Music Video

OSCAR - Video Song | Kaptaan | Gippy Grewal feat. Badshah | Jaani, B Praak
Watch {trackName} music video by {artistName}

Featured In

Listen to Kaptaan (Original Motion Picture Soundtrack) by DJ Flow, Prateek Bachan & Jaidev Kumar
ALBUMKaptaan (Original Motion Picture Soundtrack)DJ Flow, Prateek Bachan & Jaidev Kumar
Listen to Punjabi in Spatial Audio featuring DJ Flow, Prateek Bachan & Jaidev Kumar
PLAYLISTPunjabi in Spatial AudioApple Music Punjabi
Listen to Gippy Grewal Essentials featuring DJ Flow, Prateek Bachan & Jaidev Kumar
PLAYLISTGippy Grewal EssentialsApple Music Punjabi

Credits

PERFORMING ARTISTS
Gippy Grewal
Gippy Grewal
Actor
Badshah
Badshah
Vocals
B. Praak
B. Praak
Performer
Monica Gill
Monica Gill
Actor
Karishma Kotak
Karishma Kotak
Actor
COMPOSITION & LYRICS
B. Praak
B. Praak
Composer
Jaani
Jaani
Songwriter
PRODUCTION & ENGINEERING
Tips Films
Tips Films
Producer

