album cover
Desire
album cover
Desire was released on June 15, 2021 by Prabh Gill Music as a part of the album Desire - Single
ReleasedJune 15, 2021
LabelPrabh Gill Music
BPM82
Melodicness
Acousticness
Valence
Danceability
Energy

Music Video

Music Video

Lyrics

[Verse 1]
ਏ ਹਵਾ ਵੀ ਪਾਕ ਹੋ ਜਏ
ਤੇਰੇ ਸਾਹਾ ਨੂੰ ਛੂ ਕੇ
[Verse 2]
ਵਾਹ ਖੁਦਾਇਆ ਕਿਆ ਨਜ਼ਾਰੇ
ਤੈਨੂੰ ਤੱਕੀਏ ਜੇ ਖਲੋ ਕੇ
[Verse 3]
ਜਿਸ ਦਿਨ ਦੀ ਤੂੰ ਮੈਨੂੰ ਮਿਲ ਗਈ ਏ
ਮੇਰੀ ਜ਼ਿੰਦਗੀ ਬਹਾਰ ਖਿਲ ਗਈ ਏ
ਮੈਨੂੰ ਜੀਣੇ ਦੀ ਆਸ ਮਿਲ ਗਈ ਏ
[Verse 4]
ਧੜਕਣਾ ਨੀ ਧੜਕਣਾਂ ਨੇ
ਹੁਣ ਤੇਰੇ ਤੋਂ ਦੂਰ ਹੋਕੇ
ਵਾਹ ਖੁਦਾਇਆ ਕਿਆ ਨਜ਼ਾਰੇ
ਤੈਨੂੰ ਤੱਕੀਏ ਜੇ ਖਲੋ ਕੇ
[Verse 5]
ਸਾਹ ਕੋਸੇ ਕੋਸੇ ਥੋੜ੍ਹੇ ਬੇਹੋਸ਼ੇ
ਤੇਰੇ ਨਸ਼ੇ ਤੇ ਹੋ ਗਏ ਨੇ
[Verse 6]
ਆਈ ਨਾ ਚਿਰ ਤੋਂ ਸੁਪਨੇ ਫਿਰ ਤੋਂ
ਨੈਣਾਂ 'ਚ ਆ ਸਮੋ ਗਏ ਨੇ
[Verse 7]
ਜ਼ੁਲਫਾਂ ਦੇ ਸਾਏ ਰਾਤਾਂ ਲੇ ਆਏ
ਇਹ ਬੇ ਆਰਾਮ ਨੈਣਾਂ ਲਈ
[Verse 8]
ਇੱਕ ਤੇਰੀ ਰੀਝ ਆਸਾਂ ਦੇ ਬੀਜ
ਦਿਲ ਦੀ ਮੈਂ ਮਿੱਟੀ ਬੋ ਲਈ ਨੇ
[Verse 9]
ਮੈਨੂੰ ਆਪਣਾ ਕਰ ਲਿਆ ਏ
ਹੁਣ ਮੇਰੇ ਤੋਂ ਮੈਨੂੰ ਖੋ ਕੇ
ਵਾਹ ਖੁਦਾਇਆ ਕਿਆ ਨਜ਼ਾਰੇ
ਤੈਨੂੰ ਤੱਕੀਏ ਜੇ ਖਲੋ ਕੇ
[Verse 10]
ਮੇਰੀ ਦੁਆ ਕਿ ਤੇਰੇ ਤੇ ਮੁੱਕ ਗਏ
ਚਾਹ ਮੇਰੇ ਬੇਸ਼ੁਮਾਰਾ ਜੋ
[Verse 11]
ਬਾਤਾਂ ਨੂੰ ਮੇਰੀ ਸਬਰ ਮਿਲਿਆ ਏ
ਭਰਿਆ ਏ ਤੂੰ ਹੁੰਗਾਰਾ ਜੋ
[Verse 12]
ਹੱਥਾਂ ਚ ਹੱਥ ਮੁੜੀਏ ਨਾ ਬੱਸ
ਤੁਰੀਏ ਹੀ ਜਾਈਏ ਉਮਰਾਂ ਲਈ
[Verse 13]
ਭੁਲਦਾ ਨਹੀਂ ਮੈਂ
ਛੱਡ ਦਾ ਨਹੀਂ ਮੈਂ
ਦਿੱਤਾ ਏ ਤੂੰ ਸਹਾਰਾ ਜੋ
[Verse 14]
ਪ੍ਰੀਤ ਦੌਧਰ ਲੈ ਗਿਆ ਏ
ਬੱਸ ਤੇਰਾ ਹੀ ਹੋ ਕੇ
ਵਾਹ ਖੁਦਾਇਆ ਕਿਆ ਨਜ਼ਾਰੇ
ਤੈਨੂੰ ਤੱਕੀਏ ਜੇ ਖਲੋ ਕੇ
Written by: Preet Daudhar
instagramSharePathic_arrow_out􀆄 copy􀐅􀋲

Loading...