Music Video

Credits

PERFORMING ARTISTS
Jassie Gill
Jassie Gill
Lead Vocals
COMPOSITION & LYRICS
Jaani
Jaani
Songwriter

Lyrics

Enrique ਦਾ "Hero" ਸੁਣ-ਸੁਣ ਕੇ ਤੈਨੂੰ ਕਰਨਾ ਪਿਆਰ ਸਿਖਦਾ ਮੁੰਡਾ ਜੱਟਾ ਦਾ ਨੀ ਉਹ, ਬੱਲੀਏ ਤੇਰੇ ਕਰਕੇ guitar ਸਿਖਦਾ Enrique ਦਾ "Hero" ਸੁਣ-ਸੁਣ ਕੇ ਤੈਨੂੰ ਕਰਨਾ ਪਿਆਰ ਸਿਖਦਾ ਮੁੰਡਾ ਜੱਟਾ ਦਾ ਨੀ ਉਹ, ਬੱਲੀਏ ਤੇਰੇ ਕਰਕੇ guitar ਸਿਖਦਾ ਜੇਬ ਮੇਰੀ ਖਾਲੀ ਪੈਸਾ ਇੱਕ ਵੀ ਨਹੀਂ ਤੇਰੇ dad ਵਾਂਗੂ dad ਮੇਰਾ rich ਵੀ ਨਹੀਂ ਜੇਬ ਮੇਰੀ ਖਾਲੀ ਪੈਸਾ ਇੱਕ ਵੀ ਨਹੀਂ ਤੇਰੇ dad ਵਾਂਗੂ dad ਮੇਰਾ rich ਵੀ ਨਹੀਂ ਤੈਨੂੰ ਸੱਚ ਦਸਾਂ, "ਲੈਕੇ ਪੈਸੇ ਨੀ ਮੈਂ ਯਾਰਾਂ ਤੋਂ ਉਧਾਰ ਸਿਖਦਾ" ਮੁੰਡਾ ਜੱਟਾ ਦਾ ਨੀ ਉਹ, ਬੱਲੀਏ ਤੇਰੇ ਕਰਕੇ guitar ਸਿਖਦਾ ਮੁੰਡਾ ਜੱਟਾ ਦਾ ਨੀ ਉਹ, ਬੱਲੀਏ ਤੇਰੇ ਕਰਕੇ guitar ਸਿਖਦਾ ਤੇਰੇ ਕਰਕੇ guitar ਸਿਖਦਾ Enrique ਦਾ "Hero" ਸਿਖਦਾ (Enrique ਦਾ "Hero" ਸਿਖਦਾ) ਹੌਲੀ-ਹੌਲੀ ਤੇਰੇ ਦਿਲ ਵਿੱਚ ਵੜ੍ਹਨਾ ਗਾ-ਗਾ ਕੇ ਗਾਣੇ ਤੈਨੂੰ ਖੁਸ਼ ਕਰਨਾ ਹੌਲੀ-ਹੌਲੀ ਤੇਰੇ ਦਿਲ ਵਿੱਚ ਵੜ੍ਹਨਾ ਗਾ-ਗਾ ਕੇ ਗਾਣੇ ਤੈਨੂੰ ਖੁਸ਼ ਕਰਨਾ Jaani ਇੱਕ ਦਿਨ ਲਿਖੁ ਤੇਰੇ ਲਈ ਜਿੱਦਾਂ ਗਾਣੇ Gulzar ਲਿਖਦਾ Jaani ਇੱਕ ਦਿਨ ਲਿਖੁ ਤੇਰੇ ਲਈ ਜਿੱਦਾਂ ਗਾਣੇ Gulzar ਲਿਖਦਾ (ਗਾਣੇ ਗੁਲਜ਼ਾਰ ਲਿਖਦਾ) ਮੁੰਡਾ ਜੱਟਾ ਦਾ ਨੀ ਉਹ, ਬੱਲੀਏ ਤੇਰੇ ਕਰਕੇ guitar ਸਿਖਦਾ ਮੁੰਡਾ ਜੱਟਾ ਦਾ ਨੀ ਉਹ, ਬੱਲੀਏ ਤੇਰੇ ਕਰਕੇ guitar ਸਿਖਦਾ Enrique ਦਾ "Hero" ਸੁਣ-ਸੁਣ ਕੇ ਤੈਨੂੰ ਕਰਨਾ ਪਿਆਰ ਸਿਖਦਾ ਮੁੰਡਾ ਜੱਟਾ ਦਾ ਨੀ ਉਹ, ਬੱਲੀਏ ਤੇਰੇ ਕਰਕੇ guitar ਸਿਖਦਾ (ਤੇਰੇ ਕਰਕੇ guitar ਸਿਖਦਾ) ਦੁਨੀਆ ਨੇ ਬੁਰਾ-ਚੰਗਾ ਕਹਿਣਾ, ਗੋਰੀਏ ਮੈਂ ਤੇਰੇ ਨਾਲ live-in 'ਚ ਰਹਿਣਾ, ਗੋਰੀਏ ਦੁਨੀਆ ਨੇ ਬੁਰਾ-ਚੰਗਾ ਕਹਿਣਾ, ਗੋਰੀਏ ਮੈਂ ਤੇਰੇ ਨਾਲ live-in 'ਚ ਰਹਿਣਾ, ਗੋਰੀਏ ਮੇਰੇ ਹੁੰਦਿਆ ਨਾ ਡਰੀਂ ਕਿਸੇ ਤੋਂ ਨੀ ਮੈਂ ਕਰਨੇ ਸ਼ਿਕਾਰ ਸਿਖਦਾ ਮੇਰੇ ਹੁੰਦਿਆ ਨਾ ਡਰੀ ਕਿਸੇ ਤੋਂ ਨੀ ਮੈਂ ਕਰਨੇ ਸ਼ਿਕਾਰ ਸਿਖਦਾ (ਕਰਨੇ ਸ਼ਿਕਾਰ ਸਿਖਦਾ) ਮੁੰਡਾ ਜੱਟਾ ਦਾ ਨੀ ਉਹ, ਬੱਲੀਏ ਤੇਰੇ ਕਰਕੇ guitar ਸਿਖਦਾ ਮੁੰਡਾ ਜੱਟਾ ਦਾ ਨੀ ਉਹ, ਬੱਲੀਏ ਤੇਰੇ ਕਰਕੇ guitar ਸਿਖਦਾ ਤੇਰੇ ਕਰਕੇ guitar ਸਿਖਦਾ Enrique ਦਾ "Hero" ਸਿਖਦਾ (Enrique ਦਾ "Hero" ਸਿਖਦਾ) (Enrique ਦਾ "Hero" ਸਿਖਦਾ)
Writer(s): B Praak, Jaani Lyrics powered by www.musixmatch.com
instagramSharePathic_arrow_out