album cover
Whiskey
On Tour
album cover
Whiskey was released on July 30, 2020 by FAMOUS STUDIOS INC as a part of the album G.O.A.T.
ReleasedJuly 30, 2020
LabelFAMOUS STUDIOS INC
BPM89
Melodicness
Acousticness
Valence
Danceability
Energy

Music Video

Music Video

Lyrics

[Intro]
ਦੇਸੀ ਕ੍ਰਿਊ ਦੇਸੀ ਕ੍ਰਿਊ ਦੇਸੀ ਕ੍ਰਿਊ ਦੇਸੀ ਕ੍ਰਿਊ
[Verse 1]
ਹੋ ਕਾਲੀਆਂ ਸੀ ਐਨਕਾਂ
ਤੇ ਕਾਲੇ ਖੁੱਲ੍ਹੇ ਬਾਲ ਸੀ
ਮਰਜਾਣੀ ਦੇ ਵੀ ਤਿੰਨ ਚਾਰ ਹੋਰ ਨਾਲ ਸੀ
ਕਾਲੀਆਂ ਸੀ ਐਨਕਾਂ
ਤੇ ਕਾਲੇ ਖੁੱਲ੍ਹੇ ਬਾਲ ਸੀ
ਮਰਜਾਣੀ ਦੇ ਵੀ ਤਿੰਨ ਚਾਰ ਹੋਰ ਨਾਲ ਸੀ
(ਨਾਲ ਹੋਰ ਨਾਲ ਸੀ)
ਪੱਬ ਚੱਕਦੀ ਪੱਬ ਚੱਕਦੀ ਧਮਾਲਾ ਪਾਵੇ
[Chorus]
ਹੋ ਵਿਸਕੀ ਦੇ ਪੇਗ ਵਰਗੀ
ਪੇਗ ਵਰਗੀ ਪੇਗ ਵਰਗੀ
ਹੋ ਕੁੜੀ ਅੱਖਾਂ ਨਾਲ ਸ਼ਰਾਬੀ ਕਰੀ ਜਾਵੇ
ਹੋ ਵਿਸਕੀ ਦੇ ਪੇਗ ਵਰਗੀ
ਪੇਗ ਵਰਗੀ ਹੋ ਕੁੜੀ ਅੱਖਾਂ ਨਾਲ ਸ਼ਰਾਬੀ ਕਰੇ ਜਾਵੇ
ਹੋ ਵਿਸਕੀ ਦੇ ਹੋ ਵਿਸਕੀ ਦੇ
ਹੋ ਵਿਸਕੀ ਦੇ ਪੇਗ ਵਰਗੀ ਹੋ
[Verse 2]
ਹੋ ਫਿਰਦੀ ਏ ਕੀਲ ਦੀਆਂ ਮੁੰਡੇ ਜਚ ਜਚ ਕੇ
ਮੈਂ ਤਾਂ ਡਾਂਗ ਸੁੱਟਿਆ ਓਹ ਤੁਸੀ ਰੇਹੋ ਬੱਚ ਕੇ
(ਮੈਂ ਤਾਂ ਡਾਂਗ ਸੁੱਟਿਆ ਓਹ ਤੁਸੀਂ ਰਿਹੋ ਬੱਚ ਕੇ)
Yeah one more time
ਹੋ ਫਿਰਦੀ ਏ ਕੀਲ ਦੀਆਂ ਮੁੰਡੇ ਜਚ ਜਚ ਕੇ
ਮੈਂ ਤਾਂ ਡਾਂਗ ਸੁੱਟਿਆ ਓਹ ਤੁਸੀ ਰੇਹੋ ਬੱਚ ਕੇ
(ਮੈਂ ਤਾਂ ਡਾਂਗ ਸੁੱਟਿਆ ਓਹ ਤੁਸੀਂ ਰਿਹੋ ਬੱਚ ਕੇ)
ਹੋ ਡਾਂਗ ਸਾਮਨੇ ਦਾ ਝੱਲਿਆ ਨਾ ਜਾਵੇ
[Chorus]
ਹੋ ਵਿਸਕੀ ਦੇ ਪੇਗ ਵਰਗੀ
ਪੇਗ ਵਰਗੀ ਪੇਗ ਵਰਗੀ
ਹੋ ਕੁੜੀ ਅੱਖਾਂ ਨਾਲ ਸ਼ਰਾਬੀ ਕਰੀ ਜਾਵੇ
ਹੋ ਵਿਸਕੀ ਦੇ ਪੇਗ ਵਰਗੀ
ਪੇਗ ਵਰਗੀ ਹੋ ਕੁੜੀ ਅੱਖਾਂ ਨਾਲ ਸ਼ਰਾਬੀ ਕਰੇ ਜਾਵੇ
