album cover
No Limit
album cover
No Limit was released on September 2, 2022 by Ishtar Punjabi as a part of the album No Limit - EP
September 2, 2022
LabelIshtar Punjabi
BPM80
Melodicness
Acousticness
Valence
Danceability
Energy

Lyrics

[Verse 1]
ਹੱਦ ਕੋਈ ਨਾ ਏਨਾ ਤੈਨੂੰ ਪਿਆਰ ਕਰਾਂ
ਹੱਦ ਕੋਈ ਨਾ ਏਨਾ ਤੇਰੇ ਉੱਤੇ ਮਰਾਂ
ਹੱਦ ਕੋਈ ਨਾ ਏਨੀ ਤੇਰੀ ਕੇਅਰ ਕਰਾਂ
ਹੱਦ ਕੋਈ ਨਾ ਹਰ ਫੋਟੋ ਸ਼ੇਅਰ ਕਰਾਂ
ਹੱਦ ਕੋਈ ਨਾ ਪੱਕੇ ਇਕਰਾਰ ਕਰਾਂ
ਹੱਦ ਕੋਈ ਨਾ ਏਨਾ ਤੈਨੂੰ ਪਿਆਰ ਕਰਾਂ
ਹੱਦ ਕੋਈ ਨਾ ਰਨਾ ਤੇਰੇ ਉੱਤੇ ਮਰਾਂ
ਹੱਦ ਕੋਈ ਨਾ ਏਨਾ ਤੈਨੂੰ ਪਿਆਰ ਕਰਾਂ
ਹੱਦ ਕੋਈ ਨਾ ਏਨਾ ਤੇਰੇ ਉੱਤੇ ਮਰਾਂ
[Verse 2]
ਹੱਦ ਕੋਈ ਨਾ ਅੱਖਾਂ ਬਹੁਤ ਸੋਹਣੀਆਂ ਨੇ
ਹੱਦ ਕੋਈ ਨਾ ਸੱਚੀ ਦਿਲ ਮੋਹਣੀਆਂ ਨੇ
ਹੱਦ ਕੋਈ ਨਾ ਜਚਦੇ ਜਨਾਬ ਏਨੇ
ਹੱਦ ਕੋਈ ਨਾ ਦੇਣੇ ਆ ਖਿਤਾਬ ਏਨੇ
ਹੱਦ ਕੋਈ ਨਾ ਬੋਲਦੇ ਸਵੀਟ ਬੜੇ
ਹੱਦ ਕੋਈ ਨਾ ਏਨਾ ਰਾਹਾਂ ਵਿੱਚ ਖੜ੍ਹੇ
ਹੱਦ ਕੋਈ ਨਾ ਤੁਹਾਨੂੰ ਆ ਤਮੀਜ਼ ਬੜੀ
ਹੱਦ ਕੋਈ ਨਾ ਰਹਿੰਦੀ ਥੋੜ੍ਹੀ ਲੋਰ ਚੜ੍ਹਦੀ
[Verse 3]
ਹੱਦ ਕੋਈ ਨਾ ਏਨਾ ਯਾਦ ਵਾਰ ਵਾਰ ਕਰਾਂ
ਹੱਦ ਕੋਈ ਨਾ ਏਨਾ ਤੈਨੂੰ ਪਿਆਰ ਕਰਾਂ
ਹੱਦ ਕੋਈ ਨਾ ਏਨਾ ਤੇਰੇ ਉੱਤੇ ਮਰਾਂ
ਹੱਦ ਕੋਈ ਨਾ ਏਨਾ ਤੈਨੂੰ ਪਿਆਰ ਕਰਾਂ
[Verse 4]
ਹੱਦ ਕੋਈ ਨਾ ਭੋਲਾ ਪੰਨ ਏਨਾ ਏ ਜੀ
ਹੱਦ ਕੋਈ ਨਾ ਦੇਖਦਾ ਹੀ ਰਹਿਣਾ ਏ ਜੀ
ਹੱਦ ਕੋਈ ਨਾ ਰੱਬ ਏਨੀ ਰੀਝ ਲਈ
ਹੱਦ ਕੋਈ ਨਾ ਜਚੇ ਹਰ ਚੀਜ ਪਈ
ਹੱਦ ਕੋਈ ਨਾ ਹੱਸਿਆ ਚ ਖਿੱਚ ਏ ਜੀ
ਕੋਈ ਹੱਦ ਕਿੱਥੇ ਰਹਿਣੇ ਤੁਹਾਡੇ ਵਿੱਚ ਏ ਜੀ
[Verse 5]
ਹੱਦ ਕੋਈ ਨਾ ਜ਼ੁਲਫਾਂ ਗੱਟਾਵਾਂ ਦੀ
ਹੱਦ ਕੋਈ ਨਾ ਹੋਵੇ ਤੇਰੇ ਸਾਹਵਾਂ ਦੀ
ਹੱਦ ਕੋਈ ਨਾ ਮੁੱਖ ਵਾਲੇ ਨੂਰ ਦੀ ਨੀ
ਹੱਦ ਕੋਈ ਨਾ ਤੇਰੇ ਜੇਹੀ ਹੂਰ ਦੀ ਨੀ
ਹੱਦ ਕੋਈ ਨਾ ਦੇਖ ਤੈਨੂੰ ਖੁਸ਼ ਹੋਵਾਂ
ਹੱਦ ਕੋਈ ਨਾ ਦੂਰ ਹੋਕੇ ਜਿੰਨਾ ਰੋਵਾਂ
ਹੱਦ ਕੋਈ ਨਾ ਸਭ ਤੈਥੋਂ ਵਾਰ ਕਰਾਂ
[Verse 6]
(ਹੱਦ ਕੋਈ ਨਾ ਏਨਾ ਤੈਨੂੰ ਪਿਆਰ ਕਰਾਂ)
ਹੱਦ ਕੋਈ ਨਾ ਏਨਾ ਤੇਰੇ ਉੱਤੇ ਮਰਾਂ
(ਹੱਦ ਕੋਈ ਨਾ ਏਨਾ ਤੈਨੂੰ ਪਿਆਰ ਕਰਾਂ)
(ਹੱਦ ਕੋਈ ਨਾ)
[Verse 7]
ਹੱਦ ਕੋਈ ਨਾ ਏਨਾ ਤੈਨੂੰ ਪਿਆਰ ਕਰਾਂ
ਹੱਦ ਕੋਈ ਨਾ ਰਨਾ ਤੇਰੇ ਉੱਤੇ ਮਰਾਂ
ਹੱਦ ਕੋਈ ਨਾ ਏਨਾ ਤੈਨੂੰ ਪਿਆਰ ਕਰਾਂ
Written by: Mani Longia, Starboy X
instagramSharePathic_arrow_out􀆄 copy􀐅􀋲

Loading...