album cover
Route
16,703
Regional Indian
Route was released on October 13, 2017 by Times Music as a part of the album Route - Single
album cover
Release DateOctober 13, 2017
LabelTimes Music
Melodicness
Acousticness
Valence
Danceability
Energy
BPM82

Music Video

Music Video

Credits

PERFORMING ARTISTS
Kulbir Jhinjer
Kulbir Jhinjer
Performer
COMPOSITION & LYRICS
Kulbir Jhinjer
Kulbir Jhinjer
Songwriter

Lyrics

ਓਹੋ ਚੜ੍ਹਦੀ ਵਰੇਸ ਤੇ ਹੁਸਨ ਦਾ ਪਹਿਰਾ
ਹੱਸਾ ਤੇਰਾ ਕੋਲਾਂ ਨੂੰ ਹੈਰਾਨ ਕਰ ਦਿੰਦਾ ਸੀ
ਪੋਹ ਮਾਘ ਦਿਆ ਧੁੰਦਾਂ ਰਾਤ ਕਾਲੀ ਦਾ ਹਨੇਰ
ਆਸ਼ਕਾਂ ਦਾ ਮਿਲਣਾ ਆਸਾਨ ਕਰ ਦਿੰਦਾ ਸੀ
ਆਸ਼ਕਾਂ ਦਾ ਮਿਲਣਾ ਆਸਾਨ ਕਰ ਦੇਂਦਾ ਸੀ
ਓਹੋ ਸੂਹੇ ਰੰਗ ਤੇ
ਸੂਹੇ ਸੂਹੇ ਸੂਟ ਸੋਹਣੀਏ ਨੀ
ਮੈਨੂੰ ਚੇਤੇ ਆਉਂਦੇ
ਓਹੋ ਸੂਹੇ ਰੰਗ ਤੇ
ਸੂਹੇ ਸੂਹੇ ਸੂਟ ਸੋਹਣੀਏ ਨੀ
ਮੈਨੂੰ ਚੇਤੇ ਆਉਂਦੇ
ਮੈਨੂੰ ਚੇਤੇ ਆਉਂਦੇ
ਓਹ ਤੇਰੇ ਪਿੰਡ ਤੋਂ
ਮੇਰੇ ਪਿੰਡ ਦੇ ਰੂਟ ਸੋਹਣੀਏ ਨੀ
ਮੈਨੂੰ ਚੇਤੇ ਆਉਂਦੇ
ਓਹ ਤੇਰੇ ਪਿੰਡ ਤੋਂ
ਮੇਰੇ ਪਿੰਡ ਦੇ ਰੂਟ ਸੋਹਣੀਏ ਨੀ
ਮੈਨੂੰ ਚੇਤੇ ਆਉਂਦੇ
ਕਿੰਝ ਭੁੱਲ ਗਈ ਪਿਆਰ ਮੇਰਾ
ਨੀ ਓਹਦੋਂ ਬਹੁਤ ਜਤਾਉਂਦੀ ਸੈਂ
ਪੈਰੀ ਝਾਂਜਰ ਛਣ ਛਣ ਕਰਦੀ ਸੀ
ਜਦੋ ਮਿਲਣ ਲਈ ਆਉਂਦੀ ਸਾਈ
(ਮਿਲਣ ਲਈ ਆਉਂਦੀ ਸਾਈ)
ਮੀ-ਮੀ-ਮਿਲਣ ਲਈ ਆਉਂਦੀ ਸਾਈ
ਕਿੰਝ ਭੁੱਲ ਗਈ ਪਿਆਰ ਮੇਰਾ
ਨੀ ਓਹਦੋਂ ਬਹੁਤ ਜਤਾਉਂਦੀ ਸੈਂ
ਪੈਰੀ ਝਾਂਜਰ ਛਣ ਛਣ ਕਰਦੀ ਸੀ
ਜਦੋ ਮਿਲਣ ਲਈ ਆਉਂਦੀ ਸਾਈ
ਮੈਨੂੰ ਸੁੰਨਾ ਸੁੰਨਾ ਲੱਗਦਾ
ਮੋਟਰ ਕੋਲ ਤਬੇਲਾ ਨੀ
ਜਿੱਥੇ ਖੁਰਲੀ ਉੱਤੇ ਖੜ੍ਹ ਕੇ
ਜੱਟ ਨੂ ਹੱਥ ਹਿਲਾਉਂਦੀ ਸਈ
ਸੂਣੀ ਮੋਟਰ ਸੂਣੇ ਅੰਬ ਤੇ
ਸੂਨੇ ਤੂਤ ਸੋਹਣੀਏ ਨੀ
ਮੈਨੂੰ ਚੇਤੇ ਆਉਂਦੇ
