Listen to Birthday Gift by Sharry Maan

Birthday Gift

Sharry Maan

Regional Indian

31,179 Shazams

Lyrics

ਖੁਸ਼ ਦਿਲੀ ਦਾ Swag ਬਿੱਲੋ! ਮੇਰਾ ਤੁਸੀਂ ਵੀ ਬਾਹਲਾ ਕਰਦੇ ਓ ਸਾਂਭ ਰੱਖਿਆ ਮੈਂ ਦਿੱਲ ਵਿੱਚ ਥੋਨੂੰ ਕਹਿੰਦੀ ਉੱਠ ਖੜਿਓ ਸੌਂਹ ਮੇਰੀ ਏ ੧੨ ਵਜੇ ਕਰੂੰ ਵਿਸ਼ ਥੋਨੂੰ (੧੨ ਵਜੇ ਕਰੂੰ ਵਿਸ਼ ਥੋਨੂੰ) ਇੱਕ ਫ਼ੁੱਲ ਦੇਣੇ ਆ ਗ਼ੁਲਾਬਾਂ ਦੇ ਇੱਕ ਫ਼ੁੱਲ ਦੇਣੇ ਆ ਗ਼ੁਲਾਬਾਂ ਦੇ ਸੋਚੀਂ ਨਾ ਏਦਾਂ ਈ ਸਾਰੂਗੀ (ਸੋਚੀਂ ਨਾ ਏਦਾਂ ਈ ਸਾਰੂਗੀ) ਕਹਿੰਦੀ Birthday 'ਤੇ ਕੀ Gift ਕਰਾਂ ਮੈਂ ਕਿਹਾ ਪੇਟੀ ਲੈ ਦੇ ਦਾਰੂ ਦੀ ਕਹਿੰਦੀ Birthday 'ਤੇ ਕੀ Gift ਕਰਾਂ ਮੈਂ ਕਿਹਾ ਪੇਟੀ ਲੈ ਦੇ ਦਾਰੂ ਦੀ Birthday 'ਤੇ ਕੀ Gift ਕਰਾਂ ਮੈਂ ਕਿਹਾ ਪੇਟੀ ਲੈ ਦੇ ਦਾਰੂ ਦੀ ਹੋ ਅਸੀਂ ਬੁੱਕਿਆਂ ਬੁੱਕੇ ਕੀ ਕਰਨੇ Mista Baaz ਕਹਿੰਦੀ ਕੱਲ੍ਹੀ ਕੱਲ੍ਹੀ ਸਹੇਲੀ ਨੂੰ ਹੈ Invitation ਪਾਤਾ ਮੈਂ ਪੰਜ ਤਾਰੇ ਆਲੇ Hotel ਵਿੱਚ ਇੱਕ Room ਵੀ Book ਕਰਾਤਾ ਮੈਂ (ਰੂਮ ਵੀ ਬੁੱਕ ਕਰਾਤਾ ਮੈਂ) ਕਹਿੰਦੀ ਕੱਲ੍ਹੀ ਕੱਲ੍ਹੀ ਸਹੇਲੀ ਨੂੰ ਹੈ Invitation ਪਾਤਾ ਮੈਂ ਪੰਜ ਤਾਰੇ ਆਲੇ Hotel ਵਿੱਚ ਇੱਕ Room ਵੀ Book ਕਰਾਤਾ ਮੈਂ ਲੈਕੇ ਨਾਲ ਆਊਂਗਾ ਯਾਰਾਂ ਨੂੰ ਲੈਕੇ ਨਾਲ ਆਊਂਗਾ ਯਾਰਾਂ ਨੂੰ ਤੇ ਮੰਡੀਰ ਤਾਂ ਖੱਪ ਖਿਲਾਰੂਗੀ (ਮੰਡੀਰ ਤਾਂ ਖੱਪ ਖਿਲਾਰੂਗੀ) ਕਹਿੰਦੀ Birthday 'ਤੇ ਕੀ Gift ਕਰਾਂ ਮੈਂ ਕਿਹਾ ਪੇਟੀ ਲੈ ਦੇ ਦਾਰੂ ਦੀ ਕਹਿੰਦੀ Birthday 'ਤੇ ਕੀ Gift ਕਰਾਂ ਮੈਂ ਕਿਹਾ ਪੇਟੀ ਲੈ ਦੇ ਦਾਰੂ ਦੀ Birthday 'ਤੇ ਕੀ Gift ਕਰਾਂ ਮੈਂ ਕਿਹਾ ਪੇਟੀ ਲੈ ਦੇ ਦਾਰੂ ਦੀ ਹੋ ਅਸੀਂ ਬੁੱਕਿਆਂ ਬੁੱਕੇ ਕੀ ਕਰਨੇ ਜਿੱਦੇ ਸੱਪਲੀ ਨਿਕਲੇ ਯਾਰਾਂ ਦੀ ਓਦਨ ਪੁੱਛ ਨਾ ਕੀ ਕੀ ਕਰਦੇ ਆਂ ਅੰਗਰੇਜ਼ੀ ਮਾਰੇ ਫ਼ੱਕਰਾਂ ਨੂੰ ਪੀਕੇ English ਗੁੱਸਾ ਕੱਢਦੇ ਆਂ (ਪੀਕੇ English ਗੁੱਸਾ ਕੱਢਦੇ ਆਂ) ਜਿੱਦੇ ਸੱਪਲੀ ਨਿਕਲੇ ਯਾਰਾਂ ਦੀ ਓਦਨ ਪੁੱਛ ਨਾ ਕੀ ਕੀ ਕਰਦੇ ਆਂ ਅੰਗਰੇਜ਼ੀ ਮਾਰੇ ਫ਼ੱਕਰਾਂ ਨੂੰ ਪੀਕੇ English ਗੁੱਸਾ ਕੱਢਦੇ ਆਂ TikTok ਆਲੀ Video ਲੱਗਦਾ ਚੰਦ ਨਵਾਂ ਕੋਈ ਚਾੜੂਗੀ (ਚੰਦ ਨਵਾਂ ਕੋਈ ਚਾੜੂਗੀ)) ਕਹਿੰਦੀ Birthday 'ਤੇ ਕੀ Gift ਕਰਾਂ ਮੈਂ ਕਿਹਾ ਪੇਟੀ ਲੈ ਦੇ ਦਾਰੂ ਦੀ Birthday 'ਤੇ ਕੀ Gift ਕਰਾਂ ਮੈਂ ਕਿਹਾ ਪੇਟੀ ਲੈ ਦੇ ਦਾਰੂ ਦੀ Birthday 'ਤੇ ਕੀ Gift ਕਰਾਂ ਮੈਂ ਕਿਹਾ ਪੇਟੀ ਲੈ ਦੇ ਦਾਰੂ ਦੀ ਹੋ ਅਸੀਂ ਬੁੱਕਿਆਂ ਬੁੱਕੇ ਕੀ ਕਰਨੇ ਕਹਿੰਦੀ ਹੱਸਦੇ ਲੱਗਦੇ Cute ਬੜੇ ਜੱਦ Dimple ਪੈਂਦੇ ਗੱਲਾਂ 'ਤੇ ਬੜਾ ਦੇਸੀ ਪੁਣਾ ਜਿਹਾ ਹੁੰਦਾ ਏ ਮਾਨ ਜੀ ਥੋਡੀਆਂ ਗੱਲਾਂ ਵਿੱਚ (ਮਾਨ ਜੀ ਥੋਡੀਆਂ ਗੱਲਾਂ ਵਿੱਚ) ਕਹਿੰਦੀ ਹੱਸਦੇ ਲੱਗਦੇ Cute ਬੜੇ ਜੱਦ Dimple ਪੈਂਦੇ ਗੱਲਾਂ 'ਤੇ ਬੜਾ ਦੇਸੀ ਪੁਣਾ ਜਿਹਾ ਹੁੰਦਾ ਏ ਮਾਨ ਜੀ ਥੋਡੀਆਂ ਗੱਲਾਂ ਵਿੱਚ ਕਪਤਾਨ ਬਠਿੰਡੇ ਆਲੇ ਤੋਂ ਕਪਤਾਨ ਬਠਿੰਡੇ ਆਲੇ ਤੋਂ ਜਾਨ ਵੀ ਹੱਸ ਕੇ ਵਾਰੂਗੀ (ਜਾਨ ਵੀ ਹੱਸ ਕੇ ਵਾਰੂਗੀ) ਕਹਿੰਦੀ Birthday 'ਤੇ ਕੀ Gift ਕਰਾਂ ਮੈਂ ਕਿਹਾ ਪੇਟੀ ਲੈ ਦੇ ਦਾਰੂ ਦੀ ਕਹਿੰਦੀ Birthday 'ਤੇ ਕੀ Gift ਕਰਾਂ ਮੈਂ ਕਿਹਾ ਪੇਟੀ ਲੈ ਦੇ ਦਾਰੂ ਦੀ Birthday 'ਤੇ ਕੀ Gift ਕਰਾਂ ਮੈਂ ਕਿਹਾ ਪੇਟੀ ਲੈ ਦੇ ਦਾਰੂ ਦੀ ਤੁਸੀਂ ਬੁੱਕਿਆਂ ਬੁੱਕੇ ਕੀ ਕਰਨੇ ਆ ਆ ਆ ਆ...
Writer(s): Kaptaan, Mista Baaz Lyrics powered by www.musixmatch.com
instagramSharePathic_arrow_out