Lyrics

It's JayB Law ਜੱਟੀ ਕਰਦੀ ਤੇ ਪੂ ਵਿਚ ਪੜ ਦੀ ਸੂੀਤਾਂ ਦੀ ਸ਼ਕੀਂ ਪੌਣੇ 6 ਫੁਟ ਦੀ ਸੀ ਬੂਟ ਕਟ ਪੰਤ'ਆਂ ਵੇਲ ਲੌਂਦੇ ਪ੍ਰਪੋਜ਼ ਪਰ ਤੇਰੇ ਉੱਤੇ ਆਕੇ ਜੱਟਾ ਗੱਲ ਮੁੱਕ ਗਾਯੀ 5'11 ਕੱਦ ਤੇਰਾ ਮੇਰੇ ਤੋਂ ਵੀ ਵਧ ਤੇਰਾ ਮੇਰੇ ਨਾਲ ਖਡ਼ਾ ਵੇ ਤੂ ਬਹਲਾ ਜਚਦਾ ਪਿਹਲੀ ਜੱਟੀ ਦੀ ਪਸੰਦ ਪਿਹਲਾ ਹੁੰਦੇ ਸੀ ਵੇ ਸੂਟ ਮੈਨੂ ਸੁੱਟਾਂ ਤੋ ਪ੍ਯਾਰਾ ਹੁੰਨ ਤੂ ਲਗਦਾ ਜੱਟੀ ਦੀ ਪਸੰਦ ਪਿਹਲਾ ਹੁੰਦੇ ਸੀ ਵੇ ਸੂਟ ਮੈਨੂ ਸੁੱਟਾਂ ਤੋ ਪ੍ਯਾਰਾ ਹੁੰਨ ਤੂ ਲਗਦਾ ਅੱਖ ਸੋਹਣੇਯਾ ਬਿੱਲੌੜੀ ਤੈਨੂ ਟੋਲ ਦੀ ਤੇਰੇ ਨਾਮ ਵਾਲਾ ਪਾਯਾ ਵਿਚ ਕਜਲਾ ਚ੍ਹੀਕਾ ਯਾਦ ਤੇਰੀ ਵਿਚ ਮੈਨੂ ਔਂਦੀਆ ਬੇਬੇ ਆਖਦੀ ਆ ਹੋਯ ਤੈਨੂ ਨਜ਼ਲਾ ਅੱਖ ਸੋਹਣੇਯਾ ਬਿੱਲੌੜੀ ਤੈਨੂ ਟੋਲ ਦੀ ਤੇਰੇ ਨਾਮ ਵਾਲਾ ਪਾਯਾ ਵਿਚ ਕਜਲਾ ਚ੍ਹੀਕਾ ਯਾਦ ਤੇਰੀ ਵਿਚ ਮੈਨੂ ਔਂਦੀਆ ਬੇਬੇ ਆਖਦੀ ਆ ਹੋਯ ਤੈਨੂ ਨਜ਼ਲਾ ਚੜੀ ਇਸ਼ਕ਼ੇ ਦੀ ਲੋੜ ਮੈਨੂ ਚਾਹੀਦਾ ਨੀ ਹੋਰ ਨਾਮ ਤੇਰਾ ਲੈਂਦੀ ਫਿਰਾ ਲੋਕਿ ਲੈਣ ਰੱਬ ਦਾ ਪਿਹਲੀ ਜੱਟੀ ਦੀ ਪਸੰਦ ਪਿਹਲਾ ਹੁੰਦੇ ਸੀ ਵੇ ਸੂਟ ਮੈਨੂ ਸੁੱਟਾਂ ਤੋ ਪ੍ਯਾਰਾ ਹੁੰਨ ਤੂ ਲਗਦਾ ਜੱਟੀ ਦੀ ਪਸੰਦ ਪਿਹਲਾ ਹੁੰਦੇ ਸੀ ਵੇ ਸੂਟ ਮੈਨੂ ਸੁੱਟਾਂ ਤੋ ਪ੍ਯਾਰਾ ਹੁੰਨ ਤੂ ਲਗਦਾ ਤੁੱਸੀ ਲੈਕੇ ਆਏ ਕੰਨਾ ਦੇ ਲੀ ਵਾਲਿਆ ਆਏ ਸਮਝ ਨਾ ਕੀਤੇ ਮੈਂ ਸਾਂਭਾਲਿਆ ਚੇੱਟੇ ਆਯਾ ਸੁਪਨੇ ਚ ਮਿਲੇ ਸੀ ਤੇ ਓ ਸੁਪਨੇ ਦੇ ਵਿਚ ਹੀ ਗਵਲਿਆ ਤੁੱਸੀ ਲੈਕੇ ਆਏ ਕੰਨਾ ਦੇ ਲੀ ਵਾਲਿਆ ਆਏ ਸਮਝ ਨਾ ਕੀਤੇ ਮੈਂ ਸਾਂਭਾਲਿਆ ਚੇੱਟੇ ਆਯਾ ਸੁਪਨੇ ਚ ਮਿਲੇ ਸੀ ਤੇ ਓ ਸੁਪਨੇ ਦੇ ਵਿਚ ਹੀ ਗਵਲਿਆ ਸੁਣ ਗਿੱਲ ਤਲਵਾੜੇ ਕੂਦੀ ਕੱਦ ਦੀ ਆਏ ਹਾਦੇ ਕੀਤੇ ਚੰਨ ਹੀ ਨਾ ਚਾਢੇ ਵੇ ਤੂ ਜਾਵੇ ਥਗ ਦਾ ਪਿਹਲੀ ਜੱਟੀ ਦੀ ਪਸੰਦ ਪਿਹਲਾ ਹੁੰਦੇ ਸੀ ਵੇ ਸੂਟ ਮੈਨੂ ਸੁੱਟਾਂ ਤੋ ਪ੍ਯਾਰਾ ਹੁੰਨ ਤੂ ਲਗਦਾ ਜੱਟੀ ਦੀ ਪਸੰਦ ਪਿਹਲਾ ਹੁੰਦੇ ਸੀ ਵੇ ਸੂਟ ਮੈਨੂ ਸੁੱਟਾਂ ਤੋ ਪ੍ਯਾਰਾ ਹੁੰਨ ਤੂ ਲਗਦਾ
Writer(s): Jb, Narinder Talwara Lyrics powered by www.musixmatch.com
instagramSharePathic_arrow_out