Lyrics
ਹੋ ਓਟ ਟੱਕ ਕੇ ਤੁੱਰਿਆਂ ਸੱਕੇ ਡਰਦੀ
ਤੂੰ ਵੇਖੀ ਦੱਬ ਲਾਂਗੇ ਬੁਰਿਆਂ ਹਾਲਾਤਾਂ ਨੂੰ
ਚੰਨ ਤਾਰਿਆਂ ਨੂੰ ਹੱਥ ਲਾ ਮੁੜਨਾ
ਤੇ ਖੰਭ ਲਾ ਲੈਣੇ ਜਜ਼ਬਾਤਾਂ ਨੂੰ
ਮੇਰੀ ਆਉਣ ਵੇਹਲੇ ਭਰੀ ਜਦੋ ਫੀਸ ਸੀ
ਟੁੱਟੀ ਕਿਸ਼ਤ ਰਹਾ ਨਾ ਕੰਮ ਵੱਸ ਦਾ
ਤਾਹੀਓਂ 4×4 ਵਾਂਗੂ ਲੱਗਦਾ
ਮੈਨੂੰ ਹਜੇ ਆਹ ਪਾਸ ਯਾਰਾਂ ਬੱਸ ਦਾ
ਧੌਣ ਉਂਚੀ ਕਰਨੀ ਆ ਲਾਣੇਦਾਰ ਦੀ
ਓਹ ਬੜਾ ਦਰਿਆ ਮੈਨੇਜਰ ਦੇ ਰੈਂਕ ਤੋਂ
ਵੇ ਪਿੱਕਾ ਫੋਰਡ ਦਾ ਲਾਊਗਾ ਜੱਟ ਏਥੇ ਵੀ
ਪਹਿਲਾਂ ਬਾਪੂ ਦਾ ਚੜਾਉਣਾ ਫੋਰਡ ਬੈਂਕ ਤੋਂ
ਹੋ ਪਿੱਕਾ ਫੋਰਡ ਦਾ ਲਾਊਗਾ ਜੱਟ ਏਥੇ ਵੀ
ਪਹਿਲਾਂ ਬਾਪੂ ਦਾ ਚੜ੍ਹਾਉਣਾ ਫੋਰਡ ਬੈਂਕ ਤੋਂ
ਸ਼ਿਫਟਾਂ ਦਾ ਮੁੱਲ ਪਊ ਦੇਖ ਲਈਂ
ਅਧੂਰੇ ਕੰਮ ਦੇ ਯਾਰਾਨੇ ਯਾਰਾਂ ਮੇਰੇ ਨਾਲ
ਹੁਣ ਮਿਹਨਤਾਂ ਦਾ ਦੌਰ ਚੱਲੀ ਜਾਂਦਾ ਏ
ਜਾਉਣ ਸਾਲ ਤਕ ਮਹਿਫ਼ਿਲਾਂ ਚ ਤੇਰੇ ਨਾਲ
ਨਾਲੇ ਪਿੰਡਾਂ ਦਾ ਬਲੱਡ ਕਿਵੇਂ ਹਾਰ ਜੂ
ਜੀਤ ਸ਼ੁਰੂ ਹੁੰਦੀ ਸਾਡਾ ਉਂਚੀ ਥਿੰਕ ਤੋਂ
ਵੇ ਪਿੱਕਾ ਫੋਰਡ ਦਾ ਲਾਊਗਾ ਜੱਟ ਏਥੇ ਵੀ
ਪਹਿਲਾਂ ਬਾਪੂ ਦਾ ਚੜਾਉਣਾ ਫੋਰਡ ਬੈਂਕ ਤੋਂ
ਹੋ ਪਿੱਕਾ ਫੋਰਡ ਦਾ ਲਾਊਗਾ ਜੱਟ ਏਥੇ ਵੀ
ਪਹਿਲਾਂ ਬਾਪੂ ਦਾ ਚੜ੍ਹਾਉਣਾ ਫੋਰਡ ਬੈਂਕ ਤੋਂ
