album cover
Gal Sun
album cover
Gal Sun was released on February 5, 2020 by GEET MP3 as a part of the album Gal Sun - Single
February 5, 2020
LabelGEET MP3
BPM76
Melodicness
Acousticness
Valence
Danceability
Energy

Music Video

Music Video

Lyrics

ਗੱਲ ਸੁਣ ਤੇ ਲੇ ਨੀ ਓ ਮੇਰੀ ਸੋਹਣੇਓ
ਕਦੇ ਮੰਦੇ ਨੀ ਮੇਰੀ ਮਨਮੋਹਣੀਓ
ਗੱਲ ਸੁਣ ਤੇ ਲੇ ਨੀ ਓ ਮੇਰੀ ਸੋਹਣੇਓ
ਕਦੇ ਮੰਦੇ ਨੀ ਮੇਰੀ ਮਨਮੋਹਣੀਓ
ਮੈਂ ਥੋਡਾ ਸਾਰਾ ਸਾਰਾ ਦਿਨ ਵੇਟ ਕਰਦੀ
ਥੋੜ੍ਹੀ ਯਾਦ ਵਿੱਚ ਪਲ ਪਲ ਮਰਦੀ
ਵੇ ਦਿਲ ਡਰਦਾ ਰਹਿੰਦਾ
ਕੇ ਤੂੰ ਛੱਡ ਜਾਣਾ ਏ
ਕੇ ਤੂੰ ਛੱਡ ਜਾਣਾ ਏ
ਵੇ ਤੈਨੂੰ ਤਾਂ ਕੋਈ ਹੋਰ ਮਿਲਜੂ
ਵੇ ਮੈਂ ਮਾਰ ਜਾਣਾ ਏ
ਵੇ ਮੈਂ ਮਾਰ ਜਾਣਾ ਏ
ਵੇ ਤੈਨੂੰ ਤਾਂ ਕੋਈ ਹੋਰ ਮਿਲਜੂ
ਵੇ ਮੈਂ ਮਾਰ ਜਾਣਾ ਏ
ਵੇ ਮੈਂ ਮਾਰ ਜਾਣਾ ਏ
ਪੂਰਾ ਇਕ ਹੋ ਗਿਆ ਏ ਸਾਲ ਵੇ
ਮੈਨੂੰ ਲੈਕੇ ਨਈਓ ਗਿਆ ਕੀਤੇ ਨਾਲ ਵੇ
ਮੇਰਾ ਨਾਲ ਦੀਆਂ ਯੂਕੇ ਕੋਈ ਦੁਬਈ ਘੁੰਮਦੀ
ਤੈਨੂੰ ਮੇਰੇ ਉੱਤੇ ਔਂਦਾ ਨੀ ਖਿਆਲ ਵੇ
ਵੇ ਤੂੰ ਮੇਰੇ ਉੱਤੇ ਕਰੇ ਨਾ ਖਿਆਲ ਵੇ ਹਾਂ...
ਵੇ ਮੈਂ ਤਾ ਤੇਰੇ ਨਾਲ ਰੁਸਦੀ ਵੀ ਨਹੀਂ
ਵੇ ਨਾ ਤੂੰ ਮਨਾਉਣਾ ਏ
ਵੇ ਨਾ ਤੂੰ ਮਨਾਉਣਾ ਏ
ਵੇ ਤੈਨੂੰ ਤਾਂ ਕੋਈ ਹੋਰ ਮਿਲਜੂ
ਵੇ ਮੈਂ ਮਾਰ ਜਾਣਾ ਏ
ਵੇ ਮੈਂ ਮਾਰ ਜਾਣਾ ਏ
ਵੇ ਤੈਨੂੰ ਤਾਂ ਕੋਈ ਹੋਰ ਮਿਲਜੂ
ਵੇ ਮੈਂ ਮਾਰ ਜਾਣਾ ਏ
ਵੇ ਮੈਂ ਮਾਰ ਜਾਣਾ ਏ
ਏਨੀਆਂ ਫਰੈਂਡਾਂ ਹੋਣੀਆਂ ਨੀ ਮੇਰੀਆਂ
ਜਿੰਨੀਆਂ ਨਾਲ ਗੱਲਾਂ ਚਲਦੀਆਂ ਤੇਰੀਆਂ
ਮੇਰੇ ਬਰਥਡੇ ਦੀ ਤੈਨੂੰ ਡੇਟ ਯਾਦ ਨਾ
ਮਾਨਕ'ਆ ਤੂੰ ਕਰਦਾ ਏ ਹੇਰਾ-ਫੇਰੀਆ
ਮਾਨਕ'ਆ ਤੂੰ ਕਰਦਾ ਏ ਹੇਰਾ-ਫੇਰੀਆ
ਵੇ ਅੱਜ ਬਰਥਡੇ ਭੁੱਲਿਆ
ਕੱਲ੍ਹ ਮੈਨੂੰ ਭੁੱਲ ਜਾਣਾ ਏ
ਮੈਨੂੰ ਭੁੱਲ ਜਾਣਾ ਏ
ਵੇ ਤੈਨੂੰ ਤਾਂ ਕੋਈ ਹੋਰ ਮਿਲਜੂ
ਵੇ ਮੈਂ ਮਾਰ ਜਾਣਾ ਏ
ਵੇ ਮੈਂ ਮਾਰ ਜਾਣਾ ਏ
ਵੇ ਤੈਨੂੰ ਤਾਂ ਕੋਈ ਹੋਰ ਮਿਲਜੂ
ਵੇ ਮੈਂ ਮਾਰ ਜਾਣਾ ਏ
ਵੇ ਮੈਂ ਮਾਰ ਜਾਣਾ ਏ
Written by: Jass Manak
instagramSharePathic_arrow_out􀆄 copy􀐅􀋲

Loading...