Lyrics

आज की बात फिर नहीं होंगी येह मुलाक़ात फिर नहीं होंगी ऐसे बादल तो फिर भी होएंगे ऐसी बरसात फिर नहीं होंगी ਤੋਡ਼ ਗਈ, ਤੋਡ਼ ਗਈ, ਦਿਲ ਤੋਡ਼ ਗਈ ਝੂਠੀ ਯੇ ਝੂਠੇ ਵਾਦੇ ਕਰਕੇ ਛੋੜ ਗਈ ਐਥੇ ਯਾਰ ਵਫ਼ਾਵਾਂ ਕਰਦੇ ਰਹੇ ਉਸ ਬੇਵਫਾ ਲਯੀ ਮਰਦੇ ਰਹੇ ਜਿਹਨੂੰ care ਨਾ ਮੇਰੇ ਪਿਆਰਾ ਦੀ हम उनकी care भी करते गए ਤੋਡ਼ ਗਈ, ਤੋਡ਼ ਗਈ, ਦਿਲ ਤੋਡ਼ ਗਈ ਝੂਠੀ ਯੇ ਝੂਠੇ ਵਾਦੇ ਕਰਕੇ ਛੋੜ ਗਈ ਅੱਛਾ ਲਗਾ ਮੈਨੂ ਕਿਰਦਾਰ ਤੇਰਾ You learn everyday ਵਾਲੀ ਗੱਲ ਹੋ ਗਈ ਗੱਲ ਸੁਣ ਚਿਹਰੇ ਨੀ ਮਾਸੂਮ ਵਾਲ਼ੀਏ ਆਪੇ ਨਾਲ ਤਾ ਸਮੁੰਦਰ ਆ ਦੀ ਛਲ ਹੋ ਗਈ Never ever lie to me ਹੁਣ ਲੈਣ ਆਯੀ ਏ ਕੀ? ਆ ਤੇਰੀ ਹਰ ਗੱਲਾਂ ਵਿਚ lie-lie-lie ਝੂਠਾ ਤੇਰਾ ਪਿਆਰ ਹੁਣ ਤੈਨੂ goodbye ਆ ਤੇਰੀ ਹਰ ਗੱਲਾਂ ਵਿਚ lie-lie-lie ਝੂਠਾ ਤੇਰਾ ਪਿਆਰ ਹੁਣ ਤੈਨੂ goodbye ਜਦ ਤੂ ਮੇਰੇ ਹੱਥਾਂ ਵਿਚੋਂ ਹਥ ਸੀ ਆਪ ਛੁਡਾਇਆ ਨੀ ਹਥ ਸੀ ਆਪ ਛੁਡਾਇਆ ਨੀ ਹੋ ਤੇਰੇ ਗੈਰੀ ਸੰਧੂ ਨੂ (ਓ ਵੇਲਾ ਚੇਤੇ ਆਇਆ ਨੀ, ਵੇਲਾ ਚੇਤੇ ਆਇਆ) ਓ ਜਦੋਂ ਤੈਥੋਂ ਨਵੇ ਤੇਰੇ ਦੂਰ ਹੋ ਗਾਏ ਫਿਰ ਯਾਦ ਆਉ ਗੈਰੀ ਦਾ ਪਿਆਰ ਗੋਰੀਏ (ਫਿਰ ਯਾਦ ਆਉ ਗੈਰੀ ਦਾ ਪਿਆਰ ਗੋਰੀਏ) ਤੂ ਦੁਨਿਆ ਨੂ ਰੋ-ਰੋ ਕੇ ਆਪ ਦੱਸੇਗੀ ਮੁਹੱਬਤ'ਆਂ 'ਚ ਮੈਥੋਂ ਕਯੀ ਕਸੂਰ ਹੋ ਗਏ ਆ ਸਦਕੇ ਤੇਰੀ ਸੋਚ ਦੇ ਗਿਰ ਕਿਤੋਂ ਤਕ ਗਈ ਆ ਸਦਕੇ ਤੇਰੀ ਸੋਚ ਦੇ ਗਿਰ ਕਿਤੋਂ ਤਕ ਗਈ ਐਥੇ ਯਾਰ ਵਫ਼ਾਵਾਂ ਕਰਦੇ ਰਹੇ ਉਸ ਬੇਵਫਾ ਲਯੀ ਮਰਦੇ ਰਹੇ ਜਿਹਨੂੰ care ਨਾ ਮੇਰੇ ਪਿਆਰਾ ਦੀ हम उनकी care भी करते गए ਤੋਡ਼ ਗਈ, ਤੋਡ਼ ਗਈ, ਦਿਲ ਤੋਡ਼ ਗਈ ਝੂਠੀ ਯੇ ਝੂਠੇ ਵਾਦੇ ਕਰਕੇ ਛੋੜ ਗਈ ਤੋਡ਼ ਗਈ, ਤੋਡ਼ ਗਈ, ਦਿਲ ਤੋਡ਼ ਗਈ ਝੂਠੀ ਯੇ ਝੂਠੇ ਵਾਦੇ ਕਰਕੇ ਛੋੜ ਗਈ
Writer(s): Garry Sandhu Lyrics powered by www.musixmatch.com
instagramSharePathic_arrow_out