album cover
album cover
00:00
00:15
00:35
00:45
01:05
01:15
01:25
02:00
02:05
02:55
00:00
03:05
Past 7 Days
God Bless was discovered most frequently at around 15 seconds into the song during the past week

Lyrics

You know who it is, baby
Sunny Malton
ਤੇ ਨਾਲ਼ ਖੜ੍ਹਾ ਆ Dosanjh'an ਆਲ਼ਾ
What's got you crazy?
ਆਉਣ ਦੇ ਜੱਟਾ!
(God bless) ਨੀ, ਲੋਕੀ ਲਾਉਂਦੇ ਰੁੱਤਬੇ ਤੋਂ guess
(God bless) ਨੀ, ਯਾਰ-ਬੇਲੀ ਅਸਲੇ ਨਾ' ਲੈਸ
(God bless) ਆਹ ਅੱਖਾਂ 'ਚ ਚੜ੍ਹੀ ਆ redness
(God bless) ਨੀ, ਸਾਨੂੰ ਆਂ ਮਰਾਉਂਦੀ goodness
(God bless) ਮੈਂ ਅੱਗੇ ਤੁਰਾਂ, ਪਿੱਛੇ success
(God bless) ਨੀ, ਅਸੀਂ ਚੱਕਦੇ ਨੀਂ stress
(God bless) quintal ਦੀ ਲਾਵਾਂ bench-press
(God bless) ਨਾ ਢੂਈ ਮਾਰੇ, ਜੱਟ reckless
ਨੀ, ਮੈਂ ਬੁੱਕਦਾ ਫ਼ਿਰਾਂ ਤੇ ਸਿੱਧੇ ਮਾਰਾਂ ਲਲਕਾਰੇ
ਲੱਗਾ ਜੁੱਤੀ ਉੱਤੇ ਤਿੱਲਾ, ਦੂਰੋਂ ਮਾਰੇ ਲਿਸ਼ਕਾਰੇ
ਆਹ ਮਿੱਤਰਾਂ ਦੇ ਕੰਮ ਦੇਖ ਪੈਂਦੇ ਆ ਖਿਲਾਰੇ
Deal ਕਰਾਂ ਨੀ Chicago ਬੈਠਾ ਪਿੰਡ ਦੇ ਚੁਬਾਰੇ
ਨੀ, ਕੰਮ ਜ਼ਿਆਦਾ, ਬੋਲਦੇ ਆਂ less
(God bless) ਨੀ, ਬੜੀ ਦੂਰ ਰੱਖੀ access
(God bless) ਮੈਂ ਦਿਲ ਦੀ ਕਰਾਂ ਨਾ express
(God bless) ਆਹ media ਦੀ ਸਾਡੇ 'ਤੇ flash
(God bless) ਓ, ਲਿਸ਼ਕੇ ਨੀ ਕੁੜਤਾ press
(God bless) ਮੈਂ ਘੁੱਮਦਾ ਦਾ ਕਦੇ ਨਾ gunless
(God bless) ਓ, ਦੇਖ ਸਾਲ਼ੇ ਬੈਠੇ depress
(God bless) ਮੈਂ ਮੌਜ ਵਿੱਚ ਬੈਠਾ ਆਂ relax
ਓ, ਗਾਣੇ ਵੱਜਦੇ ਆ ਪਿੰਡ
But they know I'm still street
All I do is win hearts
So I got with Diljit
If you really wanna hit
Then you gotta ring me
Man, my name is full-flame
All I do is bring heat
