album cover
Jatt Nahi Dekhya
album cover
Jatt Nahi Dekhya was released on June 17, 2025 by Saabi Bhinder as a part of the album Jatt Nahi Dekhya - Single
June 17, 2025
LabelSaabi Bhinder
BPM95
Melodicness
Acousticness
Valence
Danceability
Energy

Music Video

Music Video

Lyrics

Hukum
ਹੋ, luxury ਲੈਣੀ ਐ ਤੂੰ feel, ਮਰਜਾਣੀਏ
ਤੇ ਲੱਖਾਂ ਦੀਆਂ ਪੈਰਾਂ ਵਿੱਚ heel, ਮਰਜਾਣੀਏ
ਹੋ, ਕਰਦੀ ਨਾ miss ਤੂੰ schedule gym ਦਾ
ਤਿੰਨ time ਲਾਵੇਂ good meal, ਮਰਜਾਣੀਏ
(ਤਿੰਨ time ਲਾਵੇਂ good meal, ਮਰਜਾਣੀਏ)
ਹੋ, ਪਾਉਂਦਾ ਕਿੰਨੀ ਧੱਕ ਨੀ ਦੇਖਿਆ
ਤੇ ਰੱਖਦਾ ਐ red ਅੱਖ ਨੀ ਦੇਖਿਆ
ਤੂੰ ਕੁਝ ਨੀ ਦੇਖਿਆ, ਹਾਣ ਦੀਏ, ਜੇ ਜੱਟ ਨਹੀਂ ਦੇਖਿਆ
ਤੂੰ ਕੁਝ ਨੀ ਦੇਖਿਆ, ਹਾਣ ਦੀਏ, ਜੇ ਜੱਟ ਨਹੀਂ ਦੇਖਿਆ (ਜੱਟ ਨਹੀਂ ਦੇਖਿਆ)
ਤੂੰ ਕੁਝ ਨੀ ਦੇਖਿਆ, ਹਾਣ ਦੀਏ, ਜੇ ਜੱਟ ਨਹੀਂ ਦੇਖਿਆ (ਜੱਟ ਨਹੀਂ ਦੇਖਿਆ)
ਕੀ ਚੰਗੇ ਤੇ ਕੀ ਮੰਦੇ ਨੀ
ਸਭ ਕੀਤੇ ਹੋਏ ਆ ਧੰਦੇ ਨੀ
ਕੱਲਾ ਬੱਕਰਾ-ਬੁੱਕਰਾ ਖਾਂਦੇ ਨਾ
ਅਸੀਂ ਖਾ ਜਾਣੇ ਆਂ ਬੰਦੇ ਨੀ
ਹੋ, ਘੋੜੀ ਪਾਉਂਦੀ ਲੁੱਡੀਆਂ ਨੀ
ਤੇ ਘੋੜਾ ਡੱਬ 'ਤੇ ਨੱਚਦਾ ਐ
ਮੇਰਾ ਬਾਪੂ ਥੋੜ੍ਹਾ ਸਾਊ ਐ
ਪਰ ਚਾਚਾ ਵੈਲੀ touch ਦਾ ਐ
ਹੋ, ਮਾਰਦਾ ਭੈੜੀ ਸੱਟ ਨੀ ਦੇਖਿਆ
ਦਾਦੇ ਦੀ riffle ਦਾ ਬੱਟ ਨੀ ਦੇਖਿਆ
ਤੂੰ ਕੁਝ ਨੀ ਦੇਖਿਆ, ਹਾਣ ਦੀਏ, ਜੇ ਜੱਟ ਨਹੀਂ ਦੇਖਿਆ
ਤੂੰ ਕੁਝ ਨੀ ਦੇਖਿਆ, ਹਾਣ ਦੀਏ, ਜੇ ਜੱਟ ਨਹੀਂ ਦੇਖਿਆ (ਜੱਟ ਨਹੀਂ ਦੇਖਿਆ)
Yeah, I'm there
I'm a rebel with the subs right there
Planet earth, talking to it's a turning around
Against you and me, you mean her, the mother earth couldn't sleep
ਓ, ਰਾਟ ਪਵਾਉਂਦਾ ਗੱਡੀਆਂ ਦੇ
ਦਿਲ ਲੁੱਟ ਲੈਂਦਾ ਐ ਨੱਢੀਆਂ ਦੇ
ਨੀ, ਘੱਟ ਜਾਂਦੇ ਨੇ ਦਾਮ, ਕੁੜੇ
ਸਾਡੀਆਂ ਚੀਜਾਂ ਛੱਡੀਆਂ ਦੇ
ਨੀ, ਬੋਲਣਾ ਬਹੁਤਾਂ like ਨੀ ਕਰਦਾ
Hukum ਸੁਭਾਅ ਦਾ ਟੇਢਾ ਐ
ਨੀ, ਮੈਂ coach ਰਿਹਾ ਆਂ ਉਹਨਾਂ ਦਾ
ਤੂੰ ਜਿਹੜੀਆਂ ਖੇਡਦੀ ਖੇਡਾਂ ਐ
ਕਰਦਾ ਕਿੰਨਾ ਕੱਠ ਨੀ ਦੇਖਿਆ
ਤੇ ਬੜਕ ਮਾਰਦਾ 60 ਨੀ ਦੇਖਿਆ
ਤੂੰ ਕੁਝ ਨੀ ਦੇਖਿਆ, ਹਾਣ ਦੀਏ, ਜੇ ਜੱਟ ਨਹੀਂ ਦੇਖਿਆ
ਤੂੰ ਕੁਝ ਨੀ ਦੇਖਿਆ, ਹਾਣ ਦੀਏ, ਜੇ ਜੱਟ ਨਹੀਂ ਦੇਖਿਆ (ਜੱਟ ਨਹੀਂ ਦੇਖਿਆ)
ਤੂੰ ਕੁਝ ਨੀ ਦੇਖਿਆ, ਹਾਣ ਦੀਏ, ਜੇ ਜੱਟ ਨਹੀਂ ਦੇਖਿਆ (ਜੱਟ ਨਹੀਂ ਦੇਖਿਆ)
(ਤੂੰ ਕੁਝ ਨੀ ਦੇਖਿਆ, ਹਾਣ ਦੀਏ, ਜੇ ਜੱਟ ਨਹੀਂ ਦੇਖਿਆ)
(ਤੂੰ ਕੁਝ ਨੀ ਦੇਖਿਆ, ਹਾਣ ਦੀਏ, ਜੇ ਜੱਟ ਨਹੀਂ ਦੇਖਿਆ)
Hukam
Written by: Hukam
instagramSharePathic_arrow_out􀆄 copy􀐅􀋲

Loading...