album cover
Palazzo
54,183
Punjabi Pop
Palazzo was released on November 28, 2017 by Times Music as a part of the album Palazzo - Single
album cover
Release DateNovember 28, 2017
LabelTimes Music
Melodicness
Acousticness
Valence
Danceability
Energy
BPM171

Music Video

Music Video

Credits

PERFORMING ARTISTS
Kulwinder Billa
Kulwinder Billa
Lead Vocals
Shivjot
Shivjot
Lead Vocals
Aman Hayer
Aman Hayer
Music Director
COMPOSITION & LYRICS
Shivjot
Shivjot
Songwriter
PRODUCTION & ENGINEERING
Aman Hayer
Aman Hayer
Producer

Lyrics

[Intro]
ਡੱਲਾਸ ਦਾ ਜੱਪੇ ਤੂੰ ਫਰੂਟ ਸੋਹਣੀਏ
ਲੱਗੇ ਕਿਸੇ ਪਰੀ ਦਾ ਸਵਰੂਪ ਸੋਹਣੀਏ
[Verse 1]
ਹੋ ਡੈਲਸ ਦਾ ਜੱਪੇ ਤੂੰ ਫਰੂਟ ਸੋਹਣੀਏ
ਨੀ ਲੱਗੇ ਕਿਸੇ ਪਰੀ ਦਾ ਸਰੂਪ ਸੋਹਣੀਏ
ਦੇਖਾਂਗੇ ਹੁਸਨ ਕਿ ਕਿ ਕਾਰੇ ਕਰੂਗਾ
ਪਹਿਲੇ ਤੋੜ ਸ਼ਰਾਬ ਵਾਂਗੂ ਮਿੱਤਰੀ ਦਾ
[Chorus]
ਜੇ ਤਿੰਨ ਚਾਰ ਗੱਬਰੂ ਹਲਾਕ ਕਿੱਤੇ ਨਾ
ਫਾਇਦਾ ਕਿ ਪਲਾਜ਼ੋ ਪਾਕੇ ਨਿਕਲੀ ਦਾ
ਜੇ ਤਿੰਨ ਚਾਰ ਗੱਬਰੂ ਹਲਾਕ ਕਿੱਤੇ ਨਾ
ਫਾਇਦਾ ਕਿ ਪਲਾਜ਼ੋ ਪਾਕੇ ਨਿਕਲੀ ਦਾ
[Verse 2]
ਨਾ ਆਖ ਮੁੰਡਿਆਂ ਦੀ ਚੱਲੇ ਤੇਰਾ ਰੂਪ ਨੀ
ਉਤੋਂ ਨਰਮ ਜੇਹਾ ਰੱਖਦੀ ਸਲੂਕ ਨੀ
ਮੁੰਡਿਆਂ ਦੀ ਚੱਲੇ ਤੇਰਾ ਰੂਪ ਨੀ
ਉਤੋਂ ਨਰਮ ਜੇਹਾ ਰੱਖਦੀ ਸਲੂਕ ਨੀ
ਸੁੱਤਾ ਵਾਲੀ ਕੁੜੀਏ ਤੂੰ ਐਂਡ ਕਰਤੀ
ਨੀ ਤੇਰੇ ਮਾਡਰਨ ਮਾਲਾਜ਼ਿਆਂ ਨੇ ਖਾ ਲਿਆ
[Chorus]
ਨਖਰਾ ਤਾਂ ਬਿੱਲੋ ਤੇਰਾ ਪਹਿਲੀ ਪੀਕ ਤੇ ਨੀ
ਮੁੰਡੇ ਪੱਤੇ ਜੇ ਪਲਾਜ਼ੋ ਜ਼ਿਆਦਾ ਪਾ ਲਿਆ
ਨਖਰਾ ਤਾਂ ਬਿੱਲੋ ਤੇਰਾ ਪਹਿਲੀ ਪੀਕ ਤੇ ਨੀ
ਮੁੰਡੇ ਪੱਤੇ ਜੇ ਪਲਾਜ਼ੋ ਜ਼ਿਆਦਾ ਪਾ ਲਿਆ ਹੋਏ
[Verse 3]
ਕੱਲ੍ਹ ਫਰਸ਼ਾਂ ਤੇ ਪਰਸੋਂ ਦੇ ਜੰਪਸੂਟ ਤੋਂ
ਜੀਨਾਂ ਵਾਲਾ ਮਹਿਕਮਾ ਪਿਆ ਏ ਡਰਿਆ
ਟ੍ਰੈਂਡ ਕਰੇ ਐਂਡ ਤੇਰਾ ਕੋਰਸ ਰਕਾਨੇ
ਮੈਨੂੰ ਲੱਗਦਾ ਡਿਜ਼ਾਈਨਿੰਗ ਦਾ ਕਰਿਆ
ਇਸ਼ਾਰਿਆਂ ਨਾਲ ਲਾਉਂਦੀ ਏ ਪਰਿੰਦੇ ਉੱਡਣੇ
ਬੋਲੇ ਨਖਰਾ ਨਜਾਇਜ਼ ਤੇਰਾ ਨਿਖਰੀ ਦਾ
[Chorus]
ਜੇ ਤਿੰਨ ਚਾਰ ਗੱਬਰੂ ਹਲਾਕ ਕਿੱਤੇ ਨਾ
ਫਾਇਦਾ ਕਿ ਪਲਾਜ਼ੋ ਪਾਕੇ ਨਿਕਲੀ ਦਾ
ਜੇ ਤਿੰਨ ਚਾਰ ਗੱਬਰੂ ਹਲਾਕ ਕਿੱਤੇ ਨਾ
ਫਾਇਦਾ ਕਿ ਪਲਾਜ਼ੋ ਪਾਕੇ ਨਿਕਲੀ ਦਾ
[Refrain]
(ਓਹ ਖਿੱਚ ਕੇ ਰੱਖ ਨਿਟਰਾ ਵਾਲਿਆ)
[Verse 4]
ਏਨੀ ਸੋਹਣੀ ਬਣਕੇ ਤੂੰ ਕਿਓਂ ਆਉਣੀ ਏ
ਨੀ ਫਬਦਾ ਕਲਰ ਜਿਹੜਾ ਵੀ ਤੂੰ ਪਾਉਣੀ ਏ
ਡੱਕਦੀ ਦਿਲਾਂ ਨੂੰ ਨੀ ਤੂੰ ਠੱਗ ਬਣਕੇ
ਘੁੰਮਿਆ ਨਾ ਕਰ ਏਨੀ ਅੱਗ ਬਣਕੇ
ਹੁੰਦਾ ਸ਼ਿਵਜੋਤ ਨੂੰ ਕ੍ਰੇਜ਼ ਲੁੱਕ ਦਾ
ਐਵੇਂ ਤਾਂ ਨੀ ਰਾਹਾਂ ਵਿੱਚ ਵਿਛੜੀ ਦਾ
[Chorus]
ਤਿੰਨ ਚਾਰ ਗੱਬਰੂ ਹਲਾਕ ਕਿੱਤੇ ਨਾ
ਫਾਇਦਾ ਕਿ ਪਲਾਜ਼ੋ ਪਾਕੇ ਨਿਕਲੀ ਦਾ
ਜੇ ਤਿੰਨ ਚਾਰ ਗੱਬਰੂ ਹਲਾਕ ਕਿੱਤੇ ਨਾ
ਫਾਇਦਾ ਕਿ ਪਲਾਜ਼ੋ ਪਾਕੇ ਨਿਕਲੀ ਦਾ
Written by: Shivjot
instagramSharePathic_arrow_out􀆄 copy􀐅􀋲

Loading...