album cover
Shukar Dateya
album cover
Shukar Dateya was released on April 10, 2014 by Immortal Productions as a part of the album Jujharu Khalsa
April 10, 2014
LabelImmortal Productions
BPM155
Melodicness
Acousticness
Valence
Danceability
Energy

Lyrics

[Verse 1]
ਮੈਂ ਕਾਗਜ਼ ਦੀ ਬੇੜੀ ਰੱਬਾ
ਤੂੰ ਮੈਨੂੰ ਪਾਰ ਲੰਘਾਇਆ
ਸ਼ੁਕਰ ਕਰਾਂ ਮੈਂ ਤੇਰਾ ਹਰ ਦਮ
ਮੈਂ ਜੋ ਮੰਗਿਆ ਸੋ ਪਾਇਆ
[Chorus]
ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ
ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ
ਜ਼ਿੰਦਗੀ ਰਹੀ ਏ
ਜ਼ਿੰਦਗੀ ਰਹੀ ਏ ਗੁਜ਼ਰ ਦਾਤਿਆ
ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ
ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ
[Verse 2]
ਆਮ ਰਹਾਂ ਜਾਂ ਖਾਸ ਹੋਵਾਂ ਇਹ ਕਦੇ ਨਾ ਚਾਹਵਾਂ ਮੈਂ
ਮੁੱਲ ਮਿਹਨਤ ਦਾ ਪੈ ਜਾਵੇ ਇਹ ਕਰਨ ਦੁਆਵਾਂ ਮੈਂ
ਆਮ ਰਹਾਂ ਜਾਂ ਖਾਸ ਹੋਵਾਂ ਇਹ ਕਦੇ ਨਾ ਚਾਹਵਾਂ ਮੈਂ
ਮੁੱਲ ਮਿਹਨਤ ਦਾ ਪੈ ਜਾਵੇ ਇਹ ਕਰਨ ਦੁਆਵਾਂ ਮੈਂ
ਬੱਸ ਏਨਾ ਬਖਸ਼ ਦੇ ਹੁਨਰ ਦਾਤਿਆ
[Chorus]
ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ
ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ
[Verse 3]
ਕਈ ਪੈਰਾਂ ਤੋਂ ਨੰਗੇ ਫਿਰਦੇ ਸਿਰ ਤੇ ਲੱਭਣ ਛਾਵਾਂ
ਮੈਨੂੰ ਦਾਤਾ ਸੱਬ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਵਾਂ
ਕਈ ਪੈਰਾਂ ਤੋਂ ਨੰਗੇ ਫਿਰਦੇ ਸਿਰ ਤੇ ਲੱਭਣ ਛਾਵਾਂ
ਮੈਨੂੰ ਦਾਤਾ ਸੱਬ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਵਾਂ
ਸੌਖਾ ਕੀਤਾ ਸਾਹਾਂ ਦਾ ਸਫ਼ਰ ਦਾਤਿਆ
[Chorus]
ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ
ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ
[Verse 4]
ਇਹ ਸ਼ੋਹਰਤ ਦੀ ਪੌੜੀ ਇੱਕ ਦਿਨ ਡਿੱਗ ਹੀ ਪੈਣੀ ਏ
ਇਹ ਪੈਸੇ ਦੀ ਦੌੜ ਤਾਂ ਗਿੱਲ'ਆ ਚਲਦੀ ਰਹਿਣੀ ਏ
ਇਹ ਸ਼ੋਹਰਤ ਦੀ ਪੌੜੀ ਇੱਕ ਦਿਨ ਡਿੱਗ ਹੀ ਪੈਣੀ ਏ
ਇਹ ਪੈਸੇ ਦੀ ਦੌੜ ਤਾਂ ਗਿੱਲ'ਆ ਚਲਦੀ ਰਹਿਣੀ ਏ
ਮੇਰੇ ਪੱਲੇ ਪਾ ਦੇ ਤੂੰ ਸਬਰ ਦਾਤਿਆ
[Chorus]
ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ
ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ
ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ
ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ
Written by: Riaz Hussain
instagramSharePathic_arrow_out􀆄 copy􀐅􀋲

Loading...