album cover
Mind Games
408
World
Mind Games was released on March 19, 2021 by KALIKWEST WORLDWIDE as a part of the album Mind Games - Single
album cover
Release DateMarch 19, 2021
LabelKALIKWEST WORLDWIDE
Melodicness
Acousticness
Valence
Danceability
Energy
BPM168

Music Video

Music Video

Credits

PERFORMING ARTISTS
Sheroz
Sheroz
Performer
COMPOSITION & LYRICS
D Harp
D Harp
Songwriter
PRODUCTION & ENGINEERING
Mr Rubal
Mr Rubal
Producer

Lyrics

Mr. Rubal in the house
ਤੇਰਾ ਜਿੰਨਾ ਮੈਂ ਕਰਦੀ, ਪਰ ਕਦਰ ਗਵਾ ਲਈ ਤੂੰ
ਤੇਰੇ ਨੇੜੇ ਮੈਂ ਆਉਣਾ, ਪਰ ਦੂਰੀ ਪਾ ਲਈ ਤੂੰ
ਵੇ ਤੇਰਾ ਚਿਹਰਾ ਹੱਸਦਾ ਐ
ਮੈਨੂੰ ਸੱਭ ਕੁੱਝ ਦੱਸਦਾ ਐ
ਤੂੰ ਰਾਤ ਬਿਤਾਈ ਹੋਣੀ ਆ
ਯਾਦ ਤਾਂ ਆਈ ਹੋਣੀ ਆ, ਯਾਦ ਤਾਂ ਆਈ ਹੋਣੀ ਆ
ਸੌਂਹ ਮੇਰੀ, ਦਿਨ ਚੜ੍ਹਦੇ ਨੂੰ ਯਾਦ ਤਾਂ ਆਈ ਹੋਣੀ ਆ
ਯਾਦ ਤਾਂ ਆਈ ਹੋਣੀ ਆ, ਯਾਦ ਤਾਂ ਆਈ ਹੋਣੀ ਆ
ਸੌਂਹ ਮੇਰੀ, ਦਿਨ ਚੜ੍ਹਦੇ ਨੂੰ ਯਾਦ ਤਾਂ ਆਈ ਹੋਣੀ ਆ
ख़्वाबों को तोड़ते हो पल में, जनाब
प्यार नहीं, आपको तो चाहिए शबाब
कितनों की ज़िंदगी को खेल चले जाओगे?
ऊपर अल्लाह को जा के फिर क्या मुँह दिखाओगे?
(ऊपर अल्लाह को जा के फिर क्या मुँह दिखाओगे?)
ਪਿਆਰ ਦਿਲ ਮੇਰਾ ਕਰਦਾ ਐ
ਪਰ ਮੇਰੇ ਬਿਨ ਤੇਰਾ ਸਰਦਾ ਐ
ਤੂੰ ਅੱਖ ਕਿਤੇ ਲਾਈ ਹੋਣੀ ਆ
ਯਾਦ ਤਾਂ ਆਈ ਹੋਣੀ ਆ, ਯਾਦ ਤਾਂ ਆਈ ਹੋਣੀ ਆ
ਸੌਂਹ ਮੇਰੀ, ਦਿਨ ਚੜ੍ਹਦੇ ਨੂੰ ਯਾਦ ਤਾਂ ਆਈ ਹੋਣੀ ਆ
ਯਾਦ ਤਾਂ ਆਈ ਹੋਣੀ ਆ, ਯਾਦ ਤਾਂ ਆਈ ਹੋਣੀ ਆ
ਸੌਂਹ ਮੇਰੀ, ਦਿਨ ਚੜ੍ਹਦੇ ਨੂੰ ਯਾਦ ਤਾਂ ਆਈ ਹੋਣੀ ਆ
ਕਿਉਂ ਨਹੀਂ ਚੰਗੀ ਲਗਦੀ ਮੈਂ? ਕੋਲ਼ ਆ ਕੇ ਦੋ ਪਲ ਬਹਿ
ਜਾਣ ਕੱਢੀ ਪਈ ਐ ਕਿਉਂ? ਜਿਹੜੀ ਬਚੀ ਆ ਓਹ ਵੀ ਲੈ
(ਜਿਹੜੀ ਬਚੀ ਆ ਓਹ ਵੀ ਲੈ)
Harp, ਤੇਰਾ ਕੋਈ ਭਰੋਸਾ ਨਹੀਂ
ਭੁੱਖ ਤੇਰੀ ਬਸ ਜਿਸਮਾਂ ਦੇ ਲਈ
ਕਿਸੇ ਦੀ ਸੌਂਹ ਖਾਈ ਹੋਣੀ ਆ
ਯਾਦ ਤਾਂ ਆਈ ਹੋਣੀ ਆ, ਯਾਦ ਤਾਂ ਆਈ ਹੋਣੀ ਆ
ਸੌਂਹ ਮੇਰੀ, ਦਿਨ ਚੜ੍ਹਦੇ ਨੂੰ ਯਾਦ ਤਾਂ ਆਈ ਹੋਣੀ ਆ
ਯਾਦ ਤਾਂ ਆਈ ਹੋਣੀ ਆ, ਯਾਦ ਤਾਂ ਆਈ ਹੋਣੀ ਆ
ਸੌਂਹ ਮੇਰੀ, ਦਿਨ ਚੜ੍ਹਦੇ ਨੂੰ ਯਾਦ ਤਾਂ ਆਈ ਹੋਣੀ ਆ
ਪਿਆਰ ਨਹੀਂ, ਵਪਾਰ ਐ ਤੇਰਾ
ਰੁੱਲ ਗਈ ਮੈਂ, ਕੱਖ ਰਿਹਾ ਨਹੀਂ ਮੇਰਾ
ਧੋਖੇ, ਲਾਰੇ, ਝੂਠ ਫ਼ਿਰੇ
ਦੱਸ ਸੱਚਾ ਇੱਥੇ ਦਿਸਦਾ ਕਿਹੜਾ?
ਜੋ ਦਿਲ ਕਰਦਾ ਓਹੀ ਬੋਲਤਾ
ਛੱਡ Harp, ਹੁਣ ਵਫ਼ਾ ਕੁ ਮੋੜ
ਉਹਨੇ ਤੇਰਾ ਇਸ਼ਕ ਹੀ ਰੋਲਤਾ
ਉਹਨੇ ਤੇਰਾ ਇਸ਼ਕ ਹੀ ਰੋਲਤਾ
Written by: D Harp
instagramSharePathic_arrow_out􀆄 copy􀐅􀋲

Loading...