album cover
Housla
album cover
00:00
01:10
01:15
01:20
01:30
01:45
02:10
02:20
02:25
02:35
02:55
03:40
03:55
04:15
00:00
04:49
Past 7 Days
Housla was discovered most frequently at around 2 minutes and 35 seconds into the song during the past week

Lyrics

ਹੌਸਲਾ ਰੱਖ ਨੀ ਤੂੰ ਮੈਨੂੰ ਦੱਸ ਨੀ ਕੌਣ ਤੰਗ ਕਰਦਾ

ਕੌਣ ਤੰਗ ਕਰਦਾ (ਕਰਦਾ) ਕੌਣ ਤੰਗ ਕਰਦਾ (ਕਰਦਾ)
ਕੌਣ ਤੰਗ ਕਰਦਾ ਮੇਰੀ ਜਾਣ ਨੂੰ

[Verse 1]
ਕੌਣ ਰਾਹ ਵਿੱਚ ਖੜ੍ਹਦਾ ਨੀ ਤੇਰੇ ਕਾਲਜ ਜਾਂਦੀ ਦੇ
ਕਿਹੜਾ ਦੱਸ ਫਰਾਉਂਦਾ ਨੀ ਤੈਨੂੰ ਛੱਲੇ ਚਾਂਦੀ ਦੇ

ਦੇਖੀ ਮੁਟਿਆਰੇ ਦਿਖਾ ਦਊ ਤਾਰੇ ਨੀ ਜੱਟ ਨਹਿਓ ਡਰਦਾ
[Chorus]
ਹੌਸਲਾ ਰੱਖ ਨੀ ਤੂੰ ਮੈਨੂੰ ਦੱਸ ਨੀ ਕੌਣ ਤੰਗ ਕਰਦਾ
ਹੌਸਲਾ ਰੱਖ ਨੀ ਤੂੰ ਮੈਨੂੰ ਦੱਸ ਨੀ ਕੌਣ ਤੰਗ ਕਰਦਾ
ਕੌਣ ਤੰਗ ਕਰਦਾ (ਕਰਦਾ) ਕੌਣ ਤੰਗ ਕਰਦਾ (ਕਰਦਾ)
ਕੌਣ ਤੰਗ ਕਰਦਾ ਮੇਰੀ ਜਾਣ ਨੂੰ
ਹੌਸਲਾ ਰੱਖ ਨੀ ਤੂੰ ਮੈਨੂੰ ਦੱਸ ਨੀ ਕੌਣ ਤੰਗ ਕਰਦਾ
ਹੌਸਲਾ ਰੱਖ ਨੀ ਤੂੰ ਮੈਨੂੰ ਦੱਸ ਨੀ ਕੌਣ ਤੰਗ ਕਰਦਾ
[Bridge]
(ਕੌਣ ਤੰਗ) ਕੌਣ ਤੰਗ ਕਰਦਾ
(ਕੌਣ ਤੰਗ) ਕੌਣ ਤੰਗ ਕਰਦਾ
[Verse 2]
ਪਿਆਰ ਨਾਲ ਇਕ ਵਾਰੀ ਨੀ ਸਮਝਾ ਦਊ ਸਾਰਿਆਂ ਨੂੰ
ਨਾ ਮੰਨੇ ਤਾ ਫੇਰ ਟਿਕਾਣੇ ਲਾ ਦਊ ਸਾਰਿਆਂ ਨੂੰ
ਪਿਆਰ ਨਾਲ ਇਕ ਵਾਰੀ ਨੀ ਸਮਝਾ ਦਊ ਸਾਰਿਆਂ ਨੂੰ
ਨਾ ਮੰਨੇ ਤਾ ਫੇਰ ਟਿਕਾਣੇ ਲਾ ਦਊ ਸਾਰਿਆਂ ਨੂੰ
ਕਿਹੜਾ ਤੂੰ ਕੇਹ ਦੀ ਲਾਉਂਦਾ ਨੀ ਦੇਰੀ ਦੇਖੀ ਜੱਟ ਵੜ ਦਾ
[Chorus]
ਹੌਸਲਾ ਰੱਖ ਨੀ ਤੂੰ ਮੈਨੂੰ ਦੱਸ ਨੀ ਕੌਣ ਤੰਗ ਕਰਦਾ
ਹੌਸਲਾ ਰੱਖ ਨੀ ਤੂੰ ਮੈਨੂੰ ਦੱਸ ਨੀ ਕੌਣ ਤੰਗ ਕਰਦਾ
ਕੌਣ ਤੰਗ ਕਰਦਾ (ਕਰਦਾ) ਕੌਣ ਤੰਗ ਕਰਦਾ (ਕਰਦਾ)
ਕੌਣ ਤੰਗ ਕਰਦਾ ਮੇਰੀ ਜਾਣ ਨੂੰ
ਹੌਸਲਾ ਰੱਖ ਨੀ ਤੂੰ ਮੈਨੂੰ ਦੱਸ ਨੀ ਕੌਣ ਤੰਗ ਕਰਦਾ
ਹੌਸਲਾ ਰੱਖ ਨੀ ਤੂੰ ਮੈਨੂੰ ਦੱਸ ਨੀ ਕੌਣ ਤੰਗ ਕਰਦਾ
[Verse 3]
ਮੁੜ ਕੇ ਨਹੀਂ ਕੋਈ ਖੜ੍ਹ ਦਾ ਨਾ ਗੁਰਮੀਤ ਦਾ ਲੈ ਦਈਂ ਤੂੰ
ਚੀਮੇ ਦੀ ਆ ਚੀਮੇ ਦੀ ਤੂੰ ਬੱਸ ਇੰਨਾ ਕੇਹ ਦੀ ਤੂੰ

ਗੱਲਾਂ ਜੋ ਕਰਦੇ ਦੇਖੀ ਸਾਲੇ ਭੱਜਦੇ ਕੋਈ ਨੀ ਖੜ ਦਾ
[Chorus]
ਹੌਸਲਾ ਰੱਖ ਨੀ ਤੂੰ ਮੈਨੂੰ ਦੱਸ ਨੀ ਕੌਣ ਤੰਗ ਕਰਦਾ
ਹੌਸਲਾ ਰੱਖ ਨੀ ਤੂੰ ਮੈਨੂੰ ਦੱਸ ਨੀ ਕੌਣ ਤੰਗ ਕਰਦਾ
ਕੌਣ ਤੰਗ ਕਰਦਾ (ਕਰਦਾ) ਕੌਣ ਤੰਗ ਕਰਦਾ (ਕਰਦਾ)
ਕੌਣ ਤੰਗ ਕਰਦਾ ਮੇਰੀ ਜਾਣ ਨੂੰ
ਹੌਸਲਾ ਰੱਖ ਨੀ ਤੂੰ ਮੈਨੂੰ ਦੱਸ ਨੀ ਕੌਣ ਤੰਗ ਕਰਦਾ
ਹੌਸਲਾ ਰੱਖ ਨੀ ਤੂੰ ਮੈਨੂੰ ਦੱਸ ਨੀ ਕੌਣ ਤੰਗ ਕਰਦਾ
Written by: Bhinda Aujla, Gurmeet Cheema
instagramSharePathic_arrow_out􀆄 copy􀐅􀋲

Loading...