album cover

Maa

12,447Regional Indian2024
album cover
00:00
01:30
01:40
01:50
02:55
00:00
03:19
Past 7 Days
Maa was discovered most frequently at around 1 minutes and 40 seconds into the song during the past week

Music Video

Music Video

Lyrics

Young Army
ਜਿੰਨੇ ਆ ਪੀਰ ਪੈਗੰਬਰ
ਮਾਏ ਤੂੰ ਸਭ ਦਾ ਰੁਤਬਾ
ਐਵੇਂ ਤਾਂ ਨੀ ਦਿੰਦੇ ਲੋਕੀ
ਮਾਏ ਤੈਨੂੰ ਰੱਬ ਦਾ ਰੁਤਬਾ
ਐਵੇਂ ਤਾਂ ਨੀ ਦਿੰਦੇ ਲੋਕੀ
ਮਾਏ ਤੈਨੂੰ ਰੱਬ ਦਾ ਰੁਤਬਾ
ਥਾਂ-ਥਾਂ ਖੁਦ ਜਾ ਨੀ ਸਕਦਾ
ਸ਼ਾਇਦ ਮਾਂ ਤਾਂ ਬਣਾ ਕੇ
ਰੱਬ ਵੀ ਮਾਂ jealous ਕਰਦੈ
ਮਾਏ ਤੈਨੂੰ ਮਾਂ ਬਣਾ ਕੇ
ਰੱਬ ਵੀ ਮਾਂ jealous ਕਰਦੈ
ਮਾਏ ਤੈਨੂੰ ਮਾਂ ਬਣਾ ਕੇ
ਤੂੰ ਹੀ ਆਂ ਦਿਲ ਦੇ ਨੇੜੇ
ਸ਼ਾਇਦ ਮਾਂ ਤਾਂ ਨਿਕਲੇ
ਜਦ ਵੀ ਕੋਈ ਬਿਪਤਾ ਪੈਂਦੀ
ਮੂੰਹ 'ਚੋਂ ਬਸ ਮਾਂ ਨਿਕਲ਼ੇ
ਜਦ ਵੀ ਕੋਈ ਬਿਪਤਾ ਪੈਂਦੀ
ਮੂੰਹ 'ਚੋਂ ਬਸ ਮਾਂ ਨਿਕਲ਼ੇ
ਬੋਹੜਾਂ ਨੂੰ ਫ਼ਿਕਰਾਂ ਪੈ ਗਈਆਂ
ਬੋਹੜਾਂ ਦੀ ਛਾਂ ਬਣਾ ਕੇ
ਰੱਬ ਵੀ ਮਾਂ jealous ਕਰਦੈ
ਮਾਏ ਤੈਨੂੰ ਮਾਂ ਬਣਾ ਕੇ
ਰੱਬ ਵੀ ਮਾਂ jealous ਕਰਦੈ
ਮਾਏ ਤੈਨੂੰ ਮਾਂ ਬਣਾ ਕੇ
ਤਾਂ ਵੀ ਮਾਂ ਹੱਸਦੀ ਰਹਿੰਦੀ
ਦਿਲ ਵਿੱਚ ਭਾਵੇਂ ਲੱਖਾਂ ਦੁੱਖੜੇ
ਪੁੱਤ ਭਾਵੇਂ ਰੰਗ ਦੇ ਸਾਂਵਲੇ
ਮਾਵਾਂ ਲਈ ਚੰਨ ਦੇ ਟੁਕੜੇ
ਪੁੱਤ ਭਾਵੇਂ ਰੰਗ ਦੇ ਸਾਂਵਲੇ
ਮਾਵਾਂ ਲਈ ਚੰਨ ਦੇ ਟੁਕੜੇ
ਸਵਰਗਾਂ ਨੂੰ ਸਵਰਗ ਜਾ ਮਿਲ਼ਦੈ ਏ
ਮਾਏ ਤੇਰੀ ਗੋਦ 'ਚ ਆ ਕੇ
ਰੱਬ ਵੀ ਮਾਂ jealous ਕਰਦੈ
ਮਾਏ ਤੈਨੂੰ ਮਾਂ ਬਣਾ ਕੇ
ਰੱਬ ਵੀ ਮਾਂ jealous ਕਰਦੈ
ਮਾਏ ਤੈਨੂੰ ਮਾਂ ਬਣਾ ਕੇ
ਹੋਵੇ ਪੁੱਤ ਕਿੰਨਾ ਈ ਮਾੜਾ
ਮਾੜਾ ਨਾ ਤੇਰੇ ਮੁਖੋਂ
ਦੁਨੀਆ 'ਤੇ ਜਦ ਵੀ ਆਵਾਂ
ਆਵਾਂ ਮਾਏ ਤੇਰੀ ਕੁੱਖੋਂ
ਦੁਨੀਆ 'ਤੇ ਜਦ ਵੀ ਆਵਾਂ
ਆਵਾਂ ਮਾਏ ਤੇਰੀ ਕੁੱਖੋਂ
ਰੱਬ ਦਾ ਨਾਂ ਛੋਟਾ ਪੈ ਗਿਆ
ਰੱਬ ਦਾ ਮਾਏ ਨਾਂ ਬਣਾ ਕੇ
ਰੱਬ ਵੀ ਮਾਂ jealous ਕਰਦੈ
ਮਾਏ ਤੈਨੂੰ ਮਾਂ ਬਣਾ ਕੇ
ਰੱਬ ਵੀ ਮਾਂ jealous ਕਰਦੈ
ਮਾਏ ਤੈਨੂੰ ਮਾਂ ਬਣਾ ਕੇ
Written by: R Nait

Shazam Footer

Select language:
Google Play Store
Apple App Store
Chrome Web Store
Galaxy Store

Follow Us

Loading...