ਤਾਹੀਓਂ ਕਰੀ ਦੀ ਨੀਂ care
Full ਬਾਬੇ ਦੀ ਆ ਮਿਹਰ
ਬੁੱਕੇ ਇੱਕ ਵਾਰੀ ਹੋਰ
ਜੱਟ ਆ ਗਿਆ ਨੀ ਫ਼ਿਰ
ਮਾਰਾਂ ਮੌਕੇ 'ਤੇ ਨਿਸ਼ਾਨਾਂ
ਕਰਦਾ ਨਾ ਤੇਰ-ਫ਼ੇਰ
ਇੱਕ load ਹੁੰਦਾ clip
ਦੂਜਾ ਰੱਖਦਾ spare
ਲਿਖਣ Nike ਵਾਂਗੂੰ check
Better pay me little respect
If you comein', come correct
ਸਾਨੂੰ ਜਾਣਦਾ ਹਰੇਕ
ਇੱਲ ਜੱਟ ਕਿੱਲਾ ਧੌਣ 'ਚ
They coming for my neck
ਅਸੀਂ ਖੇਡਦੇ ਨੀਂ ਭਾਬੀ
ਸਾਡੀ ਜ਼ਿੰਦਗੀ ਆ chess
ਮੈਂ ਕਰਾਂ chill, ਲੋਕੀ ਕਰਦੇ ਆ ਸਾੜਾ
(God bless) ਕਲਮ ਨੂੰ chamber 'ਚ ਚਾੜ੍ਹਾਂ
(God bless) ਮਾਪਿਆਂ ਤੇ ਰੱਬ ਦਾ ਸਹਾਰਾ
(God bless) ਮੈਂ ਦੱਸਿਆ ਸੀ, ਮੈਂ ਵੀ ਦਿਲ ਨੀਂ ਮਾੜਾ
ਉਹੀ ਵਾਹਣਾਂ ਵਿੱਚ ਭੱਜੇ ਜੀਹਦੇ ਪੱਟਾਂ ਵਿੱਚ ਜਾਨ
ਰੀਸ ਜੱਟ ਦੀ ਨੀਂ ਹੋਣੀ, 'ਕੱਲ੍ਹਾ ਖਾ ਕੇ ਆਹ ਸਮਾਨ
ਮਾਰਾਂ ਲੋਹੇ ਨਾਲ਼ ਮੱਥਾ, ਨਾਲ਼ੇ ਕੱਢਦਾ ਨੀ ਡੰਡ
ਐਵੇਂ ਮਹੀਨਾਂ ਮਾਰ gym, ਪੁੱਤ, ਛੇੜੀ ਦੇ ਨੀਂ ਸਾਨ੍ਹ
Currency ਚਾਹੇ ਕੋਈ ਵੀ ਹੋਵੇ
ਓ, ਮਿੱਤਰਾਂ ਦਾ ਮੁੱਲ ਪੈਂਦਾ ਨੀ
ਹਾਏ, ਗੱਭਰੂ 'ਚੋਂ ਦੋਵੇਂ ਦਿੱਸਦੇ (ooh, ooh)
Punjab ਚੜ੍ਹਦਾ ਤੇ ਲਹਿੰਦਾ ਨੀ (ooh, ooh)
ਨੀ, ਸਾਡੇ ਤੋਂ ਕਰਾਈ ਫ਼ਿਰੇਂ "yes"
(God bless) ਆਹ ਬੁੱਲ੍ਹਾਂ ਤੇਰਿਆਂ ਦੀ pinkness
(God bless) ਹੋ, ਮਿੱਤਰਾਂ ਦੀ ਤੂੰ ਐਂ weakness
(God bless) ਨੀ, ਤੇਰੇ ਪਿੱਛੇ ਸਾਂਭਲਾਂਗੇ mess
(God bless) ਆਹ hater ਆ ਹੋਏ obsess
(God bless) ਨੀ, ਮੇਰੇ ਮੂਹਰੇ ਚੱਲੇ ਨਾ flex
(God bless) ਓ, ਸੂਰਜਾਂ ਲਈ ਕਾਹਦੀ darkness?
(God bless) ਮੈਂ ਰੋਬ੍ਹ ਨਾਲ਼ ਵੱਟਾਂ moustache
Yeah!
You know who's bringing that aura, baby
ਤੇ ਜੇ ਤੈਨੂੰ ਪਹਿਲੋਂ ਨਹੀਂ ਸੀ ਪਤਾ
ਹੁਣ ਤਾਂ ਪਤਾ ਈ ਐ
Written by: Diljit Dosanjh, Ranbir Singh, Sunny Malton
instagramSharePathic_arrow_out􀆄 copy􀐅􀋲

Loading...