Music Video

No Worries (Official Video) | Sidhu Moose Wala & Raja Game Changerz | #punjabisong 2020
Watch {trackName} music video by {artistName}

Credits

PERFORMING ARTISTS
Raja Game Changerz
Raja Game Changerz
Performer
COMPOSITION & LYRICS
Sidhu Moose Wala
Sidhu Moose Wala
Songwriter
Raja Game Changerz
Raja Game Changerz
Songwriter

Lyrics

Yeah Sidhu Moose Wala Game Changerz in the house, baby ਪੁਛੇ ਤੇਰੇ ਸ਼ਹਿਰ ਰਾਜਾ ਕੌਣ ਹੋ ਚੰਗਾ ਵੀ ਮਾੜਾ ਵੀ ਸੁਣ ਲਿਆ ਬਹੁਤ ਇੱਕ ਬਾਬੇ ਦਾ ਡਰ ਕਿਸੇ ਬੰਦੇ ਦਾ ਨਾ ਖੌਫ ਮੇਰੀ ਜਿੰਦਗੀ ਵੀ ਬਣਗੀ ਮਹਾਨ ਹਸਤੀ ਹੁਣ ਜਿਥੇ-ਜਿਥੇ ਜਾਵਾਂ ਪਿਛੇ-ਪਿਛੇ ਆਉਂਦੇ ਲੋਗ ਯਕੀਨ ਵੀ ਬਹੁਤਾਂ ਕਰੋ ਨਾ ਕਿਸੇ ਤੇ ਐਥੇ ਆਪਣੇ ਹੀ ਜਾਂਦੇ ਮਰਵਾ ਨੀ ਹੋ ਲੋਕ ਬੋਲਦੇ ਨੇ ਜਿਹੜੇ ਬੋਲੀ ਜਾਣਦੇ ਐਵੇਂ ਕਰਿਆ ਨਾ ਕਰ ਪ੍ਰਵਾਹ ਨੀ ਜਿਹੜੇ ਕਰਦੇ ਨੇ ਯਾਰੀ 'ਚ ਗੱਦਾਰੀਆਂ ਲੈਂਦੇ ਸਬ ਕੁਝ ਆਪਣਾ ਗਵਾ ਨੀ (ਹਰ ਕੋਈ ਨੀ ਕਰ ਸਕਦਾ) ਹੋ ਭਾਵੈਂ ਮਿਲ ਗਈਂ ਤਰੱਕੀ ਪਰ ਪੈਰ ਨਹੀਓ ਛੱਡੇ ਜਿਹੜੇ ਮਾਰਦੇ ਸੀ ਤਾਨੇ ਓਹਨਾ ਡੇਲੇ ਰਹਿ ਗਏ ਅੱਦੇ ਹੋ ਕੱਦ ਭਾਵੇਂ ਛੋਟਾ ਪਰ ਸੋਚ ਤੋਂ ਆ ਵੱਡੇ ਜਿੰਨਾ ਉੱਤੇ ਨੂੰ ਐ ਜਾਣਾ ਓਹ ਨਾ ਦੇਖੇ ਸੱਜੇ-ਖੱਬੇ ਹੋ ਰਾਜਾ-ਰਾਜਾ ਕਹੂੰ ਦੇਖੀ ਜੱਗ ਇਹ ਸਾਰਾ ਅੰਬਰਾਂ ਤੇ ਦਿੱਸੂ ਜਿਵੇਂ ਲਿਸ਼ਕ ਦਾ ਤਾਰਾ ਕੱਲੇ ਕੱਲੇ ਵਕਤ ਨੂੰ ਓਹ ਦੱਸੂਗਾ ਦੁਬਾਰਾ ਕਿਉਂਕਿ ਅਗਲੇ pare 'ਚ ਆਉਣਾ Sidhu Moose Wala ਲੋਕਾਂ ਲਾਇਆ ਬੜਾ ਜ਼ੋਰ ਪਰ ਝੁਕਿਆ ਨੀ ਕਦੇ ਰੋਕਣਾ ਵੀ ਚਾਹਿਆ ਪਰ ਰੁਕਿਆਂ ਨੀ ਕਦੇ ਸਰ ਝੁਕਿਆ ਐ ਰੱਬ ਦੇ ਦਰਾਂ ਨੀ (ਸਰ ਝੁਕਿਆ ਐ ਰੱਬ ਦੇ ਦਰਾਂ ਨੀ) ਹੋ ਲੋਕ ਬੋਲਦੇ ਨੇ ਜਿਹੜੇ ਬੋਲੀ ਜਾਣਦੇ ਐਵੇਂ ਕਰਿਆ ਨਾ ਕਰ ਪ੍ਰਵਾਹ ਨੀ ਜਿਹੜੇ ਕਰਦੇ ਨੇ ਯਾਰੀ 'ਚ ਗੱਦਾਰੀਆਂ ਲੈਂਦੇ ਸਬ ਕੁਝ ਹੋ ਦਿਲ ਦਾ ਨੀ ਮਾੜਾ! ਹੋ 16 ਵਿਚ ਰਾਜੇ ਨਾਲ ਆਇਆ bound 'ਚ 17 ਵੈਰੀ ਗੱਡ ਤੇ ground 'ਚ ਲੈਕੇ ਪੈਸਿਆਂ ਦੇ bag ਲੋਕ ਪਿਛੇ ਘੁੱਮਦੇ ਯਾਰਾਂ ਦਾ ਨਾ ਮੁੱਲ Dollar'an ਨਾ Pound 'ਚ ਹੋ 16 ਵਿਚ ਰਾਜੇ ਨਾਲ ਆਇਆ bound 'ਚ 17 ਵੈਰੀ ਗੱਡ ਤੇ ground 'ਚ ਲੈਕੇ ਪੈਸਿਆਂ ਦੇ bag ਲੋਕ ਪਿਛੇ ਘੁੱਮਦੇ ਯਾਰਾਂ ਦਾ ਨਾ ਮੁੱਲ Dollar'an ਨਾ Pound 'ਚ Game Changer'an ਦੀ ਵੀ support ਪੂਰੀ ਐ ਤੇਰਾ Sidhu Moose Wala ਪਾਦੂ ਗਾ ਨੀ Sidhu Moose Wala ਪਾਦੂ ਗਾ ਨੀ (ਤੋਤੇ ਉਡਾ ਦਿਆਂਗੇ ਤੋਤੇ) (ਸਿੰਗ ਫਸਾ ਕੇ ਦੇਖੋ) ਹੋ ਲੋਕ ਬੋਲਦੇ ਨੇ ਜਿਹੜੇ ਬੋਲੀ ਜਾਣਦੇ ਐਵੇਂ ਕਰਿਆ ਨਾ ਕਰ ਪ੍ਰਵਾਹ ਨੀ ਜਿਹੜੇ ਕਰਦੇ ਨੇ ਯਾਰੀ 'ਚ ਗੱਦਾਰੀਆਂ ਲੈਂਦੇ ਸਬ ਕੁਝ ਆਪਣਾ ਗਵਾ ਨੀ ਇਕ ਨੀ 9-9 ਗੀਤ ਹੋਏ leak ਸੀ ਸਮਝੀ ਨਾ ਯਾਰ ਹੋਣੀ ਹੋ ਗਏ weak ਸੀ ਜਜ਼ਬੇ ਦੀ ਭਰੀ ਸੀ ਟਿੱਜ਼ੋਰੀ ਦਿਲ 'ਚ ਮੰਨਿਆ ਨਾ ਓਦੋ ਆਪਾ ਜੇਬੋ ਠੀਕ ਸੀ ਐਥੇ ਝੂਠੇ ਯਾਰਾ ਸਬ ਤੇ ਝੂਠਾ ਹੈਗਾ ਪਿਆਰ ਮੇਰੀ ਮਾ ਮੇਰਾ ਰੱਬ ਤੇ ਬਾਪੂ ਮੇਰਾ ਯਾਰ ਇਹ ਖਟਿਆ ਮੈਂ ਤਜ਼ੁਰਬਾ ਨੀ (ਇਹ ਖਟਿਆ ਮੈਂ ਤਜ਼ੁਰਬਾ ਨੀ) ਹੋ ਲੋਕ ਬੋਲਦੇ ਨੇ ਜਿਹੜੇ ਬੋਲੀ ਜਾਣਦੇ ਐਵੇਂ ਕਰਿਆ ਨਾ ਕਰ ਪ੍ਰਵਾਹ ਨੀ ਜਿਹੜੇ ਕਰਦੇ ਨੇ ਯਾਰੀ 'ਚ ਗੱਦਾਰੀਆਂ ਲੈਂਦੇ ਸਬ ਕੁਝ ਆਪਣਾ ਗਵਾ ਨੀ
Writer(s): Dwayne Carter, Bryan Williams, Brian William Smith, Jermaine Anthony Preyan, R. Diaz, N. Fisher Lyrics powered by www.musixmatch.com
instagramSharePathic_arrow_out