album cover
Salute
17,417
Punjabi Pop
Salute was released on March 2, 2023 by Panj-aab Records as a part of the album Salute - Single
album cover
Release DateMarch 2, 2023
LabelPanj-aab Records
Melodicness
Acousticness
Valence
Danceability
Energy
BPM87

Music Video

Music Video

Credits

PERFORMING ARTISTS
Arjan Dhillon
Arjan Dhillon
Vocals
COMPOSITION & LYRICS
Arjan Dhillon
Arjan Dhillon
Songwriter
MXRCI
MXRCI
Composer
PRODUCTION & ENGINEERING
Harwinder Sidhu
Harwinder Sidhu
Producer

Lyrics

Show Mxrci on it (ha-ha-ha)
ਹੋ, ਵੈਰੀ-ਵੂਰੀ ਰੱਖੇ ਆ ਮਸ਼ਹੂਰੀ ਵਾਸਤੇ
ਹੀਰਾਂ-ਹੂਰਾਂ ਪੱਟੀਆਂ ਨੇ ਚੂਰੀ ਵਾਸਤੇ
ਅਸਲਾ ਵੀ ਰੱਖਿਆ ਏ ਆਰ-ਪਾਰ ਨੂੰ
ਮਹਿਫ਼ਿਲਾਂ ਲਈ 'ਡੀਕਦੇ ਨਹੀਂ ਸ਼ਨੀਵਾਰ ਨੂੰ
ਹੋ, ਨਾਲ਼ ਤੁਰੀਂ, ਦੇਖ ਲਈਂ ਤੂੰ ਅੱਖੀਂ, ਸੋਹਣੀਏ
ਨਾਲ਼ ਤੁਰੀਂ ਦੇਖ ਲਈਂ ਤੂੰ ਅੱਖੀਂ, ਸੋਹਣੀਏ
Salute ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏ
ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏ
ਹੋ, 21'ਆਂ ਦੀ ਮੋੜਦੇ ਆਂ 31, ਸੋਹਣੀਏ
21'ਆਂ ਦੀ ਮੋੜਦੇ ਆਂ 31, ਸੋਹਣੀਏ
Salute ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏ
ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏ
(21'ਆਂ ਦੀ ਮੋੜਦੇ ਆਂ 31, ਸੋਹਣੀਏ)
(21'ਆਂ ਦੀ ਮੋੜਦੇ ਆਂ 31, ਸੋਹਣੀਏ)
(Salute ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏ)
(ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏ)
ਹਰ ਗੱਲ ਪਤਾ ਜਿਹੜੀ-ਜਿਹੜੀ ਚਾਹੁੰਨੀ ਆਂ
ਖੋਏ ਦੇ ਸ਼ੌਕੀਨ, ਡੱਬਾਂ 'ਚ Brownie'ਆਂ
ਹੋ ਨਾਂ ਠੇਠੇ ਜਿਹਾ, ਸਰੀਰ ਤੇਰਾ Kim ਅਰਗਾ
ਹੋ, ਮਿੱਠਾ ਰੱਖੇਂ ਉੱਤੋਂ ਦੀ ਤੂੰ Tim ਅਰਗਾ
Ford ਨੇ ਘੁਮਾਇਆ ਜਿਹੜਾ 'ਡਾਵੇ LC
ਕਰਾਉਣਾ ਕੀ ਆ ship?
ਬਿੱਲੋ, you tell me
ਹੋ, designer ਜਿਹੜੇ ਨੇ ਅੱਤ ਚੱਕੀ, ਸੋਹਣੀਏ
Designer ਜਿਹੜੇ ਨੇ ਅੱਤ ਚੱਕੀ, ਸੋਹਣੀਏ
Salute ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏ
ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏ
ਹੋ, 21'ਆਂ ਦੀ ਮੋੜਦੇ ਆਂ 31, ਸੋਹਣੀਏ
21'ਆਂ ਦੀ ਮੋੜਦੇ ਆਂ 31, ਸੋਹਣੀਏ
Salute ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏ
ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏ
ਹੋ, ਮਿੱਤਰਾਂ ਦੀ ਗੱਲਬਾਤ good, ਸੋਹਣੀਏ
ਮਾਲ ਦੀ ਨਾ ਪੁੱਛ, ਨਿਰ੍ਹਾ ਦੁੱਧ, ਸੋਹਣੀਏ
ਹੋ, ਸਹੇਲੀ ਕਹੇ coffee, ਯਾਰ ਚਾਹ ਮੰਗਦੇ
Chat ਕਰ ਲੈਣ, ਮੂਹਰੇ ਆ ਕੇ ਸੰਗਦੇ
ਅੱਧੇ ਖੋਖੇ ਦੀ ਆ ਘੜੀ ਬੰਨ੍ਹੀ ਗੁੱਟ 'ਤੇ
ਉੱਠਦੇ leader ਮਿੱਤਰਾਂ ਨੂੰ ਪੁੱਛ ਕੇ
ਹਾਏ, ਹੋਰ ਕਿਹਨੂੰ ਕਹਿੰਦੇ ਆ ਤਰੱਕੀ, ਸੋਹਣੀਏ?
ਹੋਰ ਕਿਹਨੂੰ ਕਹਿੰਦੇ ਆ ਤਰੱਕੀ, ਸੋਹਣੀਏ?
Salute ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏ
ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏ
ਹੋ, 21'ਆਂ ਦੀ ਮੋੜਦੇ ਆਂ 31, ਸੋਹਣੀਏ
21'ਆਂ ਦੀ ਮੋੜਦੇ ਆਂ 31, ਸੋਹਣੀਏ
Salute ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏ
ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏ
(21'ਆਂ ਦੀ ਮੋੜਦੇ ਆਂ 31, ਸੋਹਣੀਏ)
(Salute ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏ)
(ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏ)
ਹੋ, Dorahe 'ਆਲ਼ੇ ਫ਼ਾਟਕਾਂ ਦੇ ਵਾਂਗੂ ਅੜਦਾ
ਗੱਭਰੂ, ਰਕਾਨੇ, ਖ਼ਾਲੀ cheque ਅਰਗਾ
ਹੋ, ਮੈਨੂੰ ਪੁੱਛਦੀ ਮੰਢੀਰ, "ਤੈਨੂੰ ਚੌੜ ਆ?", ਕੁੜੇ
ਹੋ, ਤੂੰ tattoo ਕਿਉਂ ਕਰਾ ਲਿਆ Bhadaur ਦਾ, ਕੁੜੇ?
ਮੁੰਡਾ ਅੜਬ ਐ ਪਤਾ ਸਾਰੇ ਲਾਣੇ ਨੂੰ, ਕੁੜੇ
Phone ਚੱਕਦਾ ਨਹੀਂ, ਕਰਦੇ ਆ Raane ਨੂੰ, ਕੁੜੇ
ਹੋ, ਤੇਰਾ Arjan ਕਲਮ ਸੁਨੱਖੀ, ਸੋਹਣੀਏ
Arjan ਕਲਮ ਸੁਨੱਖੀ, ਸੋਹਣੀਏ
Salute ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏ
ਹਾਏ, 21'ਆਂ ਦੀ ਮੋੜਦੇ ਆਂ 31, ਸੋਹਣੀਏ
21'ਆਂ ਦੀ ਮੋੜਦੇ ਆਂ 31, ਸੋਹਣੀਏ
Salute ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏ
ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏ
(ਹਾਏ, 21'ਆਂ ਦੀ ਮੋੜਦੇ ਆਂ 31, ਸੋਹਣੀਏ)
(21'ਆਂ ਦੀ ਮੋੜਦੇ ਆਂ 31, ਸੋਹਣੀਏ)
(Salute ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏ)
(ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏ)
(ਦੁਨੀਆ ਏ ਰੱਖੀ, ਸੋਹਣੀਏ)
(ਦੁਨੀਆ ਏ ਰੱਖੀ, ਸੋਹਣੀਏ)
(ਦੁਨੀਆ ਏ ਰੱਖੀ, ਸੋਹਣੀਏ)
(ਦੁਨੀਆ ਏ ਰੱਖੀ, ਸੋਹਣੀਏ)
Written by: Arjan Dhillon, Mxrci Mxrci
instagramSharePathic_arrow_out􀆄 copy􀐅􀋲

Loading...