Music Video

Billo Tu Agg (feat. Yo Yo Honey Singh) True 8D Audio | Beats around you | Official Music Record
Watch {trackName} music video by {artistName}

Credits

PERFORMING ARTISTS
Singhsta
Singhsta
Performer
COMPOSITION & LYRICS
Singhsta
Singhsta
Lyrics
Yo Yo Honey Singh
Yo Yo Honey Singh
Lyrics

Lyrics

Singhsta baby! Yo Yo Honey Singh! (Aah-aah) Yeah, yeah, yeah ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ ਮੇਰੇ ਯਾਰ ਬੈਲੀ ਸ਼ੁਰੂ ਤੋਂ ਕਹਿੰਦੇ, ਮੇਰੀ choice ਬੜੀ ਅਲੱਗ ਐ ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ ਮੇਰੇ ਯਾਰ ਮੈਂਨੂੰ ਕਹਿੰਦੇ, ਮੇਰੀ choice ਬੜੀ ਅੱਗ ਐ ਮੇਰੇ ੨ fan ਹੈਂ ਨੀ, ਤੇ ਮੈਂ ਲਈ ਜਾਵਾਂ feel'an ਤੂੰ ਪੂਰੀ ਦੀ ਪੂਰੀ famous ਐਂ, ਹਰ ਜਗ੍ਹਾ ਤੇਰਾ ਹੀ ਸਿਲਸਿਲਾ ਭਾਵੇਂ Hollywood ਜਾਕੇ, ਤੂੰ ਮਾਰ ਲੈ deal'an ਪਰ ਮੇਰੇ ਨਾਲ ਹੀ hit ਹੋਣੀਆਂ, ਤੇਰੀਆਂ reel'an ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ ਤੂੰ ਸਭ ਤੋਂ ਅਲੱਗ ਐਂ, ਤੂੰ ਸਭ ਤੋਂ ਅਲੱਗ ਐਂ ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ ਦੁਨੀਆ ਕਰਦੀ ਐ ਨਸ਼ਾ ਮੇਰਾ, ਤਾਂ ਤੂੰ ਹੀ drug ਐ ਨੀ, Delhi ਦਿਲ ਲੱਗਦਾ ਨਈ ਹੁਣ, Bombay ਲੱਗਦਾ ਸਈ ਬੱਸ ਲੱਗਦਾ ਸਈ, ਸਈ, ਸਈ, ਸਈ ਨੀ, ਦਿੱਲੀ ਦਿਲ ਲੱਗਦਾ ਨਈ ਹੁਣ, Bombay ਲੱਗਦਾ ਸਈ ਬੱਸ ਲੱਗਦਾ, ਸਈ ਤੇਰਾ workout intense Next level fashion sense Dubai ਦੀ ਆਵੇ fragrance Shopping ਕਰਨ ਜਾਵੇਂ France Every week, ਲੈਂਦੀ steam ਮਹਿੰਗੀ moisturizing cream On point Maybelline ਨੀ, ਤੂੰ Bombay ਦੀ ਅਫ਼ੀਮ (Oh), designer, designer, designer Designer, designer ਤੂੰ ਪਾਵੇਂ (Oh), ਐਰੇ-ਗੈਰੇ ਨੂੰ, ਐਰੇ-ਗੈਰੇ ਨੂੰ ਤੂੰ ਮੂੰਹ ਨਾ ਲਾਵੇਂ ਪੈਸਾ ਹੁੰਦਾ ਕੀ?, ਤੂੰ ਤਾਂ ਪਾਣੀ ਵਾਂਗ ਡੋਲ੍ਹੀ ਜਾਵੇਂ ਤੇਰਾ ਵੱਸ ਚਲੇ, ਤੂੰ ਤਾਂ LV ਦੀ ਚੋਲੀ ਪਾਵੇਂ ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ ਤੂੰ ਸਭ ਤੋਂ ਅਲੱਗ ਐਂ, ਤੂੰ ਸਭ ਤੋਂ ਅਲੱਗ ਐਂ ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ ਦੁਨੀਆ ਕਰਦੀ ਐ ਨਸ਼ਾ ਮੇਰਾ, ਤਾਂ ਤੂੰ ਹੀ drug ਐ Yo Yo Honey Singh! ਲਗਨੀ ਐਂ Cuba ਦੀ ਚੂੰ-ਚੂੰ ਕਰੇ ਜੁੱਤੀ Mehbooba ਦੀ Body ਐ Latino ਮੋਢੇ ਤੇ ਟੰਗਿਆ Mosquino ਮੇਰੇ ਕੋਲ ਵੀ Rollie ਆ ਪਰ flex ਕਰਾਂ ਮੈਂ Casio ये सब बातें छोड़ो baby तुम बताओ कैसी हो?, तुम ऐसी हो ਤੂੰ fire ਆਂ ਤੇਰੀ ਹਰ property ਦਾ ਮੈਂ buyer ਆਂ ਤੈਨੂੰ ਸਭ ਕੁੱਛ ਸੱਚ ਮੈਂ ਬੋਲਾਂ ਵੈਸੇ ਬਹੁ ਵੱਡਾ lier'an, ਸ਼ਾਇਰ ਆਂ ਮੇਰਾ ਮੁੱਲ ਤੂੰ ਪਾ ਦੇ, ਗੱਲ ਸਿਰੇ ਚੜ੍ਹਾ ਦੇ ਤੂੰ ਤਾਂ ਪੱਕੀ ਹੋਗੀ Canada, ਮੈਂਨੂੰ ਵੀ ਸੈਰ ਕਰਾਦੇ ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ ਤੂੰ ਸਭ ਤੋਂ ਅਲੱਗ ਐਂ, ਤੂੰ ਸਭ ਤੋਂ ਅਲੱਗ ਐਂ ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ ਦੁਨੀਆ ਕਰਦੀ ਐ ਨਸ਼ਾ ਮੇਰਾ, ਤਾਂ ਤੂੰ ਹੀ drug ਐ ਮੁੰਡਾ Chamkila ਪੂਰਾ shiny Fake jewellery ਕਦੀ buy ਨੀ ਸਸਤੀ ਦਾਰੂ ਮੂੰਹ ਨੂੰ ਲਾਈ ਨੀ ਤੂੰ ਸਾਨੂੰ ਵੇਖ ਨੱਕ ਚੜ੍ਹਾਈ ਨੀ ਮੁੰਡਾ Chamkila ਪੂਰਾ shiny Fake jewellery ਕਦੀ buy ਨੀ ਸਸਤੀ ਦਾਰੂ ਮੂੰਹ ਨੂੰ ਲਾਈ ਨੀ ਤੂੰ ਸਾਨੂੰ ਵੇਖ ਨੱਕ ਚੜ੍ਹਾਈ ਨੀ ਮੈਂ ਪੂਰਾ coca-coca ਤੇ ਤੂੰ ਪੂਰੀ cola-cola ਗੂੰਦਵਾ ਸ਼ਰੀਰ ਤੇਰਾ ਲੱਗੇ ਬੰਬ ਦਾ ਗੋਲਾ-ਗੋਲਾ ਹੋਕੇ ਮੈਂ tight ਜਦੋਂ ਤੈਨੂੰ ਕਰਾਂ call'an-call'an ਮੈਂ ਕਹਿੰਨਾ ਸਤਿ ਸ਼੍ਰੀ ਅਕਾਲ, ਤੂੰ ਕਹਿੰਦੀ holla-holla ਮੰਨਿਆ, ਤੂੰ ਆਪਣੇ ਪਾਪਾ ਦੀ ਰਾਜਦੁਲਾਰੀ ਬੇਫਿਕਰੀ ਜੀ ਰਹਿ, ਲਾ-ਲਾ ਮਿੱਤਰਾਂ ਨਾਲ ਯਾਰੀ ਕੱਢ ਦੇਈ ਦਾ ਕੰਡਾ, ਜਿੱਥੇ ਅੱੜ ਜੇ ਗਰਾਰੀ ਐਹੀ ਦੇਸੀ ਕਲਾਕਾਰਾਂ ਦੀ ਹੁੰਦੀ ਹੈ ਕਲਾਕਾਰੀ ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ ਤੂੰ ਸਭ ਤੋਂ ਅਲੱਗ ਐਂ, ਤੂੰ ਸਭ ਤੋਂ ਅਲੱਗ ਐਂ ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ ਦੁਨੀਆ ਕਰਦੀ ਐ ਨਸ਼ਾ ਮੇਰਾ, ਤਾਂ ਤੂੰ ਹੀ drug ਐ(burah) ਨੀ, Delhi ਦਿਲ ਲੱਗਦਾ ਨਈ ਹੁਣ, Bombay ਲੱਗਦਾ ਸਈ (Singhsta baby!) ਬੱਸ ਲੱਗਦਾ ਸਈ, ਸਈ, ਸਈ, ਸਈ (aah) ਨੀ, ਦਿੱਲੀ ਦਿਲ ਲੱਗਦਾ ਨਈ ('ਕਹਿੰਦੀ) ਹੁਣ Bombay ਲੱਗਦਾ ਸਈ (ਓਹ ਕਹਿੰਦੀ) ਬੱਸ ਲੱਗਦਾ ਸਈ, ਸਈ, ਸਈ, ਸਈ (Yo Yo Honey Singh!)
Writer(s): Hirdesh Singh, Singhsta Lyrics powered by www.musixmatch.com
instagramSharePathic_arrow_out