album cover
Lonely
album cover
Lonely was released on October 21, 2021 by Organised Rhyme as a part of the album Detour
AlbumDetour
ReleasedOctober 21, 2021
LabelOrganised Rhyme
BPM104
Melodicness
Acousticness
Valence
Danceability
Energy

Lyrics

Take a minute we gon’ fade up
Bust down when you lay up
Every night we gon’ stay up
I feel the vibe when you play up
So take a minute we gon’ fade up
Bust down when you lay up
ਓਹ ਤੇਰੇ ਲਈ ਨਾ ਮੈਂ ਇਹ ਸਈਆਂ
ਗੱਲ ਦਿਲ ਦੀ ਹੀ ਏ ਕਈਆਂ ਏ ਯੇ
ਓਹ ਛੇ ਫੁੱਟ ਜੱਟ ਨਾਲ ਜੱਚਦੀ ਏ ਹਾਂ ਦੀ
ਲੱਗ ਦੀਆਂ ਨੀਤਾਂ ਤੇਰੀ ਮੈਨੂੰ ਵੇ ਫਸਾਣ ਦੀ
ਓਹ ਲਗਨੀ ਆ ਮਾਰੂ ਗੋਰੀਏ
ਅੱਖ ਤੇਰੀ ਕਾਲੀ ਗੋਰੀਏ
ਓਹ ਮੁੰਡੇ ਨੂੰ ਤੂੰ ਸੋਹਣੀਏ ਵੇ ਲੱਗਦਾ ਨੀ ਜਾਣ ਦੀ
ਰੀਝਾ ਤੇਰੀ ਲੈਜਾ ਨੀ ਵੇ ਜ਼ਿੰਦਗੀ ਬਿਤਾਣ ਦੀ
ਓਹ ਦਿਲ ਕੱਢ ਲੈਜਾ ਗੋਰੀਏ
ਯਾਦ ਜੇਹੀ ਰਹਿਜਾ ਗੋਰੀਏ
ਓਹ ਅੰਬਰਾਂ ਤੂੰ ਰਹਿਣ ਵਾਲੀਏ ਤੂੰ ਰਹਿਣ ਵਾਲੀਏ
ਓਹ ਮੈਨੂੰ ਚੋਂ ਵਾਲੀਏ ਵੇ ਲੌਂਗ ਵਾਲੀਏ
ਓਹ ਮੁੰਡਾ ਵੱਸ ਨਈਓ ਆਉਣਾ ਜ਼ੋਰ ਲਾਅਲੇ ਗੋਰੀਏ
ਜਾਨ ਕਹਿਣਾ ਵਾਲੀਏ ਵੇ ਲੌਂਗ ਵਾਲੀਏ
ਬੰਦੂਕਾਂ ਵਰਗੇ ਮੇਰੇ ਕੇਅਰਾਂ
ਸੀਨੇ ਵੱਜਦੇ ਨੇ ਠਾਂ ਠਾਂ ਏ
ਮੈਨੂੰ ਦਿਖਾਣ ਨਾ ਝੂਟੇ ਵਾਅਦੇ
ਤੈਨੂੰ ਪਤਾ ਨੀ ਮੇਰੇ ਬਾਰੇ
Take a minute we gon’ fade up
Bust down when you lay up
Every night we gon’ stay up
I feel the vibe when you play up
So take a minute we gon’ fade up
Bust down when you lay up
ਓਹ ਤੇਰੇ ਲਈ ਨਾ ਮੈਂ ਇਹ ਸਈਆਂ
ਗੱਲ ਦਿਲ ਦੀ ਹੀ ਏ ਕਈਆਂ ਏ ਯੇ
ਓਹ ਛੇ ਫੁੱਟ ਜੱਟ ਨਾਲ ਜੱਚਦੀ ਏ ਹਾਂ ਦੀ
ਲੱਗ ਦੀ ਆ ਨੀਅਤ ਤੇਰੀ ਮੈਨੂੰ ਵੇ ਫਸਾਣ ਦੀ
ਲਗਨੀ ਆ ਮਾਰੂ ਗੋਰੀਏ
ਅੱਖ ਤੇਰੀ ਕਾਲੀ ਗੋਰੀਏ
ਓਹ ਮੁੰਡੇ ਨੂੰ ਤੂੰ ਸੋਹਣੀਏ ਵੇ ਲੱਗਦਾ ਨੀ ਜਾਣ ਦੀ
ਰੀਝਾ ਤੇਰੀ ਲੈਜਾ ਨੀ ਵੇ ਜ਼ਿੰਦਗੀ ਬਿਤਾਣ ਦੀ
ਓਹ ਦਿਲ ਕੱਢ ਲੈਜਾ ਗੋਰੀਏ
ਯਾਦ ਜੇਹੀ ਰਹਿਜਾ ਗੋਰੀਏ
