album cover
Panjeban
album cover
Panjeban was released on October 9, 2020 by Ishtar Punjabi as a part of the album Panjeban - Single
ReleasedOctober 9, 2020
LabelIshtar Punjabi
BPM
Melodicness
Acousticness
Valence
Danceability
Energy

Lyrics

[Verse 1]
ਹੋ ਮੇਰੇ ਸੁਰਮੇ ਨੇ ਜਾਦੂ ਜਿਹਾ ਪਾ ਲਿਆ
ਮੁੰਡਾ ਅੱਤ ਦਾ ਸ਼ੌਕੀਨ ਪਿੱਛੇ ਲਾ ਲਿਆ
ਹੋ ਲਾਉਂਦਾ ਅੰਬਰੀਂ ਉਡਾਰੀਆਂ ਸੀ ਲਾਹ ਲਿਆ
ਨੀ ਤੂੰ ਦਿਲ ਦੇ ਫਰੇਮ ਚ ਜੜਾ ਲਿਆ
ਇੱਕੋ ਆ ਖਵਾਇਸ਼ ਪਿਆਰ ਸੋਹਣਿਆ
ਤੇਰੇ ਨਾਲ ਰਖਣਾ ਮੈਂ ਪਾ ਕੇ
ਓਹ ਮਿਤਰਾਂ ਦੀ ਗਲੀ ਵਿਚੋ ਸੋਹਣੀਏ
ਤੂੰ ਲੰਘਦੀ ਪੰਜੇਬਾਂ ਛਣ ਕਾ ਕੇ
ਓਹ ਕੱਚ ਦੀ ਗਲਾਸੀ ਵਾਂਗੂ ਸੋਹਣਿਆ
ਵੇ ਰੱਖਦਾ ਏ ਵੈਰੀ ਖੜਕਾ ਕੇ
ਓਹ ਮਿਤਰਾਂ ਦੀ ਗਲੀ ਵਿਚੋ ਸੋਹਣੀਏ
ਤੂੰ ਲੰਘਦੀ ਪੰਜੇਬਾਂ ਛਣ
The boss
ਓਹ ਮਿਲੇ ਅੱਖਾਂ ਚੋਂ ਸ਼ਰਾਬ ਜੋ ਨਾ ਕਰਦੀ ਖਰਾਬ
ਤੈਨੂੰ ਬਹਰਲੀ ਦੀ ਲੋਡ ਕਾਹਤੋਂ ਰਹਿਣਦੇ ਏ
ਹਾਂ ਲੱਗੇਂ ਪੂਰਾ ਬੰਬ ਮੁੰਡਾ ਮੈਨੂੰ ਵੀ ਪਸੰਦ
ਕੱਲੀ ਕੱਲੀ ਵੇ ਫ੍ਰੈਂਡ ਮੇਰੀ ਕਹਿੰਦੀ ਏ
ਇਸੇ ਗੱਲੋਂ ਡਰਦੀ ਆ
ਬਾਹਲਾ ਤੇਰਾ ਕਰਦੀ ਆ
ਕੌਣ ਸਮਝਾਵੇ ਸ਼ਿਵਜੋਤ ਨੂੰ
ਪਹਿਲਾ ਨੰਬਰ ਆ ਤੇਰਾ ਦੂਜਾ ਵੈਲਪੁਣਾ ਮੇਰਾ
ਆ ਲੇ ਰੱਖ ਲੇ ਗਿਫਟ ਮੇਰੇ ਗੋਤ ਨੂੰ
ਨਾਗਣੀ ਦੇ ਵਾਂਗੂ ਤੈਨੂੰ ਸੋਹਣੀਏ
ਰੱਖੂ ਚਾਂਦੀ ਦੀ ਪਿਟਾਰੀ ਵਿਚ ਪਾ ਕੇ
ਓਹ ਕੱਚ ਦੀ ਗਲਾਸੀ ਵਾਂਗੂ ਸੋਹਣਿਆ
ਵੇ ਰੱਖਦਾ ਏ ਵੈਰੀ ਖੜਕਾ ਕੇ
ਓਹ ਮਿਤਰਾਂ ਦੀ ਗਲੀ ਵਿਚੋ ਸੋਹਣੀਏ
ਤੂੰ ਲੰਘਦੀ ਪੰਜੇਬਾਂ ਛਣ ਕਾ ਕੇ
ਤੂੰ ਵੈਲੀਆਂ ਦੇ ਥੰਮ੍ਹ ਬਿਲੋ ਰੱਖਗੀ ਹੱਲਾ ਕੇ
ਸਾਨੂੰ ਕਬਜ਼ੇ ਦਿਲਾਂ ਦੇ ਮਹਿੰਗੇ ਪੇ ਗਏ
ਹੋ ਪੱਟ ਲਿਆ ਗੱਭਰੂ ਤੂੰ ਨਜ਼ਰਾਂ ਮਿਲਾ ਕੇ
ਸਾਡੇ ਦੱਬਣ ਨਾਲ ਲੱਗੇ ਬਿੱਲੋ ਰਹਿ ਗਏ
ਓਹ ਬੋਚ ਬੋਚ ਰੱਖਦੀ ਸੀ ਹੌਲੀ ਪੁੱਬ ਚੱਕਦੀ ਸੀ
ਤਾਂ ਵੀ ਮੈਥੋ ਚੰਨ ਚੰਨ ਹੋ ਗਈ
ਹੋ ਪੱਲੇ ਛੱਡ ਦੀ ਨਾ ਕੱਖ ਤੇਰੀ
ਮੋਟੀ ਮੋਟੀ ਅੱਖ ਤੇਰੀ
ਪੈਂਦੀ ਸੱਟੇ ਮਿਤਰਾਂ ਨੂੰ ਮੋਹ ਗਈ
ਅਖੀਆਂ ਰੜਕਦੀਆਂ ਸੋਹਣਿਆਂ
ਵੇ ਤੂੰ ਰੱਖਦਾ ਏ ਨੀਂਦਰਾਂ ਉਡਾ ਕੇ
ਓਹ ਮਿਤਰਾਂ ਦੀ ਗਲੀ ਵਿਚੋ ਸੋਹਣੀਏ
ਤੂੰ ਲੰਘਦੀ ਪੰਜੇਬਾਂ ਛਣ ਕਾ ਕੇ
ਓਹ ਕੱਚ ਦੀ ਗਲਾਸੀ ਵਾਂਗੂ ਸੋਹਣਿਆ
ਵੇ ਰੱਖਦਾ ਏ ਵੈਰੀ ਖੜਕਾ ਕੇ
ਓਹ ਰਾਜਾ ਸੀ ਦਿਲ ਮੇਰਾ ਗਿਆ ਪੱਟਿਆ
ਤੇਰੀਆਂ ਅਦਾਵਾਂ ਹੱਥੋਂ ਗਿਆ ਲੁੱਟਿਆ
ਓਹ ਦੱਸੇ ਬਿਨਾ ਹੋ ਫਰਾਰ ਹੋਗਿਆ
ਸ਼ਿਵਜੋਤ ਨੂੰ ਵੀ ਤੇਰੇ ਨਾਲ ਪਿਆਰ ਹੋਗਿਆ
Written by: Shivjot, The Boss
instagramSharePathic_arrow_out􀆄 copy􀐅􀋲

Loading...