album cover
Ishq Tera
album cover
Ishq Tera was released on June 16, 2015 by Prabh Gill Music as a part of the album Ishq Tera - Single
June 16, 2015
LabelPrabh Gill Music
BPM103
Melodicness
Acousticness
Valence
Danceability
Energy

Lyrics

ਇਸ਼ਕ ਤੇਰਾ ਨੂੰ ਕਿੰਝ ਮੈਂ ਰੋਕਾਂ
ਅਜਬ ਨਸ਼ਾ ਤੇਰਾ ਪਿਆਰ ਅਨੋਖਾ
ਬਿਨ ਤੇਰੇ ਨਾ ਧੜਕਨ ਧੜਕੇ
ਸਾਹ ਲੈਣਾ ਵੀ ਲੱਗਦਾ ਔਖਾ
ਮੇਰੇ ਸਾਹਾਂ ਨੂੰ, ਮੇਰੇ ਚਾਵਾਂ ਨੂੰ
ਜਿਓਂਦੇ ਰਹਿਣ ਦੀ ਦੇ ਕੋਈ ਵਜ੍ਹਾ
ਬੁੱਲਾਂ ਕੋਲੋ ਗੱਲ ਦਿਲ ਦੀ ਨਾ ਹੋਵੇ
ਕਿਵੇ ਦੱਸ ਬਿਆਨ ਕਰ ਦਿਆਂ
ਤੇਰੇ ਨਜ਼ਾਰੇ ਏਹੇ ਅੱਖ ਨੇ ਵੇਖੇ
ਕਿਵੇ ਅੱਖ ਜ਼ੁਬਾਨ ਕਰ ਦਿਆ
ਬੁੱਲਾਂ ਕੋਲੋ ਗੱਲ ਦਿਲ ਦੀ ਨਾ ਹੋਵੇ
ਕਿਵੇ ਦੱਸ ਬਿਆਨ ਕਰ ਦਿਆਂ
ਕੁਦਰਤ ਤੋਂ ਚੋਰੀ
ਤੂੰ ਕੀਤੀ ਅੱਡਾ ਏ
ਵੇ ਅੰਗਾਂ ਦੀ ਖੁਸ਼ਬੂ ਜੋ
ਫੁੱਲ ਮਹਿਕ ਦਾ ਏ
ਹਨੇਰੇ ਤੋਂ ਕਾਲਾ ਏ ਸੁਰਮਾ ਨਈ ਏ
ਤੂੰ ਅੱਖਾਂ ਦੇ ਵਿੱਚ
ਰਾਤਾਂ ਨੂੰ ਭਰ ਲਿਆ ਏ
ਮੇਰਾ ਕਲਮਾ ਤੂੰ ਹਰ ਲਮਹਾ ਤੂੰ
ਮੇਰੇ ਜੀਣੇ ਦੀ ਤੂੰ ਐ ਵਜ੍ਹਾ
ਬੁੱਲਾਂ ਕੋਲੋਂ ਗੱਲ ਦਿਲ ਦੀ ਨਾ ਹੋਵੇ
ਕਿਵੇ ਦੱਸ ਬਿਆਨ ਕਰ ਦਿਆਂ
ਤੇਰੇ ਨਜ਼ਾਰੇ ਏਹੇ ਅੱਖ ਨੇ ਵੇਖੇ
ਕਿਵੇ ਅੱਖ ਜ਼ੁਬਾਨ ਕਰ ਦਿਆ
ਤੂੰ ਤੁਰਤੀਕ ਅੰਦਰ
ਮੇਰੇ ਵੱਸ ਗਈ ਏ
ਤੂੰ ਸਾਹਾਂ ਚ ਬਣਕੇ
ਹਵਾ ਰਚ ਗਈ ਏ
ਏ ਕਮਲਾ ਜੇਹਾ ਦਿਲ
ਸੰਭਾਲੇ ਨਾ ਸੰਭਾਲੇ
ਜਦੋ ਦੀ ਤੂੰ ਇਸ ਦਿਲ ਦੀ
ਰੂਹ ਟੱਪ ਗਈ ਏ
ਇਹਨਾਂ ਬਾਤਾਂ ਦਾ ਮੁਲਾਕਾਤਾਂ ਦਾ
ਹੁਣ ਕਦੇ ਨਾ ਮੁੱਕੇ ਸਿਲਸਿਲਾ
ਬੁੱਲਾਂ ਕੋਲੋ ਗੱਲ ਦਿਲ ਦੀ ਨਾ ਹੋਵੇ
ਕਿਵੇ ਦੱਸ ਬਿਆਨ ਕਰ ਦਿਆਂ
ਤੇਰੇ ਨਜ਼ਾਰੇ ਏਹੇ ਅੱਖ ਨੇ ਵੇਖੇ
ਕਿਵੇ ਅੱਖ ਜ਼ੁਬਾਨ ਕਰ ਦਿਆ
ਬੜੀ ਖੂਬਸੂਰਤ ਤੂੰ ਕੱਚ ਦੀ ਏ ਮੂਰਤ
ਓਹਨੀ ਸੋਹਣੀ ਸੀਰਤ ਜਿੰਨੀ ਸੋਹਣੀ ਸੂਰਤ
ਤੂੰ ਸੁਰਮਾ ਬਣਾ ਮੈਨੂੰ ਨੈਣਾਂ ਚ ਭਰ ਲੇ
ਮੈਨੂੰ ਸਾਰੀ ਜ਼ਿੰਦਗੀ ਲਈ ਤੇਰੀ ਜ਼ਰੂਰਤ
ਲੇ ਨੇਹੜੇ ਕਰ ਤੂੰ ਪ੍ਰੀਤ ਦੌਧਰ ਨੂੰ
ਸਾਹਾ ਦੇ ਨਾਲ ਸਾਹ ਤੂੰ ਮਿਲਾ.
ਬੁੱਲਾਂ ਕੋਲੋ ਗੱਲ ਦਿਲ ਦੀ ਨਾ ਹੋਵੇ
ਕਿਵੇ ਦੱਸ ਬਿਆਨ ਕਰ ਦਿਆਂ
ਤੇਰੇ ਨਜ਼ਾਰੇ ਏਹੇ ਅੱਖ ਨੇ ਵੇਖੇ
ਕਿਵੇ ਅੱਖ ਜ਼ੁਬਾਨ ਕਰ ਦਿਆ
ਬੁੱਲਾਂ ਕੋਲੋ ਗੱਲ ਦਿਲ ਦੀ ਨਾ ਹੋਵੇ
ਕਿਵੇ ਦੱਸ ਬਿਆਨ ਕਰ ਦਿਆਂ
Written by: Arrow Soundz, Preet Daudhar
instagramSharePathic_arrow_out􀆄 copy􀐅􀋲

Loading...