ਮੈਨੂੰ ਚੇਤੇ ਆਉਂਦੇ
ਓਹ ਤੇਰੇ ਪਿੰਡ ਤੋਂ
ਮੇਰੇ ਪਿੰਡ ਦੇ ਰੂਟ ਸੋਹਣੀਏ ਨੀ
ਮੈਨੂੰ ਚੇਤੇ ਆਉਂਦੇ
ਓਹ ਤੇਰੇ ਪਿੰਡ ਤੋਂ
ਮੇਰੇ ਪਿੰਡ ਦੇ ਰੂਟ ਸੋਹਣੀਏ ਨੀ
ਮੈਨੂੰ ਚੇਤੇ ਆਉਂਦੇ
ਇਕ ਤੱਕਣੀ ਚੇਤੇ ਹੈ
ਦੂਰੋਂ ਵੇਖ ਕੇ ਹੱਸਦੀ ਦੀ
ਪਹਿਲੀ ਵਾਰੀ ਦਿਲ ਦੀ ਗੱਲ
ਮੈਨੂੰ ਸੰਗ ਕੇ ਦੱਸਦੀ ਦੀ
(ਮੈਨੂੰ ਸੰਗ ਕੇ ਦੱਸਦੀ ਦੀ)
(ਮਾ-ਮਾ-ਮੈਨੂੰ ਸੰਗ ਕੇ ਦੱਸਦੀ ਦੀ)
ਇਕ ਤੱਕਣੀ ਚੇਤੇ ਹੈ
ਦੂਰੋਂ ਵੇਖ ਕੇ ਹੱਸਦੀ ਦੀ
ਪਹਿਲੀ ਵਾਰੀ ਦਿਲ ਦੀ ਗੱਲ
ਮੈਨੂੰ ਸੰਗ ਕੇ ਦੱਸਦੀ ਦੀ
ਤੈਨੂੰ ਕਿੰਨੀ ਪਾਈ ਗਈ ਸੀ
ਆਦਤ ਮੇਰਿਆਂ ਬੋਲਾਂ ਦੀ
ਨੰਬਰ ਲੈਂਡਲਾਈਨ ਦਾ ਤੂੰ
ਪਹਿਲੀ ਬੈੱਲ ਤੇ ਚੱਕਦੀ ਸੀ
ਖੜਕੇ ਛੱਤ ਤੇ ਦੂਰੋਂ ਦੂਰੋਂ
ਕਰੇ ਸਲੂਟ ਸੋਹਣੀਏ ਨੀ
ਮੈਨੂੰ ਚੇਤੇ ਆਉਂਦੇ
ਮੈਨੂੰ ਚੇਤੇ ਆਉਂਦੇ
ਓਹ ਤੇਰੇ ਪਿੰਡ ਤੋਂ
ਮੇਰੇ ਪਿੰਡ ਦੇ ਰੂਟ ਸੋਹਣੀਏ ਨੀ
ਮੈਨੂੰ ਚੇਤੇ ਆਉਂਦੇ
ਓਹ ਤੇਰੇ ਪਿੰਡ ਤੋਂ
ਮੇਰੇ ਪਿੰਡ ਦੇ ਰੂਟ ਸੋਹਣੀਏ ਨੀ
ਮੈਨੂੰ ਚੇਤੇ ਆਉਂਦੇ
ਤੂੰ ਜਾਨ ਹੈ ਝਿੰਜਰ ਦੇ
ਗੀਤਾਂ ਤੇ ਖ਼ਾਬਾਂ ਦੀ
ਮੇਰੀ ਕਲਮ ਚੋਂ ਮੁੱਕੀ ਨਹੀਂ
ਸਿਆਹੀ ਤੇਰੀਆਂ ਯਾਦਾਂ ਦੀ
(ਤੇਰੀਆਂ ਯਾਦਾਂ ਦੀ)
(ਟੇ-ਟੇ-ਤੇਰੀਆਂ ਯਾਦਾਂ ਦੀ)
ਤੂੰ ਜਾਨ ਹੈ ਝਿੰਜਰ ਦੇ
ਗੀਤਾਂ ਤੇ ਖ਼ਾਬਾਂ ਦੀ
ਮੇਰੀ ਕਲਮ ਚੋਂ ਮੁੱਕੀ ਨਹੀਂ
ਸਿਆਹੀ ਤੇਰੀਆਂ ਯਾਦਾਂ ਦੀ
ਇਕ ਅਰਸਾ ਬੀਤ ਗਿਆ
ਤੇਰੇ ਬਿਨ ਜ਼ਿੰਦਗੀ ਚੋਂ
ਕਦੇ ਲੰਘਦੀ ਨੀ ਸੀ ਘੜੀ ਬਿਨਾ
ਕਰੇ ਦੀਦ ਜਨਾਬਾਂ ਦੀ
ਤੇਰੇ ਦੁੱਖਾਂ ਵਿੱਚ ਕਰੂ
ਝਿੰਜਰ ਜੱਗ ਤੋਂ ਕੂਚ ਸੋਹਣੀਏ ਨੀ
ਮੈਨੂੰ ਚੇਤੇ ਆਉਂਦੇ
ਮੈਨੂੰ ਚੇਤੇ ਆਉਂਦੇ
ਓਹ ਤੇਰੇ ਪਿੰਡ ਤੋਂ
ਮੇਰੇ ਪਿੰਡ ਦੇ ਰੂਟ ਸੋਹਣੀਏ ਨੀ
ਮੈਨੂੰ ਚੇਤੇ ਆਉਂਦੇ
ਓਹ ਤੇਰੇ ਪਿੰਡ ਤੋਂ
ਮੇਰੇ ਪਿੰਡ ਦੇ ਰੂਟ ਸੋਹਣੀਏ ਨੀ
ਮੈਨੂੰ ਚੇਤੇ ਆਉਂਦੇ
Written by: Kulbir Jhinjher
instagramSharePathic_arrow_out􀆄 copy􀐅􀋲

Loading...