ਚੌਂਦੇ ਕੋਠਿਆਂ ਦਾ ਭੁੱਲਦਾ ਖਿਆਲ ਨੀ
ਗੱਲ ਫੇਰ ਕੋਈ ਕਰਾਂਗੇ ਯਾਰਾਂ ਅਗਲੀ
ਬੁੱਡੇ ਹੱਡਾਂ ਤੋਂ ਮਿੱਟੀ ਨੀ ਹੁਣ ਲੱਗਦੀ
ਛੱਤ ਬੱਲਿਆਂ ਦੀ ਕਰਨੀ ਆ ਬਦਲੀ
ਹੋਕੇ ਮਿਲਾਂਗੇ ਬਰਾਬਰ ਦੇ ਓਹਨਾਂ ਨੂੰ
ਜੋ ਸ਼ੇਮ ਫੀਲ ਕਰਦੇ ਆ ਸੱਡੇ ਲਿੰਕ ਤੋਂ
ਵੇ ਪਿੱਕਾ ਫੋਰਡ ਦਾ ਲਾਊਗਾ ਜੱਟ ਏਥੇ ਵੀ
ਪਹਿਲਾਂ ਬਾਪੂ ਦਾ ਚੜਾਉਣਾ ਫੋਰਡ ਬੈਂਕ ਤੋਂ
ਹੋ ਪਿੱਕਾ ਫੋਰਡ ਦਾ ਲਾਊਗਾ ਜੱਟ ਏਥੇ ਵੀ
ਪਹਿਲਾਂ ਬਾਪੂ ਦਾ ਚੜ੍ਹਾਉਣਾ ਫੋਰਡ ਬੈਂਕ ਤੋਂ
ਗਿੱਲ ਰੌਂਤਿਆਂ ਓਏ ਦੱਸਣਾ ਜ਼ਰੂਰੀ ਆ
ਕਿੰਨੇ ਕੀਮਤੀ ਪਿੰਡਾਂ ਲਈ ਡਾਲੇ ਸੈਂਟ ਨੇ
ਸੱਡਾ ਧੰਨਵਾਦ ਕਰਨਾ ਤਾਂ ਬੰਦਾ
ਵੀਜ਼ੇ ਦਿੱਤੇ ਸਾਨੂੰ ਜਿਹੜੀ ਗਵਰਨਮੈਂਟ ਨੇ
ਮੈਂ ਛੇਤੀ ਬੇਬੇ ਬਾਪੂ ਚਾੜ੍ਹਨੇ ਜਹਾਜ਼ ਤੇ
ਖੈੜਾ ਛੁੱਟੇ ਕਿਹੜਾ ਕਰਜੇ ਦੇ ਟੈਂਕ ਤੋਂ
ਵੇ ਪਿੱਕਾ ਫੋਰਡ ਦਾ ਲਾਊਗਾ ਜੱਟ ਏਥੇ ਵੀ
ਪਹਿਲਾਂ ਬਾਪੂ ਦਾ ਚੜ੍ਹਾਉਣਾ ਫੋਰਡ ਬੈਂਕ ਤੋਂ
ਹੋ ਪਿੱਕਾ ਫੋਰਡ ਦਾ ਲਾਊਗਾ ਜੱਟ ਏਥੇ ਵੀ
ਪਹਿਲਾਂ ਬਾਪੂ ਦਾ ਚੜ੍ਹਾਉਣਾ ਫੋਰਡ ਬੈਂਕ ਤੋਂ
ਜੱਸੀ ਓਏ
ਓਹ ਪਿੱਕਾ ਫੋਰਡ ਦਾ ਲਾਊਗਾ ਜੱਟ ਏਥੇ ਵੀ
ਪਹਿਲਾਂ ਬਾਪੂ ਦਾ ਚੜ੍ਹਾਉਣਾ ਫੋਰਡ ਬੈਂਕ ਤੋਂ
Written by: Gill Raunta, Jassi X

