Music Video

dhakka sidhu moose wala afsana khan panjabi song #shorts#shortvideo
Watch {trackName} music video by {artistName}

Featured In

Listen to Dhakka (feat. Afsana Khan) - Single by Sidhu Moose Wala
ALBUMDhakka (feat. Afsana Khan) - SingleSidhu Moose Wala
Listen to Sidhu Moose Wala Essentials featuring Sidhu Moose Wala
PLAYLISTSidhu Moose Wala EssentialsApple Music
Listen to Top Songs of 2020: India featuring Sidhu Moose Wala
PLAYLISTTop Songs of 2020: IndiaApple Music
Listen to Punjabi Workout featuring Sidhu Moose Wala
PLAYLISTPunjabi WorkoutApple Music Punjabi

Credits

PERFORMING ARTISTS
Sidhu Moose Wala
Sidhu Moose Wala
Performer
Afsana Khan
Afsana Khan
Performer
COMPOSITION & LYRICS
Sidhu Moose Wala
Sidhu Moose Wala
Lyrics
PRODUCTION & ENGINEERING
The Kidd
The Kidd
Producer

Lyrics

Ahaan Ah yeah! The Kidd! Yeah alright do the ghetto windows down hands clear ਉਹ ਜਿੱਦਾਂ ਦੇ ਤੂੰ ਫਿਰਦਾ ਐ ਕੰਮ ਕਰਦਾ, ਉਮਰ ਨਾ ਲਗੇ ਐਨੀ ਵੱਡੀ ਤੇਰੀ ਵੇ ਮਾਮਿਆਂ ਦੀ car ਤੇਰੇ ਮੂਹਰੇ ਹੁੰਦੀ ਐ, Divider ਤੇ ਚਾੜੀ ਹੁੰਦੀ ਗੱਡੀ ਤੇਰੀ ਵੇ ਓ ਚੱਲੇ ਬਦਮਾਸ਼ੀ ਤੇਰੇ ਨਾਂ ਦੀ ਚੋਬਰਾਂ, ਲੈ ਦਈਏ ਜਿੱਥੇ ਜਾਮ ਚੱਕਾ ਕਰਦਾ ਐ ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ, ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ, ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ, ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ ਵੇ ਉਹ ਜੰਗਲਾਂ 'ਚ ਪੈਂਦਿਆਂ ਨਾ vote'an ਮਿਠੀਏ, ਤੇ habit'an ਨਾ ਸ਼ੇਰ ਕਰੇ change ਬੱਲੀਏ Divider ਤੂੰ ਛੱਡ ਆਯੀ ਅੜੀ ਉੱਤੇ ਨੀ, ਹਿੱਕਾਂ ਉੱਤੇ ਚ੍ਹਾੜ ਦੇਈਏ Range ਬੱਲੀਏ ਉਹ Carnage ਤੇ ਕਲੇਸ਼ ਦੇਂਦੀ ਜਦੋਂ ਮਰਜੀ, ਭੱਜ ਭੱਜ ਪੈਣੇ ਨਹਿਯੋ ਨਾਂ ਕਰਦੈ ਉਹ ਸਾਡਾ ਚੱਲਦਾ ਐ ਧੱਕਾ ਅਸੀਂ ਤਾਂ ਕਰਦੇ, ਚੱਲਦਾ ਐ ਧੱਕਾ ਅਸੀਂ ਤਾਂ ਕਰਦੇ, ਚੱਲਦਾ ਐ ਧੱਕਾ ਅਸੀਂ ਤਾਂ ਕਰਦੇ, ਚੱਲਦਾ ਐ ਧੱਕਾ ਅਸੀਂ ਤਾਂ ਕਰਦੇ ਐ, (ਚੱਲਦਾ ਐ ਧੱਕਾ ਅਸੀਂ ਤਾਂ ਕਰਦੇ, ਚੱਲਦਾ ਐ ਧੱਕਾ ਅਸੀਂ ਤਾਂ ਕਰਦੇ) ਹੋ Youtube'on