album cover
Sheesha
1,426
Punjabi Pop
Sheesha was released on February 2, 2022 by Times Music – Speed Records as a part of the album Nimmo
album cover
AlbumNimmo
Release DateFebruary 2, 2022
LabelTimes Music – Speed Records
Melodicness
Acousticness
Valence
Danceability
Energy
BPM93

Music Video

Music Video

Credits

PERFORMING ARTISTS
Nimrat Khaira
Nimrat Khaira
Lead Vocals
Desi Crew
Desi Crew
Music Director
COMPOSITION & LYRICS
Arjan Dhillon
Arjan Dhillon
Songwriter
PRODUCTION & ENGINEERING
Desi Crew
Desi Crew
Producer

Lyrics

Yeah Proof
ਦਿਲ Grammy ਜਿਹਾ ਕਰਮਾਂ 'ਚ ਕਿੱਥੇ ਆ ਹਰ ਇੱਕ ਦੇ
ਦਿਲ Grammy ਜਿਹਾ ਕਰਮਾਂ 'ਚ ਕਿੱਥੇ ਆ ਹਰ ਇੱਕ ਦੇ
ਓ, ਕਾਹਦੀ ਤੂੰ ਸਿਫ਼ਤ ਕੀਤੀ ਮੈਨੂੰ ਨੇੜਿਓਂ ਵੇਖ ਕੇ
ਗੱਲਾਂ 'ਚ ਕੁਝ ਲੁਕਿਆ ਈ ਨਹੀਂ
ਲੁਕਿਆ ਈ ਨਹੀਂ, ਲੁਕਿਆ ਈ ਨਹੀਂ
ਕਿਹਾ, "ਚਿੱਤ ਦਾ ਤੂੰ ਬਾਹਲ਼ੀ ਸੋਹਣੀ ਲਗਦੀ"
ਅਸੀ ਵੀ ਸ਼ੀਸ਼ੇ ਨੂੰ ਫ਼ਿਰ ਪੁੱਛਿਆ ਈ ਨਹੀਂ
ਕਿਹਾ, "ਚਿੱਤ ਦਾ ਤੂੰ ਬਾਹਲ਼ੀ ਸੋਹਣੀ ਲਗਦੀ"
ਅਸੀ ਵੀ ਸ਼ੀਸ਼ੇ ਨੂੰ ਫ਼ਿਰ ਪੁੱਛਿਆ ਈ ਨਹੀਂ
ਪੁੱਛਿਆ ਈ ਨਹੀਂ, ਪੁੱਛਿਆ ਈ ਨਹੀਂ, ਪੁੱਛਿਆ ਈ ਨਹੀਂ
ਚੰਗਾ-ਚੰਗਾ ਲੱਗੇ ਮੈਨੂੰ ਆਪਦਾ ਹੀ ਨਾਮ ਵੇ
ਸਾਰਿਆਂ 'ਚ ਖੜ੍ਹੇ ਨੇ ਜੋ ਲੈਤਾ ਸ਼ਰੇਆਮ ਵੇ
ਚੰਗਾ-ਚੰਗਾ ਲੱਗੇ ਮੈਨੂੰ ਆਪਦਾ ਹੀ ਨਾਮ ਵੇ
ਸਾਰਿਆਂ 'ਚ ਖੜ੍ਹੇ ਨੇ ਜੋ ਲੈਤਾ ਸ਼ਰੇਆਮ ਵੇ
ਸੋਏ ਵੇ ਬਿਨਾਂ ਵੀ ਸਰ ਜਾਂਦਾ
ਹਾਏ, ਅੱਖਾਂ ਮੂਹਰੇ ਆਕੇ ਜਦੋਂ ਚੰਨਾ ਖੜ੍ਹ ਜਾਂਦਾ
Sephora ਕਦੇ ਚੱਕਿਆ ਈ ਨਹੀਂ
ਚੱਕਿਆ ਈ ਨਹੀਂ, ਚੱਕਿਆ ਈ ਨਹੀਂ
