Music Video

Yaara Tu | EZU | The PropheC | Official Video | Latest Punjabi Songs
Watch {trackName} music video by {artistName}

Credits

PERFORMING ARTISTS
Ezu
Ezu
Performer
The PropheC
The PropheC
Performer
COMPOSITION & LYRICS
Ezu
Ezu
Composer
The PropheC
The PropheC
Composer
PRODUCTION & ENGINEERING
Ezu
Ezu
Producer
The PropheC
The PropheC
Producer

Lyrics

ਨੀ ਦੱਸ ਮੈਨੂੰ ਕੌਣ ਬਿੱਲੋ ਤੇਰੇ ਨਾਲ ਜੱਚਦਾ? ਨੀ ਦੱਸ ਦੇ ਤੇਰੇ ਨੱਖਰੇ ਨੀ ਹੋਰ ਕੌਣ ਚੱਕਦਾ? ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ ਨੀ ਦੱਸ ਮੈਨੂੰ ਕੌਣ ਬਿੱਲੋ ਤੇਰੇ ਨਾਲ ਜੱਚਦਾ? ਨੀ ਦੱਸ ਦੇ ਤੇਰੇ ਨੱਖਰੇ ਨੀ ਹੋਰ ਕੌਣ ਚੱਕਦਾ? ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ ਤੂੰ ਤੱਕਦੀ ਐਂ ਪਿਆਰ ਨਾਲ ro-oh-oh ਅੱਜ ਮੁੰਡਾ ਹੋਇਆ ਬਾਵਲਾ ਹਾਏ, ਡੰਗਦਾ ਐ oh-oh-oh ਨੀ ਰੰਗ ਤੇਰਾ ਸਾਂਵਲਾ ਤੇਰੇ ਹਾਸਿਆਂ ਨੀ ਲਿਆ ਦਿਲ ਮੋਹ ਮੈਂ ਜਾਨ ਤੇਰੇ ਨਾਮ ਕਰ ਜਾਵਾਂ ਤੇਰੇ ਹੁਸਨ ਦੀ ਲੱਗੀ ਹੁਣ ਲੋ ਘੁੱਟ ਕੇ ਮੈਂ ਗਲ਼ ਨਾਲ ਲਾਵਾਂ I don't wanna let go I just girl let it know ਕੀ ਤੂੰ ਹੀ ਮੇਰੀ ਜਿੰਦ ਮੇਰੀ ਜਾਨ ਅੱਖਾਂ ਨਾਲ ਤੱਕ ਭਾਵੇਂ, ਦਿਲ ਕੋਲੋਂ ਪੁੱਛ ਬਿੱਲੋ ਇੱਕੋ ਤੈਨੂੰ ਮਿਲੂਗਾ ਜਵਾਬ ਅੱਖ ਤੇਰੇ ਉੱਤੇ ਮਿੱਤਰਾਂ ਦੀ ਤੂੰ ਵੀ ਤੱਕੇ ਸਾਨੂੰ ਜਾਣ ਜਾਣ ਕੇ ਤੈਨੂੰ ਪਿਆਰ ਦੀ ਪਟਾਰੀ ਵਿੱਚ ਨੀ ਮੁੰਡਾ ਰੱਖੂਗਾ ਨੀ ਸਾਂਭ ਸਾਂਭ ਕੇ ਨੀ ਦੱਸ ਮੈਨੂੰ ਕੌਣ ਬਿੱਲੋ ਤੇਰੇ ਨਾਲ ਜੱਚਦਾ? ਨੀ ਦੱਸ ਦੇ ਤੇਰੇ ਨੱਖਰੇ ਨੀ ਹੋਰ ਕੌਣ ਚੱਕਦਾ? ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ ਨੀ ਦੱਸ ਮੈਨੂੰ ਕੌਣ ਬਿੱਲੋ ਤੇਰੇ ਨਾਲ ਜੱਚਦਾ? ਨੀ ਦੱਸ ਦੇ ਤੇਰੇ ਨੱਖਰੇ ਨੀ ਹੋਰ ਕੌਣ ਚੱਕਦਾ? ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ Ezu on the beat! ਬਾਕੀਆਂ ਤੂੰ ਛੱਡ ਤੈਨੂੰ ਲੈਕੇ ਜਾਵਾਂ ਨੀ, yeah yeah ਪੁੱਤ ਜੱਟ ਦੇ we want it on street ਸਹੇਲੀਆਂ ਨੂੰ ਛੱਡ ਦੇਣਾ baby take you seat ਕੀਤਾ ਤੂੰ ਮੈਨੂੰ hurt, Baby i don't deserve it- ਤੇਰੇ ਨਾਲ ਯਾਰੀ ਲਾਉਣ ਨੂੰ ਨੀ ਦਿਲ ਮੇਰਾ ਕਰੇ ਹੁਣ ਮੋੜ ਨਾ ਤੂੰ ਮੁਖ਼ ਨਾ ਤੂੰ ਕਰ ਮੈਨੂੰ ਪਰੇ I don't wanna let go I just girl let it know ਕੀ ਤੂੰ ਹੀ ਮੇਰੀ ਜਿੰਦ ਮੇਰੀ ਜਾਨ ਅੱਖਾਂ ਨਾਲ ਤੱਕ ਭਾਵੇਂ, ਦਿਲ ਕੋਲੋਂ ਪੁੱਛ ਬਿੱਲੋ ਇੱਕੋ ਤੈਨੂੰ ਮਿਲੂਗਾ ਜਵਾਬ ਅੱਖ ਤੇਰੇ ਉੱਤੇ ਮਿੱਤਰਾਂ ਦੀ ਤੂੰ ਵੀ ਤੱਕੇ ਸਾਨੂੰ ਜਾਣ ਜਾਣ ਕੇ ਤੈਨੂੰ ਪਿਆਰ ਦੀ ਪਟਾਰੀ ਵਿੱਚ ਨੀ ਮੁੰਡਾ ਰੱਖੂਗਾ ਨੀ ਸਾਂਭ ਸਾਂਭ ਕੇ ਨੀ ਦੱਸ ਮੈਨੂੰ ਕੌਣ ਬਿੱਲੋ ਤੇਰੇ ਨਾਲ ਜੱਚਦਾ? ਨੀ ਦੱਸ ਦੇ ਤੇਰੇ ਨੱਖਰੇ ਨੀ ਹੋਰ ਕੌਣ ਚੱਕਦਾ? ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ ਤੂੰ ਵੀ ਚੜ੍ਹਦੀ ਜਵਾਨੀ ਵਿੱਚ ਲਾ ਲਈਆਂ, ਲਾ ਲਈਆਂ ਮੈਂ ਵੀ ਲਾ ਲਈਆਂ ਸਾਨੂੰ ਲੱਗੀ ਐ ਨੀ ਇੱਸ਼ਕ ਬਿਮਾਰੀਆਂ ਬਿਮਾਰੀਆਂ, ਬਿਮਾਰੀਆਂ Its been, I'll go she shall I'll spoke to me Been I'll go she shall I'll spoke to me ਕਹਿੰਦੀ ਯਾਰਾ ਤੂੰ, ਕਹਿੰਦੀ ਯਾਰਾ ਤੂੰ ਨੀ ਦੱਸ ਮੈਨੂੰ ਕੌਣ ਬਿੱਲੋ ਤੇਰੇ ਨਾਲ ਜੱਚਦਾ? ਨੀ ਦੱਸ ਦੇ ਤੇਰੇ ਨੱਖਰੇ ਨੀ ਹੋਰ ਕੌਣ ਚੱਕਦਾ? ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ ਨੀ ਦੱਸ ਮੈਨੂੰ ਕੌਣ ਬਿੱਲੋ ਤੇਰੇ ਨਾਲ ਜੱਚਦਾ? ਨੀ ਦੱਸ ਦੇ ਤੇਰੇ ਨੱਖਰੇ ਨੀ ਹੋਰ ਕੌਣ ਚੱਕਦਾ? ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ
Writer(s): Nealvir Chatha, Isaiah Isaac John Lyrics powered by www.musixmatch.com
instagramSharePathic_arrow_out