ਲੈਕੇ ਅਖਬਾਰਾਂ ਤੱਕ ਵੇ, ਚਰਚੇ ਹੀ ਰਹਿੰਦੇ ਤੇਰੇ ਵਾਰੇ ਚਲਦੇ ਵੈਰੀਆਂ ਤੋਂ ਲੈਕੇ ਕਲਾਕਾਰਾਂ ਤੱਕ ਵੇ, ਤੀਰੋ-ਕਾਂ ਵਾਂਗੂ ਤੈਥੋਂ ਸਾਰੇ ਚਲਦੇ ਐਵੇਂ ਜੱਟਾ lead ਕਰਦਾ ਐ ਮੰਡੀਰ ਨੂੰ, ਤਾਸ਼ 'ਚ ਜੋ ਹੁਕਮ ਦਾ ਇੱਕ ਕਰਦੈ ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ, ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ, ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ, ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ ਵੇ ਉਹ ਆਪਣੇ ਸਿਰਾਂ ਦੇ ਆਪ ਬਣਿਆ, ਗੱਭਰੂ ਨਾ ਬੁੱਕੇ ਕਿਸੇ ਹੋਰ ਸਿਰ ਤੇ ਉਹ ਲੋਕ ਕੰਮ ਕੱਢਦੇ scheme'an ਨੀ, ਅਸੀਂ ਕੰਮ ਕੱਢਦੇ ਜੋਰ ਸਿਰ ਤੇ ਉਹ time ਨਹਿਯੋ ਬੀਬਾ ਸਾਡਾ ਡੰਡਾ ਚਲਦਾ, ਐਵੇਂ ਨਹਿਯੋ ਲੋਕੀ ਖਾਲੀ ਰਾਹ ਕਰਦੇ ਉਹ ਸਾਡਾ ਚੱਲਦਾ ਐ ਧੱਕਾ ਅਸੀਂ ਤਾਂ ਕਰਦੇ, ਚੱਲਦਾ ਐ ਧੱਕਾ ਅਸੀਂ ਤਾਂ ਕਰਦੇ, ਚੱਲਦਾ ਐ ਧੱਕਾ ਅਸੀਂ ਤਾਂ ਕਰਦੇ, ਚੱਲਦਾ ਐ ਧੱਕਾ ਅਸੀਂ ਤਾਂ ਕਰਦੇ ਐ (ਚੱਲਦਾ ਐ ਧੱਕਾ ਅਸੀਂ ਤਾਂ ਕਰਦੇ, ਚੱਲਦਾ ਐ ਧੱਕਾ ਅਸੀਂ ਤਾਂ ਕਰਦੇ) ਹੋ ਤੇਰਾ ਜੋ style ਜਿੰਦਗੀ ਜਿਉਣ ਦਾ, ਕਈਆਂ ਨੂੰ ਤਾਂ ਰਾਤਾਂ ਨੂੰ ਸੌਣ ਨੀ ਦਿੰਦਾ ਕੌੜੀਵਾਲ ਵੇ ਤੂੰ ਬਾਜੀ ਜੰਡ ਵਰਗਾ, ਕੁੱਟਦਾ ਵੀ ਬਾਹਲਾ ਐ ਤੇ ਰੋਣ ਵੀ ਨੀ ਦਿੰਦਾ ਉਹ ਜਿਥੇ ਕੰਮ ਕਰਦਾ ਐ ਰੋਹਬ ਜੱਟ ਦਾ, ਪੈਸਾਂ ਨਾ ਕਰੋੜਾਂ ਉੱਤੇ ਲੱਖਾਂ ਕਰਦੈ ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ, ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ, ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ, ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ ਵੇ ਉਹ ਅਜੈ ਬਸ teaser ਦਿਖਾਇਆ ਮਿਠੀਏ, Film ਤਾਂ ਰੱਖੀ ਮਨ ਵਿੱਚ ਫਿਰਦੈ ਉਹ MooseWala ਜੱਟ 5911 ਵਰਗਾ, ਕੱਲਾ ਹੀ industry ਨੂੰ ਖਿਚੀ ਫਿਰਦੈ ਉਹ ਆਉਂਦੇ ਸਾਲ ਸੂਰਤ ਨੀ ਲਹਿਣ ਦੇਣੀ ਨੀ, ਹੋ ਗਾਣੇ ਆਉਂਦੇ ਦੇਖੀ ਠਾ-ਠਾ ਕਰਦੇ ਉਹ ਸਾਡਾ ਚੱਲਦਾ ਐ ਧੱਕਾ ਅਸੀਂ ਤਾਂ ਕਰਦੇ, ਚੱਲਦਾ ਐ ਧੱਕਾ ਅਸੀਂ ਤਾਂ ਕਰਦੇ, ਚੱਲਦਾ ਐ ਧੱਕਾ ਅਸੀਂ ਤਾਂ ਕਰਦੇ, ਚੱਲਦਾ ਐ ਧੱਕਾ ਅਸੀਂ ਤਾਂ ਕਰਦੇ ਐ ਜਿਹ੍ਹਦੀ ਕਿਸਮਤ ਵਿਚ ਬਹਿਣਾ ਲਿਖੇਯਾ ਦਸ਼ ਓਹਨੁ ਕਿੰਝ ਦੁਨਿਯਾ ਠਲੁ ਕਿਨੇ ਹੀ leak ਕਰ ਲੋ, ਕਿਨੇ ਹੀ weak ਕਰ ਲੋ ਅਏ MooseWala ਪੁਤ, ਅਏ ਤਾਂ ਓਹਨਾ ਹੀ ਚਲੂ
Writer(s): Sidhu Moose Wala Lyrics powered by www.musixmatch.com
instagramSharePathic_arrow_out