album cover
Nabzan
295
Indian Pop
Nabzan was released on June 18, 2022 by Arjan Dhillon as a part of the album Nabzan - Single
album cover
Release DateJune 18, 2022
LabelArjan Dhillon
Melodicness
Acousticness
Valence
Danceability
Energy
BPM97

Music Video

Music Video

Credits

PERFORMING ARTISTS
Arjan Dhillon
Arjan Dhillon
Performer
UPINDER
UPINDER
Performer
COMPOSITION & LYRICS
Arjan Dhillon
Arjan Dhillon
Songwriter

Lyrics

[Verse 1]
ਨਬਜ਼ਾਂ ਫੜ ਫੜ ਰੋਗ ਲੱਭਦੀਆਂਨੇ
ਨਬਜ਼ਾਂ ਫੜ ਫੜ ਰੋਗ ਲੱਭਦੀਆਂਨੇ
ਤੈਥੋਂ ਕੜਾ ਪਰਦਾ
ਨੀ ਇਸ਼ਕੇ ਨਾ ਨੰਗ ਕਰਤਾ
ਮੁੰਡਾ ਘਰੋਂ ਸੀ ਸੜਦਾ ਵਰਦਾ
ਨੀ ਇਸ਼ਕੇ ਨੇ ਨੰਗ ਕਰਤਾ
ਮੁੰਡਾ ਘਰੋਂ ਸੀ ਸੜਦਾ ਵਰਦਾ
ਨੀ ਇਸ਼ਕੇ ਨੇ ਨੰਗ ਕਰਤਾ
ਮੁੰਡਾ ਘਰੋਂ ਸੀ ਸੜਦਾ ਵਰਦਾ
[Verse 2]
ਓ ਤੈਨੂੰ ਵੱਲ ਖਾ ਕੇ ਤੁਰਦੀ
ਪੱਤਾਸੇ ਅੰਗੂ ਭੁਰਦੀ
ਹਾਏ ਮੋੜ ਉੱਤੋ ਮੁੜ ਦੀ ਸੀ
ਜ਼ਾਕਾ ਗਲੂਕੋਸ ਸੀ
ਸਰਿੰਹ ਅੰਗੂ ਜਾਨ ਤੰਗੇ
Wal ci slate range
ਸਹੇਲੀਆਂ ਨੇ ਨਾਗ ਡੰਗੇ
ਅੱਖਾਂ ਵਿੱਚ ਡੋਸ ਸੀ
[Verse 3]
ਸੁਰਮਾ ਸੀ ਕਾਲਾ ਕਾਲਾ ਤਿਲ ਮਿਤਰੋ
ਸਾਰਿਆਂ ਤੋਂ ਕਾਲਾ ਓਹਦਾ ਦਿਲ ਮਿਤਰੋ
ਸੁਰਮਾ ਸੀ ਕਾਲਾ ਕਾਲਾ ਤਿਲ ਮਿਤਰੋ
ਸਾਰਿਆਂ ਤੋਂ ਕਾਲਾ ਓਹਦਾ ਦਿਲ ਮਿਤਰੋ
[Verse 4]
ਅਸ਼ਕਾ ਦੀ ਰੀਤ ਵਾਂਗੂ ਗਾਲ੍ਹੇ ਓਹਦੇ ਦੀਪ ਵਾਂਗੂ
ਅਸ਼ਕਾ ਦੀ ਰੀਤ ਵਾਂਗੂ ਗਾਲ੍ਹੇ ਓਹਦੇ ਦੀਪ ਵਾਂਗੂ
ਡੂੰਘੀਆਂ ਸੋਚਾਂ ਚ ਜਾਵਾਂ ਵੜ ਦਾ
ਡੂੰਘੀਆਂ ਸੋਚਾਂ ਚ ਜਾਵਾਂ ਵੱਧ ਦਾ
[Verse 5]
ਨੀ ਇਸ਼ਕੇ ਨਾ ਨੰਗ ਕਰਤਾ
ਮੁੰਡਾ ਘਰੋਂ ਸੀ ਸੜਦਾ ਵਰਦਾ
ਨੀ ਇਸ਼ਕੇ ਨਾ ਨੰਗ ਕਰਤਾ
ਮੁੰਡਾ ਘਰੋਂ ਸੀ ਸੜਦਾ ਵਰਦਾ
[Verse 6]
ਨਬਜ਼ਾਂ ਫੜ ਫੜ
ਨਬਜ਼ਾਂ ਫੜ ਫੜ
ਨਬਜ਼ਾਂ ਫੜ ਫੜ
ਨਬਜ਼ਾਂ ਫੜ ਫੜ
[Verse 7]
ਪਾਉਣਾ ਚਿਰੀ ਰਹਿੰਦੀ ਨਹੀਓ ਛਾਂ ਕੱਚੀ ਕੰਧ ਦੀ
ਅਰਜਾਨਾ ਪਿਆਰ ਸਾਡਾ ਕਈਆਂ ਦੀ ਪਸੰਦ ਸੀ
ਓਹਦੇ ਉੱਤੇ ਮਰਦੇ ਸੀ ਤਾਹੀ ਗੱਲਾਂ ਕਰਦੇ ਸੀ
ਓਹਦੇ ਉੱਤੇ ਮਰਦੇ ਸੀ ਤਾਹੀ ਗੱਲਾਂ ਕਰਦੇ ਸੀ
ਬੰਦਾ ਮਰਦਾ ਕਿ ਨੀ ਕਰਦਾ
ਬੰਦਾ ਮਰਦਾ ਕਿ ਨੀ ਕਰਦਾ
[Verse 8]
ਨੀ ਇਸ਼ਕੇ ਨਾ ਨੰਗ ਕਰਤਾ
ਮੁੰਡਾ ਘਰੋਂ ਸੀ ਸੜਦਾ ਵਰਦਾ
ਨੀ ਇਸ਼ਕੇ ਨਾ ਨੰਗ ਕਰਤਾ
ਮੁੰਡਾ ਘਰੋਂ ਸੀ ਸੜਦਾ ਵਰਦਾ
[Verse 9]
ਨਬਜ਼ਾਂ ਫੜ ਫੜ
ਨਬਜ਼ਾਂ ਫੜ ਫੜ ਰੋਗ ਲੱਭਦੀਆਂਨੇ
ਨਬਜ਼ਾਂ ਫੜ ਫੜ ਰੋਗ ਲੱਭਦੀਆਂਨੇ
ਤੈਥੋਂ ਕੜਾ ਪਰਦਾ
ਨੀ ਇਸ਼ਕੇ ਨਾ ਨੰਗ ਕਰਤਾ
ਮੁੰਡਾ ਘਰੋਂ ਸੀ ਸੜਦਾ ਵਰਦਾ
ਨੀ ਇਸ਼ਕੇ ਨਾ ਨੰਗ ਕਰਤਾ
ਮੁੰਡਾ ਘਰੋਂ ਸੀ ਸੜਦਾ ਵਰਦਾ
ਨੀ ਇਸ਼ਕੇ ਨਾ ਨੰਗ ਕਰਤਾ
ਮੁੰਡਾ ਘਰੋਂ ਸੀ ਸੜਦਾ ਵਰਦਾ
[Verse 10]
ਨੀ ਇਸ਼ਕੇ ਨਾ ਨੰਗ ਕਰਤਾ
( ਮੁੰਡਾ ਘਰੋਂ ਸੀ ਸਰਦਾ ਨੀ ਨੀ )
Written by: Arjan Dhillon
instagramSharePathic_arrow_out􀆄 copy􀐅􀋲

Loading...