Lyrics

ਨੀ ਆਜਾ ਤੈਨੂੰ... ਨੀ ਆਜਾ ਤੈਨੂੰ... ਨੀ ਆਜਾ ਤੈਨੂੰ ਗੱਲ ਦੱਸਦਾਂ ਦੇਣਾ ਏ Grammy ਤੇਰੀ ਅੱਖ ਨੂੰ ਨੀ ਆਜਾ ਤੈਨੂੰ ਗੱਲ ਦੱਸਦਾਂ ਦੇਣਾ ਏ Grammy ਤੇਰੀ ਅੱਖ ਨੂੰ ਜੇ baby, ਮੇਰਾ ਵੱਸ ਚਲਦਾ ਜੇ baby, ਮੇਰਾ ਵੱਸ ਚਲਦਾ ਨੀ ਮੈਂ Oscar ਦਿੰਦਾ ਤੇਰੇ ਲੱਕ ਨੂੰ (Ah!) Oscar ਦਿੰਦਾ ਤੇਰੇ ਲੱਕ ਨੂੰ (Ah!) Oscar ਦਿੰਦਾ ਤੇਰੇ ਲੱਕ ਨੂੰ ਜੇ baby, ਮੇਰਾ ਵੱਸ ਚਲਦਾ (ਵੱਸ ਚਲਦਾ) ਸਿਰੋਂ ਲੈਕੇ ਪੈਰਾਂ ਤਕ ਅੱਤ ਗੋਰੀਏ ਮੁੰਡਿਆਂ ਦੇ ਕੱਢਦੀ ਏ ਵੱਟ ਗੋਰੀਏ ਸਿਰੋਂ ਲੈਕੇ ਪੈਰਾਂ ਤਕ ਅੱਤ ਗੋਰੀਏ ਮੁੰਡਿਆਂ ਦੇ ਕੱਢਦੀ ਏ ਵੱਟ ਗੋਰੀਏ ਸਾਡੇ ਵੱਲ ਨਜ਼ਰਾਂ ਵੀ ਰੱਖ ਤੂੰ ਜੇ baby, ਮੇਰਾ ਵੱਸ ਚਲਦਾ ਜੇ baby, ਮੇਰਾ ਵੱਸ ਚਲਦਾ ਨੀ ਮੈਂ Oscar ਦਿੰਦਾ ਤੇਰੇ ਲੱਕ ਨੂੰ (Ah!) Oscar ਦਿੰਦਾ ਤੇਰੇ ਲੱਕ ਨੂੰ (Ah!) Oscar ਦਿੰਦਾ ਤੇਰੇ ਲੱਕ ਨੂੰ ਜੇ baby, ਮੇਰਾ ਵੱਸ ਚਲਦਾ (Oscar ਦਿੰਦਾ ਤੇਰੇ...) (ਲੱਕ ਨੂੰ, ਲੱਕ ਨੂੰ, ਲੱਕ ਨੂੰ) (Oscar ਦਿੰਦਾ ਤੇਰੇ...) (ਲੱਕ ਨੂੰ, ਲੱਕ ਨੂੰ, ਲੱਕ ਨੂੰ) ਵੱਡੇ-ਵੱਡੇ ਸ਼ਹਿਰ ਦੀਆਂ ਪੈਸੇ ਵਾਲੀਆਂ ਤੇਰੇ ਕੋਲੋਂ ਸੜਦੀਆਂ ਕੁੜੀਆਂ ਮੈਨੂੰ copy ਕਰਦੇ ਆ ਮੁੰਡੇ ਕੁੜੀਏ ਤੈਨੂੰ copy ਕਰਦੀਆਂ ਕੁੜੀਆਂ ਵੱਡੇ-ਵੱਡੇ ਸ਼ਹਿਰ ਦੀਆਂ ਪੈਸੇ ਵਾਲੀਆਂ ਤੇਰੇ ਕੋਲੋਂ ਸੜਦੀਆਂ ਕੁੜੀਆਂ ਮੈਨੂੰ copy ਕਰਦੇ ਆ ਮੁੰਡੇ ਕੁੜੀਏ ਤੈਨੂੰ copy ਕਰਦੀਆਂ ਕੁੜੀਆਂ ਮਹਿੰਗੇ-ਮਹਿੰਗੇ buy ਕਰ top ਬੱਲੀਏ ਘਰੇ ਆ ਕੇ ਕਰਦੀ crop ਬੱਲੀਏ ਨੀ ਤੂੰ ਮਹੀਨੇ ਵਿੱਚ ਪੈਂਦੀ ਦਸ ਲੱਖ ਨੂੰ ਜੇ baby, ਮੇਰਾ ਵੱਸ ਚਲਦਾ ਜੇ baby, ਮੇਰਾ ਵੱਸ ਚਲਦਾ ਨੀ ਮੈਂ Oscar ਦਿੰਦਾ ਤੇਰੇ ਲੱਕ ਨੂੰ (Ah!) Oscar ਦਿੰਦਾ ਤੇਰੇ ਲੱਕ ਨੂੰ (Ah!) Oscar ਦਿੰਦਾ ਤੇਰੇ ਲੱਕ ਨੂੰ ਜੇ baby, ਮੇਰਾ ਵੱਸ ਚਲਦਾ बोले इतने प्यार से के गाली भी देगी तो दो-तीन गालियाँ तो खा ही लूँगा Baby, तू है Oscar, तो मैं भी Leonardo एक ना एक दिन तो तुझे पा ही लूँगा रहना तेरी गेड़ी पे मेरा बस एक ही काम ਮੈਥੋਂ ਜ਼ਿਆਦਾ ਤੇਰੇ ਲੱਕ ਨੇ ਜਿੱਤੇ ਇਨਾਮ Mind ना करना, पर मेरे दोस्तों ने रख दिया Kim Kardashian तेरा नाम Style ਤੇਰਾ ਅੱਗ ਲਾਵੇ, swag ਤੇਰਾ ਅੱਤ ਨੀ ਵੇਖਿਆ ਜਦੋਂ ਦਾ ਤੈਨੂੰ ਮਾਰੀ ਗਈ ਮੱਤ ਨੀ ਤੇਰੇ ਪਿੱਛੇ ਗੋਇਆ ਫਿਰਦਾ ਨੀ ਮੁੰਡਾ serious Girlfriend ਨਹੀਂ baby, ਬਣ ਮੇਰੀ ਪਤਨੀ ਜਿਹੜਾ ਤੈਨੂੰ ਛੇੜੇ ਉਹਨੂੰ ਚੱਕ ਦੂੰ ਜੇ baby, ਮੇਰਾ ਵੱਸ ਚਲਦਾ ਓ, ਤੇਰੇ ਜੋ friend ਬਿੱਲੋ, ਦੋ-ਚਾਰ rich-rich ਤੈਨੂੰ ਉਹ deserve ਨਹੀਂ ਕਰਦੇ ਇੱਕ ਵਾਰੀ ਫੜ ਲਿਆ ਤੇਰੇ ਪਿੱਛੇ ਆਉਂਦਿਆਂ ਨੂੰ ਕਹਿਣਗੇ ਉਹ "ਵੀਰੇ-ਵੀਰੇ, ਛੱਡਦੇ" ਤੇਰੇ ਜੋ friend ਬਿੱਲੋ, ਦੋ-ਚਾਰ rich-rich ਤੈਨੂੰ ਉਹ deserve ਨਹੀਂ ਕਰਦੇ ਇੱਕ ਵਾਰੀ ਫੜ ਲਿਆ ਤੇਰੇ ਪਿੱਛੇ ਆਉਂਦਿਆਂ ਨੂੰ ਕਹਿਣਗੇ ਉਹ "ਵੀਰੇ-ਵੀਰੇ, ਛੱਡਦੇ" ਗੱਲ ਸੁਣ ਮੇਰੇ ਆ ਕੇ ਕੋਲ ਕੁੜੀਏ "Jaani, Jaani, Jaani, Jaani," ਬੋਲ ਕੁੜੀਏ ਬਾਹਲਾ ਨਖ਼ਰਾ ਪਸੰਦ ਨਹੀਓਂ ਜੱਟ ਨੂੰ ਜੇ baby, ਮੇਰਾ ਵੱਸ ਚਲਦਾ ਜੇ baby ਮੇਰਾ ਵੱਸ ਚਲਦਾ ਨੀ ਮੈਂ Oscar ਦਿੰਦਾ ਤੇਰੇ ਲੱਕ ਨੂੰ (Ah!) Oscar ਦਿੰਦਾ ਤੇਰੇ ਲੱਕ ਨੂੰ (Ah!) Oscar ਦਿੰਦਾ ਤੇਰੇ ਲੱਕ ਨੂੰ ਜੇ baby, ਮੇਰਾ ਵੱਸ ਚਲਦਾ
Writer(s): Jaani, Prateek Bachan Lyrics powered by www.musixmatch.com
instagramSharePathic_arrow_out