Music Video

Shokeen (feat. Dj Prodiigy, DaVinci Sound)
Watch {trackName} music video by {artistName}

Credits

COMPOSITION & LYRICS
OG Ghuman
OG Ghuman
Songwriter
Sultaan
Sultaan
Songwriter
Davinder Jassi
Davinder Jassi
Songwriter
Zorawar Hanjrah
Zorawar Hanjrah
Songwriter
Harpreet Singh
Harpreet Singh
Songwriter

Lyrics

Superj4tt, DaVinci, Prodiigy ਦੋ ਤਿੰਨ ਚੀਜ਼ਾਂ ਦਾ ਸ਼ੌਕੀਨ, what Chu mean? ਦੋ ਤਿੰਨ ਚੀਜ਼ਾਂ ਦਾ ਸ਼ੌਕੀਨ, now what Chu mean? ਦੋ ਤਿੰਨ ਚੀਜ਼ਾਂ ਦਾ ਸ਼ੌਕੀਨ, what Chu mean? DaVinci on the beat baby ਦੋ ਤਿੰਨ ਚੀਜ਼ਾਂ ਦਾ ਸ਼ੌਕੀਨ Prodiigy ਆਉਣ ਦੇ ਬਾਈ ਮੁੰਡਾ ਦੋ ਤਿੰਨ ਚੀਜ਼ਾਂ ਦਾ ਸ਼ੌਕੀਨ, what Chu mean? ਪੈਸਾ, ਕਾਰਤੂਸ, ਅਤੇ ਫੀਮ, that's the cream Eldorado ਘੁੰਮੇ ਲੱਗੇ clean, seat leaned ਉੱਚੀ ਉੱਚੀ ਵਜੇ ਰਣਜੀਤ ਮਣੀ on repeat, yeah ਚਾਰ ਪੰਜ ਵੈਲੀ ਮੇਰੇ ਨਾਲ ਬੈਠੇ, Six, seven ਵੈਲੀ, went and hit The ਠੇਕੇ ਤੇਰੀ ਮਾਲੀ ਮੇਰੇ ਪਿੱਛੇ, ਮੈਂ ਕਿਹਾ ਬਹਿ ਜਾ ਕੁੜੇ ਟਿਕ ਕੇ ਮੈਂ ਤਾਂ ਪੈਸੇ ਦੇ ਪਿੱਛੇ, man's stay getting paid Barche and Neche, man's stay with the blades AK ਸਨਤਾਲੀ's we keep just incase ਭਾਵੇਂ vest ਪਾਵੀਂ, we aim for the face ਭਾਵੇਂ vest ਪਾਵੀਂ, we aim for the face ਜਾਨ ਤੋਂ ਵੱਧ ਸਾਨੂੰ ਪਿਆਰੀ ਯਾਰੀ, ਯਾਰੀ ਤੈਨੂੰ ਲੱਗੇ ਵਫਾਦਾਰੀ ਪਾਰੀ, ਪਾਰੀ ਕਿੰਨੀ ਵਾਰੀ ਕਰੇਂ ਭਾਜੀ, ਭਾਜੀ ਫਿਰ ਜਾ ਕੇ ਬੈਠੇ ਕੋਲ anti-party, party ਦਾਰੂ ਪੀਂਦੇ ਹੁਕਮ ਦੇ ਯੱਕੇ ਦੀ ਕਿਉਂਕਿ ਵੈਲੀ ਸਾਡੇ ਹੋਗੇ ਹੁਣ ਪੱਕੇ ਨੀ ਪੂਰੇ ਤਿੰਨ ਸਾਲ ਖਾਧੇ ਉਹਨੇ ਧੱਕੇ ਸੀ ਪਰ shooter, rich ਪੱਕੇ ਅਸੀਂ ਰੱਖੇ ਨੀ ਗਲੀਆਂ ਚ ਲਾਉਂਦਾ ਮੈਂ scheme ਨੀ, Stack ਭਰੇ ਮੇਰੇ ਵਿਚ ਜੀਨ ਦੀ jean