She gon' tell me hold up, baby, bring your phone up
ਐਕਟਿੰਗ ਆਲ ਬੂਗੀ, ਕਿਉਂ ਤੂੰ ਲੜਖੜਾਉਂਦੀ ਜੇ ਤੂੰ ਸੋਬਰ?
Louis v, drip drown, baby is the owner
Paris on my list, that's my next takeover
I wish i could feel you 'cause i feel lonely
ਯੂਅਰ ਮਾਈ ਰੀਅਲ ਵਨ, ਯੂਅਰ ਮਾਈ ਰੀਅਲ ਕੋਡੀ
ਚੈੱਕ ਮਾਈ ਬਰੋਜ਼ ਓਨ ਮਾਈ ਸਾਈਡ, ਗਿਰਲ, ਆਈ ਸਵੇਅਰ ਓਨ ਮਾਈ ਲਾਈਫ
Take note how we roll, we just roll og
Take a minute we gon’ fade up
Bust down when you lay up
Every night we gon’ stay up
I feel the vibe when you play up
So take a minute we gon’ fade up
Bust down when you lay up
ਓਹ ਤੇਰੇ ਲਈ ਨਾ ਮੈਂ ਇਹ ਸਈਆਂ
ਗੱਲ ਦਿਲ ਦੀ ਹੀ ਏ ਕਈਆਂ ਏ ਯੇ
ਓਹ ਛੇ ਫੁੱਟ ਜੱਟ ਨਾਲ ਜੱਚਦੀ ਏ ਹਾਂ ਦੀ
ਲੱਗ ਦੀਆਂ ਨੀਤਾਂ ਤੇਰੀ ਮੈਨੂੰ ਵੇ ਫਸਾਣ ਦੀ
ਓਹ ਲਗਨੀ ਆ ਮਾਰੂ ਗੋਰੀਏ
ਅੱਖ ਤੇਰੀ ਕਾਲੀ ਗੋਰੀਏ
ਓਹ ਮੁੰਡੇ ਨੂੰ ਤੂੰ ਸੋਹਣੀਏ ਵੇ ਲੱਗਦਾ ਨੀ ਜਾਣ ਦੀ
ਰੀਝਾ ਤੇਰੀ ਲੈਜਾ ਨੀ ਵੇ ਜ਼ਿੰਦਗੀ ਬਿਤਾਣ ਦੀ
ਓਹ ਦਿਲ ਕੱਢ ਲੈਜਾ ਗੋਰੀਏ
ਯਾਦ ਜੇਹੀ ਰਹਿਜਾ ਗੋਰੀਏ
Wish i could feel 'cause i feel lonely
Wish i could feel 'cause i feel lonely
Wish i could feel you
Wish i could feel you
Wish i could feel 'cause i feel lonely
Wish i could feel 'cause i feel lonely
Wish i could feel you
Wish i could feel you
Wish i could feel 'cause i feel lonely
Wish i could feel 'cause i feel lonely
Wish i could feel you
Wish i could feel you
Wish i could feel 'cause i feel lonely
Wish i could feel 'cause i feel lonely
Wish i could feel you
Wish i could feel you
(rude kid music)
Written by: Ezu, Prince - The Artist Singh, Rude Kid
instagramSharePathic_arrow_out􀆄 copy􀐅􀋲

Loading...