album cover

Mandeer

17,525Music2021
album cover
Mandeer was released on November 25, 2021 by Brown Studios as a part of the album Awara
AlbumAwara
ReleasedNovember 25, 2021
LabelBrown Studios
BPM92
Melodicness
Acousticness
Valence
Danceability
Energy

Music Video

Music Video

Lyrics

Apologies Deep, I never fail
(Arjan, ਸੋਹਣੀਏਂ, ਭ...)
(Half man, half amazin')
(No doubt)
(ਮਿੱਤਰਾਂ ਦੀ ਦੇਖ ਗੱਲਬਾ...)
ਚਰਚੇ ਆ, ਮਿੱਤਰਾਂ 'ਤੇ ਪਰਚੇ ਆ
ਚਰਚੇ ਆ, ਮਿੱਤਰਾਂ 'ਤੇ ਪਰਚੇ ਆ
ਜੱਟਾਂ ਆਲ਼ੀ ਅੜੀ ਆ ਤੇ Sheikh'an ਆਲ਼ੇ ਖ਼ਰਚੇ ਆ
ਕੇਰਾਂ ਤਾਂ ਸੇਵਾ ਦਾ ਮੌਕਾ ਦੇਓ, ਬਾਈ ਜੀ
ਕੇਰਾਂ ਤਾਂ ਸੇਵਾ ਦਾ ਮੌਕਾ ਦੇਓ, ਬਾਈ ਜੀ
ਕੱਢ ਦਿਆਂਗੇ ਸ਼ੰਡ ਇਹ guarantee ਚੱਕ ਲੋ
ਮਿੱਤਰਾਂ ਦੀ ਦੇਖ ਗੱਲਬਾਤ, ਨਖ਼ਰੋ
ਕਹਿੰਦੀ ਆ ਮੁੰਡੀਰ, "ਸਾਨੂੰ ਨਾਲ਼ ਰੱਖ ਲੋ"
ਨਾਲ਼ ਰੱਖ ਲੋ, ਨਾਲ਼ ਰੱਖ ਲੋ
ਹਾਏ, ਨੀ, ਮਿੱਤਰਾਂ ਦੀ ਦੇਖ ਗੱਲਬਾਤ, ਨਖ਼ਰੋ
ਕਹਿੰਦੀ ਆ ਮੁੰਡੀਰ, "ਸਾਨੂੰ ਨਾਲ਼ ਰੱਖ ਲੋ"
ਨਾਲ਼ ਰੱਖ ਲੋ, ਨਾਲ਼ ਰੱਖ ਲੋ
(ਚਰਚੇ ਆ, ਮਿੱਤਰਾਂ 'ਤੇ)
(ਮਿੱਤਰਾਂ ਦੀ ਦੇਖ ਗੱਲਬਾਤ)
(No doubt)
(ਚਰਚੇ ਆ, ਮਿੱਤਰਾਂ 'ਤੇ)
(ਕਹਿੰਦੀ ਆ ਮੁੰਡੀਰ, "ਸਾਨੂੰ ਨਾਲ਼ ਰੱਖ ਲੋ")
ਗੱਡੀਆਂ ਨੇ, ਮਿੱਤਰਾਂ ਨਾ' ਲੱਦੀਆਂ ਨੇ
ਗੱਡੀਆਂ ਨੇ, ਮਿੱਤਰਾਂ ਨਾ' ਲੱਦੀਆਂ ਨੇ
ਸਾਡੀ ਸਰਕਾਰ ਹੈ, ਨੀ, ਝਾਸੇ ਰਾਜ ਗੱਦੀਆਂ ਦੇ
Show-off ਕਰਦੇ ਨਈਂ, fun ਭਾਲੇ, ਪਰਦੇ ਨਈਂ
ਜਿੱਥੋਂ-ਕਿਤੋਂ ਲੰਘੀਏ, ਨੀ, 'ਠਾ ਦੇਈਏ ਗਰਦੇ, ਨੀ
ਓ, ਤੇਰਾ Arjan, ਸੋਹਣੀਏਂ, Bhadaur ਆਲ਼ਾ, ਨੀ
Arjan, ਸੋਹਣੀਏਂ, Bhadaur ਆਲ਼ਾ, ਨੀ
ਜਿਹਦੇ ਵਿੱਚ ਜੇਰਾ, ਆ ਕੇ ਮੂਹਰੇ ਡੱਕ ਲੋ
ਮਿੱਤਰਾਂ ਦੀ ਦੇਖ ਗੱਲਬਾਤ, ਨਖ਼ਰੋ
ਕਹਿੰਦੀ ਆ ਮੁੰਡੀਰ, "ਸਾਨੂੰ ਨਾਲ਼ ਰੱਖ ਲੋ"
ਨਾਲ਼ ਰੱਖ ਲੋ, ਨਾਲ਼ ਰੱਖ ਲੋ
ਹਾਏ, ਨੀ, ਮਿੱਤਰਾਂ ਦੀ ਦੇਖ ਗੱਲਬਾਤ, ਨਖ਼ਰੋ
ਕਹਿੰਦੀ ਆ ਮੁੰਡੀਰ, "ਸਾਨੂੰ ਨਾਲ਼ ਰੱਖ ਲੋ"
