Music Video
Music Video
Credits
PERFORMING ARTISTS
Nimrat Khaira
Performer
COMPOSITION & LYRICS
Arsh Heer
Composer
Gifty
Songwriter
Lyrics
ਏਥੇ ਕਦੇ ਓਥੇ ਜੱਟਾ ਜਾਂਦੇ ਘੁੰਮ ਕੇ
ਕੰਨਾਂ ਚ ਹੁੱਲਾਰੇ ਵੇਖ ਲੈਂਦੇ ਝੁਮਕੇ
ਹੱਥ ਤੇਰਾ ਫੜ ਤੇਰੇ ਨਾਲ ਤੁਰਨਾ
ਅਖੀਆਂ ਦੇ ਵਿੱਚ ਤੂੰ ਏ ਬਾਹਰ ਸੂਰਮਾ
ਇਸ਼ਕ ਤੇਰੇ ਦੀ ਕਾਹਦੀ ਲੋੜ ਹੋ ਗਈ
ਪਹਿਲਾਂ ਨਾਲੋ ਸੋਹਣੀ ਵੇ ਮੈਂ ਹੋਰ ਹੋ ਗਈ
ਦੋਵੇਂ ਹੱਥਾਂ ਵਿੱਚ ਬੱਸ ਕੱਲਾ ਸੋਹਣਿਆ
ਤੀਜੀ ਉਂਗਲੀ ਚ ਤੇਰਾ ਛੱਲਾ ਸੋਹਣਿਆ
ਸਾਰਿਆਂ ਤੋਂ ਸੋਹਣੀ ਤੂੰ ਰਕਾਨ ਆਖ ਕੇ
ਜਾਨ ਕੱਢ ਲੈਂਦੇ ਜੱਟਾ ਜਾਨ ਆਖ ਕੇ
ਸਾਰਿਆਂ ਤੋਂ ਸੋਹਣੀ ਤੂੰ ਰਕਾਨ ਆਖ ਕੇ
ਜਾਨ ਕੱਢ ਲੈਂਦੇ ਜੱਟਾ ਜਾਨ ਆਖ ਕੇ
ਜਾਨ ਕੱਢ ਲੈਂਦੇ ਜੱਟਾ ਜਾਨ ਆਖ ਕੇ
ਗੱਲ ਗੱਲ ਉੱਤੇ ਵੇ ਮੈਂ ਫਿਰਾਂ ਹੱਸਦੀ
ਗੱਲ ਵੀ ਨਾ ਵੱਡੀ ਉਂਜ ਨਾ ਹੀ ਵਸਦੀ
ਸੂਟ ਮੈਂ ਸਿਵਾਲੇ ਕਿੱਤੇ ਲੈਕੇ ਚੱਲ ਵੇ
ਹੱਥ ਚੰਨ ਵਾਂਗੂ ਮੈਂ ਬਣਾਲੇ ਗੱਲ ਵੇ
ਗੱਲ ਗੱਲ ਉੱਤੇ ਵੇ ਮੈਂ ਪਾਇਆ ਰੱਟਿਆ
ਰੁੱਸਣਾ ਨੀ ਏਥੇ ਮੇਰਾ ਨਾ ਜੋ ਰੱਖਿਆ
ਹੋ ਗਿਆ ਪਿਆਰ ਲੱਗੇ ਸੌਂਹ ਰੱਖਲੇ
ਚੜ੍ਹੀ ਆ ਸ਼ਕੀਨੀ ਤਾਂ ਹੀ ਨਾ ਰੱਖਲੇ
ਤੇਰੇ ਨਾਲ ਮੇਰੀ ਆ ਪਹਿਚਾਣ ਆਖ ਕੇ
ਜਾਨ ਕੱਢ ਲੈਂਦੇ ਜੱਟਾ ਜਾਨ ਆਖ ਕੇ
ਤੇਰੇ ਨਾਲ ਮੇਰੀ ਆ ਪਹਿਚਾਣ ਆਖ ਕੇ
