album cover
Firozi
1,615
Punjabi Pop
Firozi was released on February 2, 2022 by Times Music – Speed Records as a part of the album Nimmo
album cover
AlbumNimmo
Release DateFebruary 2, 2022
LabelTimes Music – Speed Records
Melodicness
Acousticness
Valence
Danceability
Energy
BPM151

Music Video

Music Video

Credits

PERFORMING ARTISTS
Nimrat Khaira
Nimrat Khaira
Lead Vocals
COMPOSITION & LYRICS
Gifty
Gifty
Songwriter
PRODUCTION & ENGINEERING
Desi Crew
Desi Crew
Producer

Lyrics

[Verse 1]
ਕੱਦੇ ਕੱਦੇ ਮੈਥੋਂ ਪਰੇਸ਼ਾਨ ਹੋ ਜਾਵੇ
ਜਾ ਫੇਰ ਐਵੇਂ ਮਿਹਰਬਾਨ ਹੋ ਜਾਵੇ
ਤੈਨੂੰ ਵੀ ਪਤਾ ਮੈਨੂੰ ਪਾਉਣ ਚੂੜੀਆਂ
ਟੁੱਟੀਏ ਜੀ ਚੂੰਝ ਤੋਂ ਹੋਣ ਗੁੱਡੀਆਂ
ਹਾਂ ਬਣ'ਦਾ ਬਕਾਇਦਾ ਵੈਸੇ ਧਨਵਾਦ ਏ
ਪਰ ਮੈਨੂੰ ਨਾ ਪਸੰਦ ਜੇਡੇ ਰੰਗ ਨਿਕਲੇ
[Chorus]
ਜੱਟਾ ਜੋ ਅੰਦਾਜ਼ੇ ਨਾਲ (ਜੱਟਾ ਜੋ ਅੰਦਾਜ਼ੇ ਨਾਲ)
ਜੱਟਾ ਜੋ ਅੰਦਾਜ਼ੇ ਨਾਲ ਲੈਕੇ ਆ ਗਿਆ
ਕੰਗਣ ਫਿਰੋਜ਼ੀ ਦੋਵੇਂ ਤੰਗ ਨਿਕਲੇ
ਜੱਟਾ ਜੋ ਅੰਦਾਜ਼ੇ ਨਾਲ ਲੈਕੇ ਆ ਗਿਆ
ਕੰਗਣ ਫਿਰੋਜ਼ੀ ਦੋਵੇਂ ਤੰਗ ਨਿਕਲੇ
[Verse 2]
ਹੋ ਕਦੇ ਆਕੜ ਨਾ ਹੁੰਦੀ ਮਨ ਵੇ
ਪਿਆਰ ਵਿੱਚ ਹੋਵੇ ਫੇਰ ਜਾਵੇਂ ਲਿਫਦਾ
ਕਦੇ ਤਾ ਭੁਲੇਖਾ ਤੇਰਾ ਪਾਵੇ ਦੂਰ ਤੋਂ
ਕਦੇ ਤੂੰ ਖਲੋਤਾ ਕੋਲ ਵੀ ਨੀ ਦਿਸਦਾ
ਜੇਹੜੇ ਤੂੰ ਹਜ਼ਾਰੇ ਵਾਲੋਂ ਪਾਣੀ ਚ ਖ਼ਵਾਬ ਤਾਰੇ
ਵੇਖ ਜੱਟਾ ਆਕੇ ਓਹ ਜੰਗ ਨਿਕਲੇ
[Chorus]
ਜੱਟਾ ਜੋ ਅੰਦਾਜ਼ੇ ਨਾਲ (ਜੱਟਾ ਜੋ ਅੰਦਾਜ਼ੇ ਨਾਲ)
