Music Video
Music Video
Credits
PERFORMING ARTISTS
Diljit Dosanjh
Actor
Jatinder Shah
Performer
Veet Baljit
Performer
Sonam Bajwa
Actor
COMPOSITION & LYRICS
Jatinder Shah
Composer
Veet Baljit
Songwriter
Lyrics
ਵਾਰੀ ਵਾਰੀ ਵਰਸੀ ਖੱਟਣ ਗਿਆ ਸੀ
ਵਾਰੀ ਵਾਰੀ ਵਰਸੀ ਖੱਟਣ ਗਿਆ ਸੀ
ਖ਼ਤ ਕੇ ਲਿਆਂਦੀ ਚਾਂਦੀ
ਸਾਡੇ ਨਾਲੋਂ ਬੰਦਰੀ ਚੰਗੀ
ਜਿਹੜੀ ਨਿੱਤ ਮੁਕਲਾਵੇ ਜਾਂਦੀ
ਸਾਡੇ ਨਾਲੋਂ ਬੰਦਰੀ ਚੰਗੀ
ਜਿਹੜੀ ਨਿੱਤ ਮੁਕਲਾਵੇ ਜਾਂਦੀ
ਸਾਡੇ ਨਾਲੋਂ ਬੰਦਰੀ ਚੰਗੀ
ਜਿਹੜੀ ਨਿੱਤ ਮੁਕਲਾਵੇ ਜਾਂਦੀ
ਹੋ-ਓਓ, ਹਾਂ
ਲੁਧਿਆਣਿਓ ਟੈਂਟ ਕਾਰਾ ਆਂਦਾ
ਬੱਦੋ ਵਾਲਿਓ ਬੈਂਡ ਸਾਡਾ ਆਉਂਦਾ
ਬੱਦੋ ਵਾਲਿਓ ਬੈਂਡ ਸਾਡਾ ਆਉਂਦਾ
ਲੁਧਿਆਣਿਓ ਟੈਂਟ ਕਾਰਾ ਆਂਦਾ
ਬੱਦੋ ਵਾਲਿਓ ਬੈਂਡ ਸਾਡਾ ਆਉਂਦਾ
ਥੋੜ੍ਹੀ ਮੋਗੇ ਦੇ ਵੱਲ ਤੌਰ ਕੁੜੇ
ਸਾਡੀ ਕੋਂਕੇਆ ਵਿੱਚ ਸਰਦਾਰੀ ਆ
ਸੱਬ ਕੱਲੀਆਂ ਕੁੱਲੀਆਂ
ਸੱਬ ਕੱਲੀਆਂ ਕੁੱਲੀਆਂ ਹੋ ਗਈ ਆਂ
ਸੱਡੇ ਵਿਆਹ ਦੀ ਕੁੜੇ ਤਿਆਰੀ ਆ
ਸੱਬ ਕੱਲੀਆਂ ਕੁੱਲੀਆਂ ਹੋ ਗਈ ਆਂ
ਸੱਡੇ ਵਿਆਹ ਦੀ ਕੁੜੇ ਤਿਆਰੀ ਆ
ਸਾਡੇ ਵਿਆਹ ਦੀ ਕੁੜੇ ਤਿਆਰੀ ਆ
ਸੱਬ ਠੇਕੇ ਕਰਤੇ ਸਾਫ ਕੁੜੇ
ਚਾਚਾ ਘਰਦੀ ਕੱਡੂ ਆਪ ਕੁੜੇ
ਹਰ ਵਿਆਹ ਵਿੱਚ ਖਲਾਰ ਪਾਉਂਦਾ ਆ
ਸਾਲਾ ਜੀਜਾ ਸੱਬ ਦਾ ਬਾਪ ਕੁੜੇ
ਹੋ ਵਿਚਾਰੀ ਨੈਨ ਤੇ ਲਿਖਦੀ ਫਿਰਦੀ ਆ
ਓਹਦੀ ਫਿਕਰਾਂ ਨੇ ਮੱਤ ਮਾਰੀ ਆ
ਸੱਬ ਕੱਲੀਆਂ ਕੁੱਲੀਆਂ
(ਸੱਬ ਕੱਲੀਆਂ ਕੁੱਲੀਆਂ)
ਸੱਬ ਕੱਲੀਆਂ ਕੁੱਲੀਆਂ ਹੋ ਗਈ ਆਂ
ਸੱਡੇ ਵਿਆਹ ਦੀ ਕੁੜੇ ਤਿਆਰੀ ਆ
ਸੱਬ ਕੱਲੀਆਂ ਕੁੱਲੀਆਂ ਹੋ ਗਈ ਆਂ
ਸੱਡੇ ਵਿਆਹ ਦੀ ਕੁੜੇ ਤਿਆਰੀ ਆ
ਓ ਤਿੰਨ ਕਿੱਲੀਆਂ ਦੀ ਕਣਕ ਵਹਾਤੀ ਨੀ
ਗਾਉਣ ਵਾਲੀ ਬੁੱਕ ਕਾਰਾ ਤੀ ਨੀ
ਤੂੰ ਤਿੰਨ ਮਗਰ ਦੀ ਰਾਤ ਕੁੜੇ
ਘੁੰਡ ਚੱਕ ਕੇ ਬੋਲੀ ਪਾ ਤੀ ਨੀ
ਹੋ ਨਵੇਂ ਨੋਟ ਨਾ ਮਿਲਦੇ ਬੈਂਕਾਂ ਚੋਂ
ਇਸ ਵਾਰੀ ਸਾਹਾ ਭਰੀ ਆ
ਸੱਬ ਕੱਲੀਆਂ ਕੁੱਲੀਆਂ
ਸਾਰੇ ਕੱਲੀਆਂ ਕੁੱਲੀਆਂ ਹੋ ਗਈ ਆ
ਸੱਡੇ ਵਿਆਹ ਦੀ ਕੁੜੇ ਤਿਆਰੀ ਆ
ਸੱਬ ਕੱਲੀਆਂ ਕੁੱਲੀਆਂ ਹੋ ਗਈ ਆਂ
ਸੱਡੇ ਵਿਆਹ ਦੀ ਕੁੜੇ ਤਿਆਰੀ ਆ
ਸਾਰੇ ਕੱਲੀਆਂ ਕੁੱਲੀਆਂ ਹੋ ਗਈ ਆ
ਸੱਡੇ ਵਿਆਹ ਦੀ ਕੁੜੇ ਤਿਆਰੀ ਆ
ਸੱਬ ਕੱਲੀਆਂ ਕੁੱਲੀਆਂ ਹੋ ਗਈ ਆਂ
ਸੱਡੇ ਵਿਆਹ ਦੀ ਕੁੜੇ ਤਿਆਰੀ ਆ
(ਸੱਡੇ ਵਿਆਹ ਦੀ ਕੁੜੇ ਤਿਆਰੀ ਆ)
Written by: Jatinder Shah, Veet Baljit