ਹੋ ਵਿਸਕੀ ਦੇ ਹੋ ਵਿਸਕੀ ਦੇ
ਹੋ ਵਿਸਕੀ ਦੇ ਪੇਗ ਵਰਗੀ ਹੋ
[Verse 3]
ਹਾਏ ਨੀ ਮੈਨੂੰ ਦੋ ਦੋ ਦਿੱਸ ਦਿਆਂ ਨੇ
ਸੋਹਣੀਆਂ ਨਾਰਾਂ ਹੁਸਨ ਸਰਕਾਰਾਂ
ਪਤਾ ਨੀ ਚਲਦਾ ਕਿਸੇ ਵੀ ਗੱਲ ਦਾ
ਮੈਂ ਫਿਰਦਾ ਖੋਇਆ
ਯਾਰ ਪੱਬ ਜੇਹੇ ਲਗਦੇ ਨਾ
ਗਿਆ ਓਹ ਚੀਰ ਨਜ਼ਰ ਦਾ ਤੀਰ
ਨੈਣਾਂ ਚੋਂ ਪੀਕੇ
ਹੋ ਭੁੱਲ ਗਾਏ ਸਲੀਕੇ ਸ਼ਰਾਬੀ ਹੋਇਆ
ਲਗਦੀ ਸ਼ਹਿਰੋਂ ਲੰਡਨ ਤੋਂ
ਲਗਦੀ ਸ਼ਹਿਰੋਂ ਲੰਡਨ ਤੋਂ
ਜੇਹੋ ਜਾਏ ਨਿਕਲੀ ਸਟਾਈਲ ਬਣਾ ਕੇ
ਜੱਟੀ ਸੱਡੇ ਪੰਜ ਫੁੱਟ ਦੀ
ਗੋਰੀਆਂ ਰੱਖਦੀ ਸਾਈਡ ਤੇ ਲਾ ਕੇ
ਹੋ ਚੱਕ ਲੋ ਮੈਨੂੰ ਓਏ
[Chorus]
ਹੋ ਵਿਸਕੀ ਦੇ ਹੋ ਵਿਸਕੀ ਦੇ
ਹੋ ਵਿਸਕੀ ਦੇ ਪੇਗ ਵਰਗੀ
ਪੇਗ ਵਰਗੀ ਪੇਗ ਵਰਗੀ
ਹੋ ਕੁੜੀ ਅੱਖਾਂ ਨਾਲ ਸ਼ਰਾਬੀ ਕਰੀ ਜਾਵੇ
ਹੋ ਵਿਸਕੀ ਦੇ ਪੇਗ ਵਰਗੀ
ਪੇਗ ਵਰਗੀ ਹੋ ਕੁੜੀ ਅੱਖਾਂ ਨਾਲ ਸ਼ਰਾਬੀ ਕਰੀ ਜਾਵੇ
ਹੋ ਵਿਸਕੀ ਦੇ ਹੋ ਵਿਸਕੀ ਦੇ
ਹੋ ਵਿਸਕੀ ਦੇ ਪੇਗ ਵਰਗੀ ਹੋ
[Verse 4]
ਹੋ ਆ ਗਿਆ ਦੋਸਾਂਝਾਂ ਵਾਲਾ
ਜਦੋ ਯਾਰੋ ਆਈ ਤੇ
ਬੱਸ ਫਿਰ ਕਿ ਸੀ ਡੁੱਲ ਗਈ
ਓਹ ਥੋਡੇ ਭਾਈ ਤੇ
(ਡੁੱਲ ਗਈ ਸੀ ਡੁੱਲ ਗਈ ਓਹ)
ਹੋ ਆ ਗਿਆ ਦੋਸਾਂਝਾਂ ਵਾਲਾ
ਜਦੋ ਯਾਰੋ ਆਈ ਤੇ
ਓਹ ਬੱਸ ਫਿਰ ਕਿ ਸੀ ਡੁੱਲ ਗਈ
ਓਹ ਥੋਡੇ ਭਾਈ ਤੇ
(ਡੁੱਲ ਗਈ ਸੀ ਡੁੱਲ ਗਈ ਓਹ ਥੋਡੇ ਭਾਈ ਤੇ)
ਹੋ ਲੱਦੀ ਲਿਖੇ ਦਲਜੀਤ ਗਾਣੇ ਗਾਵੇ
[Chorus]
ਹੋ ਵਿਸਕੀ ਦੇ ਪੇਗ ਵਰਗੀ
ਪੇਗ ਵਰਗੀ ਪੇਗ ਵਰਗੀ
ਹੋ ਕੁੜੀ ਅੱਖਾਂ ਨਾਲ ਸ਼ਰਾਬੀ ਕਰੀ ਜਾਵੇ
ਹੋ ਵਿਸਕੀ ਦੇ ਪੇਗ ਵਰਗੀ
ਪੇਗ ਵਰਗੀ ਹੋ ਕੁੜੀ ਅੱਖਾਂ ਨਾਲ ਸ਼ਰਾਬੀ ਕਰੇ ਜਾਵੇ
ਹੋ ਵਿਸਕੀ ਦੇ ਹੋ ਵਿਸਕੀ ਦੇ
ਹੋ ਵਿਸਕੀ ਦੇ ਪੇਗ ਵਰਗੀ ਹੋ
[Outro]
ਚਲੋ ਬੰਦ ਕਰੋ ਗਾਣਾ
Written by: Laadi
instagramSharePathic_arrow_out􀆄 copy􀐅􀋲

Loading...