album cover
Broken Promises
album cover
Broken Promises was released on March 8, 2024 by BREAKING RECORDS as a part of the album Broken Promises - Single
March 8, 2024
LabelBREAKING RECORDS
BPM93
Melodicness
Acousticness
Valence
Danceability
Energy

Music Video

Music Video

Lyrics

ਹੋ ਬੱਗਾ ਜੇਹਾ ਹੋਗਿਆ ਏ
ਰੰਗ ਸੋਹਣੀਏ ਨੀ
ਮੈਨੂੰ ਫਿਕਰਾਂ ਤੇਰੀਆਂ ਨੇ ਹੀ ਖਾ ਲਿਆ
ਹੁਣ ਲੱਗਾ ਪਤਾ ਇਸ਼ਕੇ ਦਾ
ਢੰਗ ਸੋਹਣੀਏ ਨੀ
ਜਿਵੇਂ ਫਾਹਾ ਗੱਲ ਹੀ ਪਾ ਲਿਆ
ਹੋ ਕਿੰਨੇ ਦਾਅਵਿਆਂ ਤੇ
ਵਾਅਦਿਆਂ ਨਾਲ
ਭਰਿਆ ਸੀ ਪਿਆਰ
ਸਾਡਾ ਸੌਂਹ ਖਾਣ ਵਾਲਾ
ਸਾਨੂੰ ਛੱਡ ਗਿਆ ਯਾਰ
ਹੋ ਕਿੰਨੇ ਦਾਅਵਿਆਂ ਤੇ
ਵਾਅਦਿਆਂ ਨਾਲ
ਭਰਿਆ ਸੀ ਪਿਆਰ
ਸਾਡਾ ਸੌਂਹ ਖਾਣ ਵਾਲਾ
ਸਾਨੂੰ ਛੱਡ ਗਿਆ ਯਾਰ
ਹੋ ਕਿੱਥੇ ਨਿਭਦੇ ਆ ਅੱਜ ਕੱਲ
ਕੌਲ ਤੇ ਕਰਾਰ ਆ
ਠੇਡਾ ਮਾਰ ਤੁਰ ਜਾਣਦਾ ਆਪਣਾ ਹੀ ਪਿਆਰ ਆ
ਹੋ ਕਿੱਥੇ ਨਿਭਦੇ ਆ ਅੱਜ ਕੱਲ
ਕੌਲ ਤੇ ਕਰਾਰ ਆ
ਠੇਡਾ ਮਾਰ ਤੁਰ ਜਾਣਦਾ ਆਪਣਾ ਹੀ ਪਿਆਰ ਆ
ਕਿਹੜੀ ਗੱਲੋਂ ਆਗੀ ਸਾਡੇ ਚ ਦਰਾਰ ਸੋਹਣੀਏ
ਅੱਸੀ ਗਏ ਅੱਜ ਜਿੱਤ ਜਿੱਤ ਹਾਰ ਸੋਹਣੀਏ
ਕਿੰਨੇ ਦਾਅਵਿਆਂ ਤੇ
ਵਾਅਦਿਆਂ ਨਾਲ
ਭਰਿਆ ਸੀ ਪਿਆਰ
ਸਾਡਾ ਸੌਂਹ ਖਾਣ ਵਾਲਾ
ਸਾਨੂੰ ਛੱਡ ਗਿਆ ਯਾਰ
ਕਿੰਨੇ ਦਾਅਵਿਆਂ ਤੇ
ਵਾਅਦਿਆਂ ਨਾਲ
ਭਰਿਆ ਸੀ ਪਿਆਰ
ਸਾਡਾ ਸੌਂਹ ਖਾਣ ਵਾਲਾ
ਸਾਨੂੰ ਛੱਡ ਗਿਆ ਯਾਰ
ਨਾ ਰਿਹਾ ਐਤਬਾਰ
ਨਾ ਰਿਹਾ ਐਤਬਾਰ
ਹੋ ਮੇਰੀ ਗਲਤੀ ਆ
ਇੱਕੋ ਵਾਰ ਸਮਝ ਨਾ ਆਈ
ਜੋ ਤੂੰ ਖੇਡ ਗਈ ਆ
ਦਿਲ ਮੇਰੇ ਤੇ ਦਰਾਰ ਸੀ ਲਈ
ਰਿਹਾ ਪੜ੍ਹਦਾ ਕਿਤਾਬਾਂ ਜਿੰਨਾ ਇਸ਼ਕ ਸਿਖਾਇਆ
ਲੱਭੇ ਸਾਰੇ ਹੀ ਬਹਾਨੇ ਕੋਈ ਸਮਝ ਨਾ ਆਇਆ
ਤੂੰ ਨਾ ਜਾਣੇ ਹੁਣ ਮੇਰਾ ਕਿ ਹਾਲ ਹੋਗਿਆ
ਮੇਰੀ ਇੱਕ ਇੱਕ ਗੱਲ ਦਾ ਬਵਾਲ ਹੋਗਿਆ
ਕੇਹੜੀ ਗੱਲ ਦੀ ਤੂੰ ਕੱਢ ਗਈ ਏ ਖਾਰ ਸੋਹਣੀਏ
ਮੈਥੋ ਭੁੱਲਦਾ ਨੀ ਪਹਿਲਾ ਪਹਿਲਾ ਪਿਆਰ ਸੋਹਣੀਏ
ਕਿੰਨੇ ਦਾਅਵਿਆਂ ਤੇ
ਵਾਅਦਿਆਂ ਨਾਲ
ਭਰਿਆ ਸੀ ਪਿਆਰ
ਸਾਡਾ ਸੌਂਹ ਖਾਣ ਵਾਲਾ
ਸਾਨੂੰ ਛੱਡ ਗਿਆ ਯਾਰ
ਕਿੰਨੇ ਦਾਅਵਿਆਂ ਤੇ
ਵਾਅਦਿਆਂ ਨਾਲ
ਭਰਿਆ ਸੀ ਪਿਆਰ
ਸਾਡਾ ਸੌਂਹ ਖਾਣ ਵਾਲਾ
ਸਾਨੂੰ ਛੱਡ ਗਿਆ ਯਾਰ
ਕਿੰਨੇ ਦਾਅਵਿਆਂ ਤੇ
ਵਾਅਦਿਆਂ ਨਾਲ
ਭਰਿਆ ਸੀ ਪਿਆਰ
ਸਾਡਾ ਸੌਂਹ ਖਾਣ ਵਾਲਾ
ਸਾਨੂੰ ਛੱਡ ਗਿਆ ਯਾਰ
ਨਾ ਰਿਹਾ ਐਤਬਾਰ
ਨਾ ਰਿਹਾ ਐਤਬਾਰ
Written by: Shehroz Mazhar, Sukhdeep Singh
instagramSharePathic_arrow_out􀆄 copy􀐅􀋲

Loading...