album cover
Judaa
album cover
00:00
00:50
01:05
01:10
01:20
01:25
01:35
01:40
02:30
02:50
03:10
04:05
04:15
04:30
05:05
05:10
05:20
00:00
05:28
Past 7 Days
Judaa was discovered most frequently at around 1 minutes and 20 seconds into the song during the past week

Music Video

Music Video

Lyrics

ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
ਜਾਨ ਮੇਰੀ ਤਨਹਾਈਆਂ ਦੇ ਨਿੱਤ
ਗਲ਼ ਲੱਗ-ਲੱਗ ਕੇ ਰੋਈ (ਰੋਈ)
(ਪਰ ਤੇਰੀ ਯਾਦ...)
ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
ਸਾਥ ਤੇਰੇ ਦਾ ਹੋਰ ਅਸੀਂ ਨਿੱਘ ਲੈਣਾ ਸੀ
ਤੂੰ ਇਸ ਮੋੜ 'ਤੇ ਨਹੀਂ ਅਲਵਿਦਾ ਕਹਿਣਾ ਸੀ
ਸਾਥ ਤੇਰੇ ਦਾ ਹੋਰ ਅਸੀਂ ਨਿੱਘ ਲੈਣਾ ਸੀ (ਲੈਣਾ ਸੀ)
ਤੂੰ ਇਸ ਮੋੜ ਤੇ ਨਹੀਂ ਅਲਵਿਦਾ ਕਹਿਣਾ ਸੀ
ਰੋਮ-ਰੋਮ ਵਿੱਚ ਅੱਜ ਵੀ ਤੇਰੇ ਸਾਹਾਂ ਦੀ ਖੁਸ਼ਬੋਈ
ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
ਉਂਝ ਦੁਨੀਆ 'ਤੇ ਲੋਕ ਵਿੱਛੜਦੇ ਮਿਲ਼ਦੇ ਨੇ
ਬਿਨ ਤੇਰੇ ਸਭ ਚਾਅ ਹੀ ਮਰ ਗਏ ਦਿਲ ਦੇ ਨੇ
ਉਂਝ ਦੁਨੀਆ 'ਤੇ ਲੋਕ ਵਿੱਛੜਦੇ ਮਿਲ਼ਦੇ ਨੇ (ਮਿਲ਼ਦੇ ਨੇ)
ਬਿਨ ਤੇਰੇ ਸਭ ਚਾਅ ਹੀ ਮਰ ਗਏ ਦਿਲ ਦੇ ਨੇ (ਮਰ ਗਏ ਦਿਲ ਦੇ ਨੇ)
ਦੱਬ ਲਵਾਂ ਦਿਲ ਦੀ ਨੁੱਕਰੇ, ਨਾ ਜਾਵੇ ਪੀੜ ਲਕੋਈ
ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦ ਨਾ ਹੋਈ
ਇੱਕ-ਦੂਜੇ ਨੂੰ ਲੋਕ ਵੀ ਅਕਸਰ ਪੁੱਛਦੇ ਨੇ
"ਜਾਨ ਤੋਂ ਪਿਆਰੇ ਕਿਉਂ ਅਚਾਨਕ ਰੁੱਸਦੇ ਨੇ?"
ਇੱਕ-ਦੂਜੇ ਨੂੰ ਲੋਕ ਵੀ ਅਕਸਰ ਪੁੱਛਦੇ ਨੇ (ਪੁੱਛਦੇ ਨੇ)
"ਜਾਨ ਤੋਂ ਪਿਆਰੇ ਕਿਉਂ ਅਚਾਨਕ ਰੁਸਦੇ ਨੇ"
Raj Kakre ਬਾਜ, ਸੱਜਣ, ਜਿੰਦ ਨਾ ਜਿਉਂਦੀ ਨਾ ਮੋਈ
ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
Written by: Raj Kakra
instagramSharePathic_arrow_out􀆄 copy􀐅􀋲

Loading...