album cover
Repeat Sohniye
album cover
Repeat Sohniye was released on November 14, 2019 by VIP Records as a part of the album Arrival
AlbumArrival
November 14, 2019
LabelOrganised Rhyme
BPM95
Melodicness
Acousticness
Valence
Danceability
Energy

Lyrics

[Verse 1]
ਹੋ ਰੇਡੀਓ ਤੇ ਦਿਲ ਵਾਲੇ ਵੇ
ਰੱਖਾਂ ਬੱਸ ਤੇਰੇ ਗਾਣੇ ਵੇ
ਨੱਚਦੀ ਚਲਾਕੇ ਬੀਟ ਸੋਹਣੀਆ
ਲਾਕੇ ਮੈਂ ਰਿਪੀਟ ਸੋਹਣਿਆ
[Verse 2]
ਤੂੰ ਵੀ ਆ ਸਵੀਟ ਸੋਹਣੀਆ
ਮੈਂ ਵੀ ਆ ਸਵੀਟ ਸੋਹਣੀਆ
ਲਾਡ ਕੇ ਵੀ ਕਰਦੇ ਆ ਪਿਆਰ ਵੇ
ਦੋਵੇਂ ਕਿੰਨੇ ਢੀਠ ਸੋਹਣੀਆ
[Verse 3]
ਹੋ ਰੇਡੀਓ ਤੇ ਦਿਲ ਵਾਲੇ ਵੇ
ਹੋ ਰੱਖਾਂ ਬੱਸ ਮੇਰੇ ਗਾਣੇ ਵੇ
ਨੱਚੇ ਜਦੋ ਪਾਕੇ ਸੂਟ ਗੋਰੀਏ
ਨੱਚਦੀ ਰਿਪੀਟ ਸੋਹਣੀਏ
[Verse 4]
ਤੂੰ ਵੀ ਮੇਰੇ ਉੱਤੇ ਸ਼ੇਅਰ ਬੜੇ ਮਾਰਦਾ
ਨਾਲੇ ਐਟੀਟਿਊਡ ਝੱਲੇ ਮੁਟਿਆਰ ਦਾ
ਚਾਹੇ ਲੱਖ ਵਾਰੀ ਤੇਰੇ ਨਾਲ ਲਾਡ ਲਾਂ
ਪਰ ਗੁੱਸਾ ਮੇਰਾ ਹੁੰਦਾ ਏ ਪਿਆਰ ਦਾ
[Verse 5]
ਓਹ ਗੱਲ ਹੁੰਦੀ ਆ ਵੇ ਬੱਸ ਗੂੜ੍ਹੇ ਪਿਆਰ ਦੀ
ਤਾਂਹੋਂ ਕੱਲਾ ਕੱਲਾ ਨਖਰਾ ਸਹਾਰ ਦਾ
ਤੂੰ ਮੇਰੀ ਸੋਹਣੀ ਮੈਂ ਤੇਰੇ ਤੋਂ ਜੀਂਦ ਵਾਰ ਤੀ
Tell me you like it bay
ਏਹ ਜੱਗ ਸਾਰਾ ਜਾਣਦਾ
[Verse 6]
ਤੂੰ ਵੀ ਆ ਸਵੀਟ ਸੋਹਣੀਆ
ਮੈਂ ਵੀ ਆ ਸਵੀਟ ਸੋਹਣੀਆ
ਲਾਡ ਕੇ ਵੀ ਕਰਦੇ ਆ ਪਿਆਰ ਵੇ
ਦੋਵੇਂ ਕਿੰਨੇ ਢੀਠ ਸੋਹਣੀਆ
[Verse 7]
ਹੋ ਰੇਡੀਓ ਤੇ ਦਿਲ ਵਾਲੇ ਵੇ
ਹੋ ਰੱਖਾਂ ਬੱਸ ਮੇਰੇ ਗਾਣੇ ਵੇ
ਨੱਚੇ ਜਦੋ ਪਾਕੇ ਸੂਟ ਗੋਰੀਏ
ਤੇ ਨੱਚਦੀ ਰਿਪੀਟ ਸੋਹਣੀਏ
[Verse 8]
ਹੋ ਰੇਡੀਓ ਤੇ ਦਿਲ ਵਾਲੇ ਵੇ
ਹੋ ਰੱਖਾਂ ਬੱਸ ਤੇਰੇ ਗਾਣੇ ਵੇ
ਨੱਚਦੀ ਚਲਾਕੇ ਬੀਟ ਸੋਹਣੀਆ
ਵੇ ਲਾਕੇ ਮੈਂ ਰਿਪੀਟ ਸੋਹਣੀਆ
[Verse 9]
ਤੂੰ ਵੀ ਮੇਰੇ ਉੱਤੇ ਸ਼ੇਅਰ ਬੜੇ ਮਾਰਦਾ
ਨਾਲੇ ਐਟੀਟਿਊਡ ਝੱਲੇ ਮੁਟਿਆਰ ਦਾ
ਚਾਹੇ ਲਾਖ ਵਾਰੀ ਤੇਰੇ ਨਾਲ ਲਾਡ ਲਾ
ਪਰ ਗੁੱਸਾ ਮੇਰਾ ਹੁੰਦਾ ਏ
[Verse 10]
ਤੂੰ ਵੀ ਆ ਸਵੀਟ ਸੋਹਣੀਆ
ਮੈਂ ਵੀ ਆ ਸਵੀਟ ਸੋਹਣੀਆ
ਲਾਡ ਕੇ ਵੀ ਕਰਦੇ ਆ ਪਿਆਰ ਵੇ
ਦੋਵੇਂ ਕਿੰਨੇ ਢੀਠ ਸੋਹਣੀਆ
[Verse 11]
ਹੋ ਰੇਡੀਓ ਤੇ ਦਿਲ ਵਾਲੇ ਵੇ
ਹੋ ਰੱਖਾਂ ਬੱਸ ਮੇਰੇ ਗਾਣੇ ਵੇ
ਨੱਚੇ ਜਦੋ ਪਾਕੇ ਸੂਟ ਗੋਰੀਏ
ਨੱਚਦੀ ਰਿਪੀਟ ਸੋਹਣੀਏ
[Verse 12]
ਹੋ ਰੇਡੀਓ ਤੇ ਦਿਲ ਵਾਲੇ ਵੇ
ਹੋ ਰੱਖਾਂ ਬੱਸ ਤੇਰੇ ਗਾਣੇ ਵੇ
ਨੱਚੇ ਜਦੋ ਪਾਕੇ ਸੂਟ ਗੋਰੀਏ
ਤੇ ਵੱਜੇ ਹੁਣ ਮੇਰੇ ਗਾਣੇ ਵੇ
Written by: Arjan Virk, Ezu, Prince
instagramSharePathic_arrow_out􀆄 copy􀐅􀋲

Loading...