ਨਾਲ਼ ਰੱਖ ਲੋ, ਨਾਲ਼ ਰੱਖ ਲੋ
(ਚਰਚੇ ਆ, ਮਿੱਤਰਾਂ 'ਤੇ)
(Arjan, ਸੋਹਣੀਏਂ, ਭ...)
(Half man, half amazin')
(No doubt)
(ਮਿੱਤਰਾਂ ਦੀ ਦੇਖ ਗੱਲਬਾ...)
ਦਬਕਾ, ਨੀ, ਕੰਮ ਇੱਕ ਤਰਫ਼ਾ, ਨੀ
ਦਬਕਾ, ਨੀ, ਕੰਮ ਇੱਕ ਤਰਫ਼ਾ, ਨੀ
ਜੱਟ ਦੀ ਇਸ਼ਾਰਾ ਚੱਲੇ, ਮਾਰਦਾ ਨ੍ਹੀਂ ਬੜਕਾਂ, ਨੀ
ਵੈਰੀ ਵੀ ਨੇ, ਯਾਰ ਵੀ ਨੇ, ਅੰਦਰ ਵੀ, ਬਾਹਰ ਵੀ ਨੇ
ਕਲਾਕਾਰ ਯਾਰ ਨ੍ਹੀਂ ਕੋਈ, ਕਲਾਕਾਰ ਯਾਰ ਵੀ ਨੇ
'ਕੱਲ੍ਹੀ-'ਕੱਲ੍ਹੀ ਗੱਲ ਦਾ ਏ ਹੱਲ ਸਾਡੇ ਕੋਲ਼
'ਕੱਲ੍ਹੀ-'ਕੱਲ੍ਹੀ ਗੱਲ ਦਾ ਏ ਹੱਲ ਸਾਡੇ ਕੋਲ਼
ਜੇ ਜਾਂਦਾ ਬਚਿਆ ਤਾਂ, ਪੁੱਤ, ਬਚ ਲੋ
ਮਿੱਤਰਾਂ ਦੀ ਦੇਖ ਗੱਲਬਾਤ, ਨਖ਼ਰੋ
ਕਹਿੰਦੀ ਆ ਮੁੰਡੀਰ, "ਸਾਨੂੰ ਨਾਲ਼ ਰੱਖ ਲੋ"
ਨਾਲ਼ ਰੱਖ ਲੋ, ਨਾਲ਼ ਰੱਖ ਲੋ
ਹਾਏ, ਨੀ, ਮਿੱਤਰਾਂ ਦੀ ਦੇਖ ਗੱਲਬਾਤ, ਨਖ਼ਰੋ
ਕਹਿੰਦੀ ਆ ਮੁੰਡੀਰ, "ਸਾਨੂੰ ਨਾਲ਼ ਰੱਖ ਲੋ"
ਨਾਲ਼ ਰੱਖ ਲੋ, ਨਾਲ਼ ਰੱਖ ਲੋ
(ਚਰਚੇ ਆ, ਮਿੱਤਰਾਂ 'ਤੇ)
(ਮਿੱਤਰਾਂ ਦੀ ਦੇਖ ਗੱਲਬਾਤ)
(No doubt)
ਅੱਖ ਦੇਖ, ਗੱਭਰੂ ਦੀ ਮੱਤ ਦੇਖ
ਅੱਖ ਦੇਖ, ਗੱਭਰੂ ਦੀ ਮੱਤ ਦੇਖ
ਦਬਣ ਆਲ਼ਾ ਕੰਮ ਈ ਨਈਂ, ਵੇਹਲੀ ਹੋ ਕੇ ਝੱਟ ਦੇਖ
Barell'an 'ਤੇ ਗੋਲ਼ੀ ਚਾੜ੍ਹੀ, ਅਸਲੇ 'ਤੇ Meenakari
ਕੱਲ੍ਹ ਦਾ ਨਈਂ ਸੋਚਦੇ, ਬੱਸ ਇਹੋ ਗੱਲ ਮਾੜੀ (ਗੱਲ ਮਾੜੀ)
ਚਾਂਦੀ ਆਲ਼ੀ ਡੱਬੀ 'ਚ ਫ਼ੁੰਕਾਰੇ ਮਾਰਦੀ
ਚਾਂਦੀ ਆਲ਼ੀ ਡੱਬੀ 'ਚ ਫ਼ੁੰਕਾਰੇ ਮਾਰਦੀ
ਰਗਾਂ ਕਰੇ ਜਾਮ, ਕੇਰਾਂ ਕੰਡਾ ਛਕ ਲੋ
ਮਿੱਤਰਾਂ ਦੀ ਦੇਖ ਗੱਲਬਾਤ, ਨਖ਼ਰੋ
ਕਹਿੰਦੀ ਆ ਮੁੰਡੀਰ, "ਸਾਨੂੰ ਨਾਲ਼ ਰੱਖ ਲੋ"
ਨਾਲ਼ ਰੱਖ ਲੋ, ਨਾਲ਼ ਰੱਖ ਲੋ
ਹਾਏ, ਨੀ, ਮਿੱਤਰਾਂ ਦੀ ਦੇਖ ਗੱਲਬਾਤ, ਨਖ਼ਰੋ
ਕਹਿੰਦੀ ਆ ਮੁੰਡੀਰ, "ਸਾਨੂੰ ਨਾਲ਼ ਰੱਖ ਲੋ"
ਨਾਲ਼ ਰੱਖ ਲੋ, ਨਾਲ਼ ਰੱਖ ਲੋ
(ਚਰਚੇ ਆ, ਮਿੱਤਰਾਂ 'ਤੇ)
(Arjan, ਸੋਹਣੀਏਂ, ਭ...)
(Half man, half amazin')
(No doubt)
(ਮਿੱਤਰਾਂ ਦੀ ਦੇਖ ਗੱਲਬਾ...)
Written by: Arjan Dhillon

Shazam Footer

Select language:
Google Play Store
Apple App Store
Chrome Web Store
Galaxy Store

Follow Us

Loading...