album cover
Youth (feat. Singga)
9,589
Pop
Youth (feat. Singga) was released on July 18, 2020 by Sky Digital as a part of the album Youth (feat. Singga) - Single
album cover
Release DateJuly 18, 2020
LabelSky Digital
Melodicness
Acousticness
Valence
Danceability
Energy
BPM89

Credits

PERFORMING ARTISTS
Mankirt Aulakh
Mankirt Aulakh
Vocals
COMPOSITION & LYRICS
Mankirt Aulakh
Mankirt Aulakh
Composer
Singga
Singga
Songwriter
PRODUCTION & ENGINEERING
Mankirt Aulakh
Mankirt Aulakh
Editing Engineer
Mix Singh
Mix Singh
Producer

Lyrics

ਯੰਗ ਆ ਬਲੱਡ ਤਾਹੀ ਯੂਥ ਸਾਰਾ ਫੈਨ ਆ
You already know
ਯੰਗ ਆ ਬਲੱਡ ਤਾਹੀ ਯੂਥ ਸਾਰਾ ਫੈਨ ਆ
ਹੋ ਲਗਾ ਜਿਹਦੇ ਕਰਜ਼ਾ ਤੇ ਮੱਲੋ ਮੱਲੀ ਬਣ ਆ
ਜੇਹੜੇ ਖਹਿ ਕੇ ਲੰਘੇਸੀ, ਪੰਗਾ ਲੈਕੇ ਲੰਘੇ ਸੀ
ਖਹਿ ਕੇ ਲੰਘੇ ਸੀ, ਪੰਗਾ ਲੈਕੇ ਲੰਘੇ ਸੀ
ਲੈਕੇ ਚਾਦਰਾਂ ਮੂੰਹਾਂ ਦੇ ਉੱਤੇ ਸੁੱਤੇ ਬੱਲੀਏ
ਉੱਠ ਉੱਠ!
ਹੋ ਸ਼ੇਰ ਕਦੇ
ਹੋ ਸ਼ੇਰ ਕਦੇ ਰੱਖਦੇ ਨੀ ਕੁੱਟੇ ਬੱਲੀਏ
ਹੋ ਸਾਡੀ ਪਹੁੰਚ ਤੇ ਚੜਾਈ ਦੋਨੋਂ ਉੱਤੇ ਬੱਲੀਏ
ਮਰਦਾਂ ਦਾ ਰਹਿਣਾ ਹੁੰਦਾ ਠਾਠ ਬਾਠ ਨਾਲ
ਵੇਖ ਕੇ ਪਰੌਂਠੇ ਸਾਨੂੰ ਸੁੱਟੇ ਬੱਲੀਏ
ਯੰਗ ਆ ਬਲੱਡ ਤਾਹੀਂ ਯੂਥ ਸਾਰਾ ਫੈਨ ਆ
ਹਾਂ ਬੱਚਿਆਂ ਦੀ ਪਾਰਟੀ ਚ ਖੜ੍ਹ ਦੀ ਨੀ ਹੁੰਦੀ
ਕਦੇ ਮਰਦਾਂ ਦੀ ਜਾਤ
ਬੱਸ ਦੋ ਕੇ ਸਨੈਪਚੈਟਾਂ ਦੱਸ ਦਿੰਦੀਆਂ
ਹੋ ਕਿਹੜੀ ਕਿੰਨੀ ਇੱਕ ਔਕਾਤ
ਬੱਸ ਦੋ ਕੇ ਸਨੈਪਚੈਟਾਂ ਦੱਸ ਦਿੰਦੀਆਂ
ਹੋ ਕਿਹੜੀ ਕਿੰਨੀ ਕੇ ਔਕਾਤ
ਗੋਦਰੇਜ ਦੀ ਅਲਮਾਰੀ ਵਿੱਚ ਬੰਦ ਕਰਾਂਗੇ
ਹੋ ਦੇਖੀ ਆਪਣਾ ਆਪ ਬਚਾ ਲੀ ਓਏ
ਜੇ ਸਿੰਗ੍ਹੇ ਮੂਹਰੇ ਖੜ੍ਹਨੇ ਦਾ ਹੈ ਨੀ ਵਿੱਚ ਦਮ
Ha ha ha...
ਜਾ ਕੇ ਚੇਂਜ ਕਾਰਾ ਲਈ ਲਈ ਓਏ
ਜੈਂਡਰ ਚੇਂਜ ਕਾਰਾ ਲਈ ਓਏ
ਜਾ ਕੇ ਚੇਂਜ ਕਾਰਾ ਲਈ ਲਈ ਓਏ
ਹੋ ਚੱਕ ਆ ਬਲੱਡ ਤਾਹੀ ਯੂਥ ਸਾਰਾ ਫੈਨ ਆ
ਯੰਗ ਆ ਬਲੱਡ ਤਾਹੀ
ਲਗਾ ਜਿਹਦੇ ਕਰਜ਼ਾ ਤੇ ਮੱਲੋ ਮੱਲੀ ਬਣ ਆ
ਲਗਾ ਜਿਹਦੇ ਕਰਜ਼ਾ ਤੇ ਮੱਲੋ ਮੱਲੀ ਬਣ ਆ
ਯੰਗ ਆ ਬਲੱਡ ਤਾਹੀ ਯੂਥ ਸਾਰਾ ਫੈਨ ਆ
ਸਿੰਗਾ ਬੋਲਦਾ ਵੀਰੇ
ਪੱਥਰਾਂ ਨਾਲ ਕੰਚ ਕਦੇ ਖਹਿੰਦੇ ਨੀ ਹੁੰਦੇ
ਤੇ ਡੈਡ ਨਾਲ ਜਵਾਕ ਪੰਗੇ ਓਏ ਲੈਂਦੇ ਨੀ ਹੁੰਦੇ
ਖੇਡੋ ਖੇਡੋ!
Written by: Singga, Slambassdar, Uday Sidhu
instagramSharePathic_arrow_out􀆄 copy􀐅􀋲

Loading...