ਜੱਟਾ ਜੋ ਅੰਦਾਜ਼ੇ ਨਾਲ ਲੈਕੇ ਆ ਗਿਆ
ਕੰਗਣ ਫਿਰੋਜ਼ੀ ਦੋਵੇਂ ਤੰਗ ਨਿਕਲੇ
ਜੱਟਾ ਜੋ ਅੰਦਾਜ਼ੇ ਨਾਲ ਲੈਕੇ ਆ ਗਿਆ
ਕੰਗਣ ਫਿਰੋਜ਼ੀ ਦੋਵੇਂ ਤੰਗ ਨਿਕਲੇ
[Verse 3]
ਰੱਖ ਦਾ ਖਿਆਲ ਰਾਣੀਆਂ ਜੀ ਨਾਰ ਦਾ
ਇਹ ਨਾ ਜਾਣੇ ਅੱਡੀਆਂ ਤੇ ਨੀਲ ਚੰਨ ਵੇ
ਹੋਰਾ ਵੱਲ ਦੇਖ ਸ਼ੌਂਕ ਸ਼ਾਲਾ ਮਾਰਦੇ
ਲੈਦੇ ਇਕ ਹੌਲੀ ਜੀ ਹੀਲ ਚੰਨ ਵੇ
ਛੇਆਂ ਚੋਂ ਪਗਾਇਆ ਇਕ ਅਹੀ ਸੋਹਣਿਆ
ਓਹ ਤਾ ਵਾਦੇ ਜੱਟਾ ਖਾਲੀ ਪੰਜ ਨਿਕਲੇ
[Chorus]
ਜੱਟਾ ਜੋ ਅੰਦਾਜ਼ੇ ਨਾਲ (ਜੱਟਾ ਜੋ ਅੰਦਾਜ਼ੇ ਨਾਲ)
ਜੱਟਾ ਜੋ ਅੰਦਾਜ਼ੇ ਨਾਲ ਲੈਕੇ ਆ ਗਿਆ
ਕੰਗਣ ਫਿਰੋਜ਼ੀ ਦੋਵੇਂ ਤੰਗ ਨਿਕਲੇ
ਜੱਟਾ ਜੋ ਅੰਦਾਜ਼ੇ ਨਾਲ ਲੈਕੇ ਆ ਗਿਆ
ਕੰਗਣ ਫਿਰੋਜ਼ੀ ਦੋਵੇਂ ਤੰਗ ਨਿਕਲੇ
[Refrain]
ਜੱਟਾ ਜੋ ਅੰਦਾਜ਼ੇ ਨਾਲ ਲੈਕੇ ਆ ਗਿਆ
ਕੰਗਣ ਫਿਰੋਜ਼ੀ ਦੋਵੇਂ ਤੰਗ ਨਿਕਲੇ
ਜੱਟਾ ਜੋ ਅੰਦਾਜ਼ੇ ਨਾਲ ਲੈਕੇ ਆ ਗਿਆ
ਕੰਗਣ ਫਿਰੋਜ਼ੀ ਦੋਵੇਂ ਤੰਗ ਨਿਕਲੇ
[Verse 4]
ਚੰਨ ਬਿਨਾ ਅੰਬਰਾਂ ਦਾ ਕਿ ਏ ਮੁੱਲ ਵੇ
ਨੀਂਦ ਕਾਹਦੀ ਜੱਟਾ ਤੇਰੇ ਖ਼ਾਬ ਤੋਂ ਬਿਨਾ
ਤੇਰੇ ਬਿਨਾ ਸਾਡਾ ਕਿ ਜਿਓਣਾ ਸੋਹਣਿਆ
ਅਗਰਾ ਨੀ ਖਾਕ ਜਿਵੇਂ ਤਾਜ ਤੋਂ ਬਿਨਾ
ਸਾਨੂੰ ਕਿੱਥੋਂ ਗਿਫਟੀ ਏ ਵੱਲ ਪਿਆਰ ਦਾ
ਤੇਰੇ ਹੀ ਸਿਖਾਏ ਸਾਰੇ ਢੰਗ ਨਿਕਲੇ
[Chorus]
ਜੱਟਾ ਜੋ ਅੰਦਾਜ਼ੇ ਨਾਲ ਜੱਟਾ ਜੋ ਅੰਦਾਜ਼ੇ ਨਾਲ
ਜੱਟਾ ਜੋ ਅੰਦਾਜ਼ੇ ਨਾਲ ਲੈਕੇ ਆ ਗਿਆ
ਕੰਗਣ ਫਿਰੋਜ਼ੀ ਦੋਵੇਂ ਤੰਗ ਨਿਕਲੇ
ਜੱਟਾ ਜੋ ਅੰਦਾਜ਼ੇ ਨਾਲ ਲੈਕੇ ਆ ਗਿਆ
ਕੰਗਣ ਫਿਰੋਜ਼ੀ ਦੋਵੇਂ ਤੰਗ ਨਿਕਲੇ
Written by: Arsh Heer, Gifty
instagramSharePathic_arrow_out􀆄 copy􀐅􀋲

Loading...