ਕਿਹਾ, "ਚਿੱਤ ਦਾ ਤੂੰ ਬਾਹਲ਼ੀ ਸੋਹਣੀ ਲਗਦੀ"
ਅਸੀ ਵੀ ਸ਼ੀਸ਼ੇ ਨੂੰ ਫ਼ਿਰ ਪੁੱਛਿਆ ਈ ਨਹੀਂ
ਕਿਹਾ, "ਚਿੱਤ ਦਾ ਤੂੰ ਬਾਹਲ਼ੀ ਸੋਹਣੀ ਲਗਦੀ"
ਅਸੀ ਵੀ ਸ਼ੀਸ਼ੇ ਨੂੰ ਫ਼ਿਰ ਪੁੱਛਿਆ ਈ ਨਹੀਂ
ਪੁੱਛਿਆ ਈ ਨਹੀਂ, ਪੁੱਛਿਆ ਈ ਨਹੀਂ, ਪੁੱਛਿਆ ਈ ਨਹੀਂ
ਜਦੋਂ ਤੇਰੇ-ਮੇਰੇ ਚਾਰੇ ਨੈਣ ਭਿੜ ਜਾਣ ਵੇ
ਸੂਟ ਨਿੱਕੀ ਬੂਟੀ ਵਾਲ਼ੇ ਖਿੜ-ਖਿੜ ਜਾਣ ਵੇ
ਜਦੋਂ ਤੇਰੇ-ਮੇਰੇ ਚਾਰੇ ਨੈਣ ਭਿੜ ਜਾਣ ਵੇ
ਸੂਟ ਨਿੱਕੀ ਬੂਟੀ ਵਾਲ਼ੇ ਖਿੜ-ਖਿੜ ਜਾਣ ਵੇ
ਹਾਸਾ ਰਹੇ ਬੁੱਲ੍ਹੀਆਂ 'ਤੇ ਖੇਡਦਾ
ਤੈਨੂੰ ਦੇਖ-ਦੇਖ ਰੰਗ ਕਹਿਦੇ lipshade ਦਾ
ਮੈਂ ਬਾਹਲ਼ਾ ਗੂੜ੍ਹਾ ਰੱਖਿਆ ਈ ਨਹੀਂ
ਰੱਖਿਆ ਈ ਨਹੀਂ, ਰੱਖਿਆ ਈ ਨਹੀਂ
ਕਿਹਾ, "ਚਿੱਤ ਦਾ ਤੂੰ ਬਾਹਲ਼ੀ ਸੋਹਣੀ ਲਗਦੀ"
ਅਸੀ ਵੀ ਸ਼ੀਸ਼ੇ ਨੂੰ ਫ਼ਿਰ ਪੁੱਛਿਆ ਈ ਨਹੀਂ
ਕਿਹਾ, "ਚਿੱਤ ਦਾ ਤੂੰ ਬਾਹਲ਼ੀ ਸੋਹਣੀ ਲਗਦੀ"
ਅਸੀ ਵੀ ਸ਼ੀਸ਼ੇ ਨੂੰ ਫ਼ਿਰ ਪੁੱਛਿਆ ਈ ਨਹੀਂ
ਪੁੱਛਿਆ ਈ ਨਹੀਂ, ਪੁੱਛਿਆ ਈ ਨਹੀਂ, ਪੁੱਛਿਆ ਈ ਨਹੀਂ
ਇਹ ਵੀ ਸਾਡੇ ਨਾਲ਼ ਤੇਰੀ ਯਾਦ 'ਚ ਸ਼ਰੀਕ ਵੇ
Phone ਸਾਡਾ ਕਰੇ ਤੇਰੇ phone ਦੀ ਉਡੀਕ ਵੇ
ਇਹ ਵੀ ਸਾਡੇ ਨਾਲ਼ ਤੇਰੀ ਯਾਦ 'ਚ ਸ਼ਰੀਕ ਵੇ
Phone ਸਾਡਾ ਕਰੇ ਤੇਰੇ phone ਦੀ ਉਡੀਕ ਵੇ
ਅਰਜਣਾ ਹਾਲ ਹੀ ਨਹੀਂ ਪੁੱਛਦਾ
ਤੂੰ ਹੁੰਨੈ ਦੂਰ ਜਦੋਂ, ਦਿਲ ਸਾਡਾ ਦੁਖਦਾ
ਪਹਿਲਾਂ ਤੇ ਕਦੇ ਦੁਖਿਆ ਈ ਨਹੀਂ
ਦੁਖਿਆ ਈ ਨਹੀਂ, ਦੁਖਿਆ ਈ ਨਹੀਂ
ਕਿਹਾ, "ਚਿੱਤ ਦਾ ਤੂੰ ਬਾਹਲ਼ੀ ਸੋਹਣੀ ਲਗਦੀ"
ਅਸੀ ਵੀ ਸ਼ੀਸ਼ੇ ਨੂੰ ਫ਼ਿਰ ਪੁੱਛਿਆ ਈ ਨਹੀਂ
ਕਿਹਾ, "ਚਿੱਤ ਦਾ ਤੂੰ ਬਾਹਲ਼ੀ ਸੋਹਣੀ ਲਗਦੀ"
ਅਸੀ ਵੀ ਸ਼ੀਸ਼ੇ ਨੂੰ ਫ਼ਿਰ ਪੁੱਛਿਆ ਈ ਨਹੀਂ
ਪੁੱਛਿਆ ਈ ਨਹੀਂ, ਪੁੱਛਿਆ ਈ ਨਹੀਂ, ਪੁੱਛਿਆ ਈ ਨਹੀਂ
Written by: Arjan Dhillon
instagramSharePathic_arrow_out􀆄 copy􀐅􀋲

Loading...