ਦੀ ਮੈਨੂੰ ਆਉਂਦੀ recipe cream ਦੀ, Superbuff ਮੇਰੇ ਕੋਲ ਆ ਚੀਨ ਦੀ ਜਿੱਥੇ ਜਾਵਾਂ ਲੋਕੀਂ ਮੈਨੂੰ ਦਿੰਦੇ ਨੇ ਪਿਆਰ ਦੇਖ ਪਤਾ ਲੱਗੇ hood ਵਿੱਚੋਂ ਤੇਰਾ ਯਾਰ Number ਉਧਾਰ, ਰੱਖੇ ਉੱਤੋਂ ਹਥਿਆਰ ਅੱਖ ਬੰਦ ਕਰੇ ਬਿਨਾਂ ਕਰਾਂ ਮੈਂ ਵਾਰ ਬੀਬੇ ਮੇਰੇ ਯਾਰ ਤੇ Punjabi ਮੇਰੇ ਯਾਰ ਕਾਲੇ ਮੇਰੇ ਯਾਰ ਕੋਲ ਕਾਲ਼ੇ ਹਥਿਆਰ ਪੈਸਾ ਬਣਾ ਕੇ ਫੇਰ ਹੋ ਜਾਂਦੇ ਨੇ ਫ਼ਰਾਰ ਤਾਂਹੀਓਂ ਜੱਟ ਬਿੱਲੋ ਤੇਰਾ ਵੱਜੇ Trap star ਮੁੰਡਾ ਦੋ ਤਿੰਨ ਚੀਜ਼ਾਂ ਦਾ ਸ਼ੌਕੀਨ, what Chu mean? ਪੈਸਾ, ਕਾਰਤੂਸ, ਅਤੇ ਫੀਮ, that's the cream Eldorado ਘੁੰਮੇ ਲੱਗੇ clean, seat leaned ਉੱਚੀ ਉੱਚੀ ਵਜੇ ਰਣਜੀਤ ਮਣੀ on repeat, yeah ਭੰਗ ਭੀਮਾ ਮੈਂ ਆਹ 420 Hateran ਦੇ ਦਿਲੀ ਉੱਠਦੀ ਆ ਚੀਸ ਸਾਲੇ ਸੜਦੇ ਨੇ ਹੁੰਦੀ ਨਹੀਉਂ ਰੀਸ ਮੁੰਡੇ free ਤੇ ਮੈਂ ਲੈਂਦਾ ਮੋਟੀ fees ਇੱਕ number, Indica ਜਿਹੜਾ ਕੋਲ ਮਾਲ ਆ ਪੱਕੀ ਤੇਰੀ ਹੋਣੀ ਪਰ ਅੱਜ ਮੇਰੇ ਨਾਲ ਆ ਯਾਰੀ ਪੇਂਡੂ ਨਾਲ ਲਾ ਲੈ ਨੀਂ ਤੂੰ ਛੱਡ ਯੱਕੇ ਦੀ ਤੇਰੀ ਦੀਦ ਏਦਾਂ ਲੱਗੇ ਜਿਵੇਂ ਹੁੰਦੀ Mecca ਦੀ ਐਵੇਂ ਨੀ ਮੇਰੇ 'ਤੇ ਰੱਬ ਮੇਹਰ ਕਰਦਾ ਮੈਂ ਯਾਰਾਂ ਉੱਤੇ ਫੇਮ ਦੀ ਨੀ ਹਵਾ ਕਰਦਾ ਕੰਮ ਔਖੇ ਵੇਲੇ ਆਵਾਂ ਹਥਿਆਰ ਕਹਿੰਦੇ ਨੇ ਮੈਨੂੰ ਜਾਣਦੇ ਜੋ ਯਾਰਾਂ ਦਾ ਓ ਯਾਰ ਕਹਿੰਦੇ ਨੇ ਮੁੰਡਾ ਦੋ ਤਿੰਨ ਚੀਜ਼ਾਂ ਦਾ ਸ਼ੌਕੀਨ, what Chu mean? ਪੈਸਾ, ਕਾਰਤੂਸ, ਅਤੇ ਫੀਮ, that's the cream Eldorado ਘੁੰਮੇ ਲੱਗੇ clean, seat leaned ਉੱਚੀ ਉੱਚੀ ਵਜੇ ਰਣਜੀਤ ਮਣੀ on repeat, yeah ਮੁੰਡਾ ਦੋ ਤਿੰਨ ਚੀਜ਼ਾਂ ਦਾ ਸ਼ੌਕੀਨ, what Chu mean? ਪੈਸਾ, ਕਾਰਤੂਸ, ਅਤੇ ਫੀਮ, that's the cream Eldorado ਘੁੰਮੇ ਲੱਗੇ clean, seat leaned ਉੱਚੀ ਉੱਚੀ ਵਜੇ ਰਣਜੀਤ ਮਣੀ on repeat, yeah Beeba Boys Superj4tt OG Man Sultaan Baby
Writer(s): Og Ghuman Lyrics powered by www.musixmatch.com
instagramSharePathic_arrow_out