Credits

PERFORMING ARTISTS
Mankirt Aulakh
Mankirt Aulakh
Performer
COMPOSITION & LYRICS
Avvy Sra
Avvy Sra
Composer
Kabal Saroopwali
Kabal Saroopwali
Lyrics

Lyrics

ਭਾਬੀਆਂ ਵੀ ਘੂਰਦੀਆਂ, ਵੀਰ ਵੀ ਡਰਾਉਂਦੇ ਨੇ
(ਓ, ਭਾਬੀਆਂ ਵੀ ਘੂਰਦੀਆਂ, ਵੀਰ ਵੀ ਡਰਾਉਂਦੇ ਨੇ)
ਉੱਤੋਂ ਮੈਨੂੰ ਭੈੜੇ-ਭੈੜੇ ਸੁਪਨੇ ਵੀ ਆਉਂਦੇ ਨੇ
(ਉੱਤੋਂ ਮੈਨੂੰ ਭੈੜੇ-ਭੈੜੇ ਸੁਪਨੇ ਵੀ ਆਉਂਦੇ ਨੇ)
ਭੂਆ ਕਹਿੰਦੀ, "ਮੈਂ ਤਾਂ ਤੇਰਾ ਲੈਜੂੰ ਰਿਸ਼ਤਾ"
ਸੱਚੀ ਨਾ ਵਿਆਹ ਦੇ, ਆਖਾਂ ਤਾਂ ਕਰਕੇ
ਜ਼ੁਲਫ਼ਾਂ ਦੀ ਛਾਂ ਦੇ ਥੱਲੇ ਸੌਣ ਵਾਲ਼ਿਆ
ਲੈ ਜਾ ਮੈਨੂੰ rifle'ਆਂ ਦੀ ਛਾਂ ਕਰਕੇ
ਜ਼ੁਲਫ਼ਾਂ ਦੀ ਛਾਂ ਦੇ ਥੱਲੇ ਸੌਣ ਵਾਲ਼ਿਆ
ਲੈਜਾ ਮੈਨੂੰ rifle'ਆਂ ਦੀ ਛਾਂ ਕਰਕੇ
(ਸੁਣ ਜੱਟਾ, ਤੇਰੇ ਉੱਤੋਂ ਜਾਨ ਕੁਰਬਾਨ ਵੇ)
(ਤੇਰੀ ਹੋ ਕੇ ਰਹਿਣਾ, ਬਸ ਇਹੀ ਅਰਮਾਨ ਵੇ)
ਹੋ, ਸੁਣ ਜੱਟਾ, ਤੇਰੇ ਉੱਤੋਂ ਜਾਨ ਕੁਰਬਾਨ ਵੇ
ਤੇਰੀ ਹੋ ਕੇ ਰਹਿਣਾ, ਬਸ ਇਹੀ ਅਰਮਾਨ ਵੇ
ਹੋ, ਕੀ ਦੱਸਾਂ? ਭਾਬੀ ਕੋਲ਼ੋਂ ਪਈਆਂ ਝਿੜਕਾਂ
ਬਾਂਹ 'ਤੇ ਲਿਖਾਏ ਤੇਰੇ ਨਾਂ ਕਰਕੇ
ਜ਼ੁਲਫ਼ਾਂ ਦੀ ਛਾਂ ਦੇ ਥੱਲੇ ਸੌਣ ਵਾਲ਼ਿਆ
ਲੈਜਾ ਮੈਨੂੰ rifle'ਆਂ ਦੀ ਛਾਂ ਕਰਕੇ
ਜ਼ੁਲਫ਼ਾਂ ਦੀ ਛਾਂ ਦੇ ਥੱਲੇ ਸੌਣ ਵਾਲ਼ਿਆ
ਲੈਜਾ ਮੈਨੂੰ rifle'ਆਂ ਦੀ ਛਾਂ ਕਰਕੇ
(ਵੇ, ਮੈਨੂੰ ਤੇਰੇ ਅੜ੍ਹਬਪੁਣੇ ਨੇ ਲੈ ਕੇ ਬਹਿਣਾ ਏਂ)
