album cover
Shareef (feat. Harman)
album cover
Shareef (feat. Harman) was released on February 9, 2022 by Outlaw Records as a part of the album Shareef (feat. Harman) - Single
ReleasedFebruary 9, 2022
LabelOutlaw Records
BPM84
Melodicness
Acousticness
Valence
Danceability
Energy

Music Video

Music Video

Lyrics

ਗੱਲ ਸੁਣ ਲਈ ਐਲ ਏ ਦੀਏ ਨੀ ਨੀ
ਤੋਲ ਨਾ ਤੂੰ ਸਾਨੂੰ ਬਣੇ ਚੇਨ ਨੀ
ਗੱਲ ਸੁਣ ਲਈ ਐਲ ਏ ਦੀਏ ਨੀ ਨੀ
ਤੋਲ ਨਾ ਤੂੰ ਸਾਨੂੰ ਬਣੇ ਚੇਨ ਨੀ
ਕਿਹੜੇ ਐਂਗਲ ਤੋਂ ਤੈਨੂੰ ਅੱਸੀ ਲਗਦੇ ਸ਼ਰੀਫ
ਮ੯ ਲੱਕ ਨਾਲ ਬੰਨ੍ਹੇ ਨੀ
ਨੀ ਤੂੰ ਘੁੰਮੇ ਡਾਊਨਟਾਊਨ
ਥੱਲੇ ਕੂਪ ਆ ਬਰਾਊਨ
ਘੁੰਮੇ ਡਾਊਨਟਾਊਨ
ਥੱਲੇ ਕੂਪ ਆ ਬਰਾਊਨ
ਜੱਟ ਟੋਰ ਜੇਲਾਂ ਦੇ ਲਾਉਂਦੇ ਨੇ
ਵੈਰੀਆਂ ਦੇ ਹੱਡ ਖੜਕਾਉਂਦੇ ਨੇ
ਨਿੱਤ ਨਵਾਂ ਚੰਨ ਚੜ੍ਹਾਉਂਦੇ ਨੇ
ਤੇਰੀ ਜ਼ਿੰਦਗੀ ਆ ਸਾਡੇ ਤੋਂ ਅਲੱਗ ਕੁੜੇ
ਸਾਡੇ ਆਫਿਸਾਂ ਚ ਲੱਗੇ ਮਗਸ਼ਾਟ ਕੁੜੇ
ਜ਼ਿੰਦਗੀ ਆ ਸਾਡੇ ਤੋਂ ਅਲੱਗ ਕੁੜੇ
ਸਾਡੇ ਆਫਿਸਾਂ ਚ ਲੱਗੇ ਮਗਸ਼ਾਟ ਕੁੜੇ
ਤੇਰੇ ਨਰਮ ਸੁਬਾਹ ਨੇ ਵੁਰੇ ਕੀਲ ਕੇ ਬੈਠਾਏ
ਸਾਨੂੰ ਵੇਖ ਕੇ ਡਰਦਾ ਆ ਜੱਗ ਕੁੜੇ
ਕੰਮ ਕਰੀਏ ਕ੍ਰੇਜ਼ੀ
ਪਾਵੇ ਪੇਸ਼ੀ ਉੱਤੇ ਪੇਸ਼ੀ
ਕਰੀਏ ਕ੍ਰੇਜ਼ੀ
ਪਾਵੇ ਪੇਸ਼ੀ ਉੱਤੇ ਪੇਸ਼ੀ
ਜੱਟ ਤੁਰ ਦੀ ਟਿਕਟ ਕਟਾਉਂਦੇ ਨੇ
ਵੈਰੀਆਂ ਦੇ ਹੱਡ ਖੜਕਾਉਂਦੇ ਨੇ
ਨਿੱਤ ਨਵਾਂ ਚੰਨ ਚੜ੍ਹਾਉਂਦੇ ਨੇ
ਅੱਸੀ ਦੁਨੀਆ ਤੇ ਰੱਖ ਕੇ ਲੱਟ ਜੀਨਾ
ਥੋੜਾ ਵੈਲੀਆਂ ਨੇ ਪਾਸੇ ਹੱਟ ਜੀਨਾ
ਦੁਨੀਆ ਤੇ ਰੱਖ ਕੇ ਲੱਟ ਜੀਨਾ
ਥੋੜਾ ਵੈਲੀਆਂ ਨੇ ਪਾਸੇ ਹੱਟ ਜੀਨਾ
ਤੇਰੇ ਵਾਂਗੂ ਸਾਥੋਂ ਬਣਦੇ ਨਹੀਂ ਫਿਊਚਰ ਪਲੈਨ
ਟੂਪੈਕ ਦੇ ਵਾਂਗੂ ਘੱਟ ਜੀਨਾ
ਅੱਸੀ ਹਵਾ ਦੇ ਆ ਤੀਰ
ਕਿਸੇ ਚੀਜ਼ ਦਾ ਨਹੀਂ ਫੀਅਰ
ਹਵਾ ਦੇ ਆ ਤੀਰ
ਕਿਸੇ ਚੀਜ਼ ਦਾ ਨਹੀਂ ਫੀਅਰ
ਮਨ ਏ ਸ਼ੌਂਕ ਪਗਾਉਂਦੇ ਨੇ
ਵੈਰੀਆਂ ਦੇ ਹੱਡ ਖੜਕਾਉਂਦੇ ਨੇ
ਨਿੱਤ ਨਵਾਂ ਚੰਨ ਚੜ੍ਹਾਉਂਦੇ ਨੇ
Written by: Chan Mudha Wala, YXNG SXNGH
instagramSharePathic_arrow_out􀆄 copy􀐅􀋲

Loading...