇ ਭੁਲਾਵੇ
ਸੱਚੀ ਹੋਸ਼ ਜਿਹੇ ਭੁਲਾਵੇ ਮੇਰੇ ਤਾਂ
ਖ਼ਾਬਾਂ ਵਿੱਚ ਆਈ ਜਾਨੀ ਐ
ਤੇ ਨੀਂਦਾਂ 'ਚੋਂ ਜਗਾਈ ਜਾਨੀ ਐ
ਰੋਜ਼ ਤੂੰ ਸਤਾਈ ਜਾਨੀ ਐ
ਹਾਏ, ਨੀਂਦਰਾਂ ਚੁਰਾਈ ਜਾਨੀ ਐ
ਨੀਂਦਰਾਂ ਚੁਰਾਈ ਜਾਨਾ ਐ
ਤੂੰ ਨੀਂਦਰਾਂ ਚੁਰਾਈ ਜਾਨਾ ਐ
ਰੋਗ ਜਿਹਾ ਲਾਈ ਜਾਨਾ ਐ
ਤੂੰ ਨੀਂਦਰਾਂ ਚੁਰਾਈ ਜਾਨਾ ਐ
ਹੋਕੇ ਨੀ ਤੂੰ ਸੋਹਣੀਏ ਰੂਹਾਨੀ
ਤੂੰ ਨੀਂਦਰਾਂ ਚੁਰਾਈ ਜਾਨੀ ਐ
ਇਸ਼ਕ 'ਚ ਹੋ ਗਈ ਦੀਵਾਨੀ
ਤੂੰ ਨੀਂਦਰਾਂ ਚੁਰਾਈ ਜਾਨੀ ਐ
ਨੀਂਦਰਾਂ ਚੁਰਾਈ ਜਾਨਾ ਐ
(ਤੂੰ ਨੀਂਦਰਾਂ ਚੁਰਾਈ ਜਾਨੀ ਐ)
ਕਾਹਦਾ ਲੱਗ ਗਿਆ ਚਾਹੁਣ ਤੈਨੂੰ ਮੈਂ
ਦੂਰੀਆਂ ਨਾ ਤੂੰ ਜਰਦੀ
ਕਹਿੰਦਾ, "ਨਜ਼ਰਾਂ ਨੂੰ ਰੱਖ ਸਾਂਭ ਕੇ
ਨਾ ਮੇਰਾ ਨੁਕਸਾਨ ਕਰ ਦਈ"
ਸਾਡੀ ਲੋੜ ਪੈ ਗਈ
ਲੱਗੇ ਤੋੜ ਕਹਿ ਗਈ
ਤੇਰੀ ਆਸ ਸੁਣੀ ਜਾਵਾਂ
ਦੱਸ ਜੇ ਗੱਲ ਕੋਈ ਰਹਿ ਗਈ
ਸਭ ਜਿੱਦਾਂ ਤੂੰ ਪੁਗਾਈ ਜਾਨਾ ਐ
ਮੈਨੂੰ ਝੱਲੀ ਤੂੰ ਬਣਾਈ ਜਾਨਾ ਐ
ਕਦੇ ਗਲ਼ ਨਾਲ਼ ਲਾਈ ਜਾਨੀ ਐ
ਹਾਏ, ਨੀਂਦਰਾਂ ਚੁਰਾਈ ਜਾਨੀ ਐ
ਨੀਂਦਰਾਂ ਚੁਰਾਈ ਜਾਨਾ ਐ
ਤੂੰ ਨੀਂਦਰਾਂ ਚੁਰਾਈ ਜਾਨਾ ਐ
ਰੋਗ ਜਿਹਾ ਲਾਈ ਜਾਨਾ ਐ
ਤੂੰ ਨੀਂਦਰਾਂ ਚੁਰਾਈ ਜਾਨਾ ਐ
ਹੋਕੇ ਨੀ ਤੂੰ ਸੋਹਣੀਏ ਰੂਹਾਨੀ
ਤੂੰ ਨੀਂਦਰਾਂ ਚੁਰਾਈ ਜਾਨੀ ਐ
ਇਸ਼ਕ 'ਚ ਹੋ ਗਈ ਦੀਵਾਨੀ
ਤੂੰ ਨੀਂਦਰਾਂ ਚੁਰਾਈ ਜਾਨੀ ਐ
ਨੀਂਦਰਾਂ ਚੁਰਾਈ ਜਾਨਾ ਐ
(ਤੂੰ ਨੀਂਦਰਾਂ ਚੁਰਾਈ ਜਾਨੀ...) ਹਾਂ
ਤੇਰੇ ਨਾਂ ਨੂੰ, ਤੇਰੇ ਨਾਂ ਨੂੰ ਫ਼ਿਰਾਂ ਜਪਦੀ
ਕਮਲ਼ੀ ਮੈਂ ਸੱਚੀ ਹੋਈ ਜਾਨੀ ਆਂ
ਇਸ਼ਕ 'ਚ ਰੱਖੀ ਪੈਰ ਸੋਚ-ਸੋਚ ਕੇ
ਚਲਦੀਆਂ ਏਥੇ ਨਹੀਂ ਨਦਾਨੀਆਂ
ਰਹਾਂ ਇਸ਼ਕ 'ਚ ਖੋਈ
ਤੇਰੇ ਵਰਗਾ ਨਾ ਕੋਈ
ਸੱਚੀ ਸੁਫ਼ਨਾ ਈ ਲੱਗੇ
ਸੱਚ ਹੌਲ਼ੀ-ਹੌਲ਼ੀ ਜਾਵੇ ਹੋਈ
ਨੀਂਦਰਾਂ ਚੁਰਾਈ ਜਾਨਾ ਐ
ਤੂੰ ਨੀਂਦਰਾਂ ਚੁਰਾਈ ਜਾਨਾ ਐ
ਰੋਗ ਜਿਹਾ ਲਾਈ ਜਾਨਾ ਐ
ਤੂੰ ਨੀਂਦਰਾਂ ਚੁਰਾਈ ਜਾਨਾ ਐ
ਹੋਕੇ ਨੀ ਤੂੰ ਸੋਹਣੀਏ ਰੂਹਾਨੀ
ਤੂੰ ਨੀਂਦਰਾਂ ਚੁਰਾਈ ਜਾਨੀ ਐ
ਇਸ਼ਕ 'ਚ ਹੋ ਗਈ ਦੀਵਾਨੀ
ਤੂੰ ਨੀਂਦਰਾਂ ਚੁਰਾਈ ਜਾਨੀ ਐ
ਤੂੰ ਨੀਂਦਰਾਂ ਚੁਰਾਈ ਜਾਨੀ ਐ
ਤੂੰ ਨੀਂਦਰਾਂ ਚੁਰਾਈ ਜਾਨਾ ਐ
ਤੂੰ ਨੀਂਦਰਾਂ ਚੁਰਾਈ ਜਾਨੀ ਐ
ਤੂੰ ਨੀਂਦਰਾਂ ਚੁਰਾਈ ਜਾਨਾ ਐ
Written by: Abeer, The PropheC
instagramSharePathic_arrow_out􀆄 copy􀐅􀋲

Loading...