ਜਾਨ ਕੱਢ ਲੈਂਦੇ ਜੱਟਾ ਜਾਨ ਆਖ ਕੇ
ਲੇਨੀ ਆ ਪਹਾੜੇ ਵਾਂਗੂ ਨਾ ਰੱਟ ਵੇ
ਥੋੜ੍ਹੀ ਕੋਲੋਂ ਹੋਕੇ ਮੁੜ ਦੀ ਆ ਲੱਟ ਵੇ
ਨੀਂਦਾਂ ਉਡਾਕੇ ਲੇ ਗਿਆ ਤੂੰ ਮੇਰੀਆਂ
ਬਿੰਦੀਆਂ ਤੋਂ ਚੰਨ ਤਕ ਗੱਲਾਂ ਤੇਰੀਆਂ
ਸੱਬ ਕੁਝ ਕੋਲੇ ਹੁਣ ਥੋੜ੍ਹ ਕੋਈ ਨਾ
ਜੱਟਾ ਤੇਰੀ ਤੱਕਣੀ ਦਾ ਤੋੜ ਕੋਈ ਨਾ
ਹੌਲੀ ਹੌਲੀ ਪੈਰ ਰੱਖੇ ਔਂਦਾ ਦਿਲ ਤੋਂ
ਨਾਮ ਤੇਰਾ ਲੰਘੇ ਬੁੱਲਾਂ ਵਾਲੇ ਦਿਲ ਤੋਂ
ਮੇਰੇ ਨਾਲੇ ਗਿਫਟੀ ਜਹਾਂ ਆਂਖ ਕੇ
ਜਾਨ ਕੱਢ ਲੈਂਦੇ ਜੱਟਾ ਜਾਨ ਆਖ ਕੇ
ਮੇਰੇ ਨਾਲੇ ਗਿਫਟੀ ਜਹਾਂ ਆਂਖ ਕੇ
ਜਾਨ ਕੱਢ ਲੈਂਦੇ ਜੱਟਾ ਜਾਨ ਆਖ ਕੇ
ਜਾਨ ਕੱਢ ਲੈਂਦੇ ਜੱਟਾ ਜਾਨ ਆਖ ਕੇ
ਨਾ ਹੀ ਮੇਰੇ ਨੇਹੜੇ ਨਾ ਹੀ ਮੈਥੋਂ ਵੱਖ ਵੇ
ਦਿਲ ਕਾਹਦਾ ਲਾਇਆ ਲਗਦੀ ਨਾ ਅੱਖ ਵੇ
ਸੁੱਟਿਆ ਨਾ ਲਾਕੇ ਜੱਚਦਾ ਏ ਬੜਾ ਵੇ
ਵੰਗਾਂ ਦੇ ਵਿਚਾਲੇ ਤੇਰਾ ਦਿੱਤਾ ਕੜਾ ਵੇ
ਜੱਟਾ ਤੂੰ ਏ ਵੱਖ ਆਸੇ ਪਾਸੇ ਨਾਲੋ ਵੇ
ਹੌਲੀ ਸਾਡੀ ਜਾਨ ਤੇਰੇ ਹੱਸੇ ਨਾਲੋ ਵੇ
ਇੱਕੋ ਰੀਝ ਮੇਰੀ ਪਲ ਪਲ ਵੇਖੀਏ
ਤੁੱਰੀ ਜਾਂਦੀ ਇਕ ਦੂਜੇ ਵੱਲ ਵੇਖੀਏ
ਬਣੂੰਗੀ ਹਮੇਸ਼ਾ ਮੇਰਾ ਮਾਣ ਆਖ ਕੇ
ਜਾਨ ਕੱਢ ਲੈਂਦੇ ਜੱਟਾ ਜਾਨ ਆਖ ਕੇ
ਬਣੂੰਗੀ ਹਮੇਸ਼ਾ ਮੇਰਾ ਮਾਣ ਆਖ ਕੇ
ਜਾਨ ਕੱਢ ਲੈਂਦੇ ਜੱਟਾ ਜਾਨ ਆਖ ਕੇ
ਜਾਨ ਕੱਢ ਲੈਂਦੇ ਜੱਟਾ ਜਾਨ ਆਖ ਕੇ
Written by: Arsh Heer, Gifty