(ਜੇ ਮਰ ਗਈ ਮੈਂ ਜੱਟਾ, ਤੈਨੂੰ ਪਾਪ ਮੇਰਾ ਪੈਣਾ ਏਂ)
ਵੇ, ਮੈਨੂੰ ਤੇਰੇ ਅੜ੍ਹਬਪੁਣੇ ਨੇ ਲੈ ਕੇ ਬਹਿਣਾ ਏਂ
ਜੇ ਮਰ ਗਈ ਮੈਂ ਜੱਟਾ, ਤੈਨੂੰ ਪਾਪ ਮੇਰਾ-
ਮੇਰੀ ਸੋਹਲ ਜਿੰਦ, ਉਮਰ ਨਿਆਣੀ Aulakh'ਆ
ਫੱਸ ਗਈ ਕਸੂਤੀ ਤੈਨੂੰ "ਹਾਂ" ਕਰਕੇ
ਜ਼ੁਲਫ਼ਾਂ ਦੀ ਛਾਂ ਦੇ ਥੱਲੇ ਸੌਣ ਵਾਲ਼ਿਆ
ਲੈਜਾ ਮੈਨੂੰ rifle'ਆਂ ਦੀ ਛਾਂ ਕਰਕੇ
ਜ਼ੁਲਫ਼ਾਂ ਦੀ ਛਾਂ ਦੇ ਥੱਲੇ ਸੌਣ ਵਾਲ਼ਿਆ
ਲੈਜਾ ਮੈਨੂੰ rifle'ਆਂ ਦੀ ਛਾਂ ਕਰਕੇ
(Waris ਦੇ sad song ਲਾ-ਲਾ ਪਿੱਛੋਂ ਰੋਏਂਗਾ)
(ਪੋਹ ਦੀਆਂ ਰਾਤਾਂ ਵਿੱਚ ਕੱਲ੍ਹਾ ਜਦੋਂ ਹੋਏਂਗਾ)
Waris ਦੇ sad song ਲਾ-ਲਾ ਪਿੱਛੋਂ ਰੋਏਂਗਾ
ਪੋਹ ਦੀਆਂ ਰਾਤਾਂ ਵਿੱਚ ਕੱਲ੍ਹਾ ਜਦੋਂ ਹੋਏਂਗਾ
ਰੌਲ਼ਾ-ਗੌਲ਼ਾ ਪੈ ਗਿਆ Saroopwali 'ਚ
ਹੱਥ Kabal ਦੇ ਭੇਜੇ ਹੋਏ ਸੁਨਾਹ ਕਰਕੇ
ਜ਼ੁਲਫ਼ਾਂ ਦੀ ਛਾਂ ਦੇ ਥੱਲੇ ਸੌਣ ਵਾਲ਼ਿਆ
ਲੈਜਾ ਮੈਨੂੰ rifle'ਆਂ ਦੀ ਛਾਂ ਕਰਕੇ
ਜ਼ੁਲਫ਼ਾਂ ਦੀ ਛਾਂ ਦੇ ਥੱਲੇ ਸੌਣ ਵਾਲ਼ਿਆ
ਲੈਜਾ ਮੈਨੂੰ rifle'ਆਂ ਦੀ ਛਾਂ ਕਰਕੇ
(ਜ਼ੁਲਫ਼ਾਂ ਦੀ ਛਾਂ ਦੇ ਥੱਲੇ ਸੌਣ ਵਾਲ਼ਿਆ)
(ਲੈਜਾ ਮੈਨੂੰ rifle'ਆਂ ਦੀ ਛਾਂ ਕਰਕੇ)
(ਜ਼ੁਲਫ਼ਾਂ ਦੀ ਛਾਂ ਦੇ ਥੱਲੇ ਸੌਣ ਵਾਲ਼ਿਆ)
(ਲੈਜਾ ਮੈਨੂੰ rifle'ਆਂ ਦੀ ਛਾਂ ਕਰਕੇ)
Written by: Arvinderpal Singh Maluka, Avvy Sra, Kabal Saroopwali
instagramSharePathic_arrow_out

Loading...