album cover
Raula
1,807
Regional Indian
Raula was released on September 2, 2022 by Mani Longia as a part of the album No Limit - EP
album cover
Release DateSeptember 2, 2022
LabelMani Longia
Melodicness
Acousticness
Valence
Danceability
Energy
BPM84

Credits

PERFORMING ARTISTS
Mani Longia
Mani Longia
Performer
COMPOSITION & LYRICS
Mani Longia
Mani Longia
Songwriter
Starboy X
Starboy X
Composer

Lyrics

[Verse 1]
ਓਹ ਪੁੱਤ ਜੱਟ ਦਾ ਜਵਾਨ ਹੋਇਆ ਕਾਹਦਾ ਨੀ
ਰਹਿੰਦੇ ਅੱਖਾਂ ਵਿੱਚ ਰੜਕਦਾ ਜ਼ਿਆਦਾ ਨੀ
ਘੱਟ ਤੁਰੇ ਪਰ ਮਦਕ ਨਾ ਤੁਰਦਾ
ਬਹਿਜਾ ਬਹਿਜਾ ਕਰਵਾਉਣੀ ਪੱਕਾ ਵੱਡਾ ਨੀ
ਓਏ ਲੋਕੀ ਉਮਰ ਨਾ ਕਰਦੇ ਕੰਪੇਅਰ ਖੁੱਟੀ ਪਈ
ਧੂੜ ਉਂਬਰਾਂ ਤੇ ਉੱਡ'ਦੀ ਜੋ ਮਿਤਰਾਂ ਉਡਾਈ
ਨੇੜੇ ਲਗਣ ਨਾ ਦਿੱਤਾ ਬੰਦਾ ਹੋਲਾ ਬੱਲੀਏ ਨੀ
[Verse 2]
ਸਾਲਾ ਅਹਿ ਤਾਂ
ਅਹਿ ਤਾਂ ਮਿਤਰਾਂ ਦਾ ਰੌਲਾ ਬੱਲੀਏ ਨੀ
ਸਾਲਾ ਅਹਿ ਤਾਂ
ਅਹਿ ਤਾ ਮਿਤਰਾਂ ਦਾ ਰੌਲਾ ਬੱਲੀਏ ਨੀ
ਸਾਲਾ ਅਹਿ ਤਾਂ
[Verse 3]
ਓਹ ਸਾਥ ਵਾਰ ਵਾਰ ਮਰਗਈ ਖਪਾਈ ਨਹੀਓ ਹੁੰਦੀ
ਮਾੜੀ ਮਿਤਰਾਂ ਦੇ ਕੋਲ ਓਏ ਦਵਾਈ ਨਹੀਓ ਹੁੰਦੀ
ਓਹ ਮਾੜਾ ਮੋਟਾ ਹੋਜੀਏ ਨੀ ਭਾਵੇ ਕਦੇ ਤੰਗ
ਚੀਜ਼ ਹਲਕੀ ਤਾ ਮਿੱਤਾਂ ਦੇ ਪਈ ਨਹੀਓ ਹੁੰਦੀ
ਓਹ ਕੰਮ ਸੀਲ ਬੰਦ ਹੁੰਦੇ ਕਦੇ ਕਰੀਏ ਨਾ ਕੱਚੇ
ਦੇਖ ਕਿਵੇ ਆ ਬੈਠਾਏ ਜੇਹੜੇ ਉੱਡ'ਦੇ ਸੀ ਬੱਚੇ
ਪਹਿਲ ਕਰੀ ਦੀ ਨੀ ਦੁੱਜ ਉੱਤੇ ਛਿੱਲ ਦਿੰਦੇ ਆ ਨੀ
ਕਾਲੇ ਦਿਲ ਨਾ ਐਂਟਰ ਹੋਣ ਦਿਲ ਦੀਨੇ ਆ
ਓ ਗੱਲੀ ਬਾਤੀ ਕਦੇ ਸੁੱਟਿਆ ਨੀ ਗੋਲਾ
ਬਲੀਏ ਨੀ
ਸਾਲਾ ਅਹਿ ਤਾਂ
ਅਹਿ ਤਾਂ ਮਿਤਰਾਂ ਦਾ ਰੌਲਾ ਬੱਲੀਏ ਨੀ
ਸਾਲਾ ਅਹਿ ਤਾਂ
ਅਹਿ ਤਾਂ ਮਿਤਰਾਂ ਦਾ ਰੌਲਾ ਬੱਲੀਏ ਨੀ
ਸਾਲਾ ਅਹਿ ਤਾਂ
[Verse 4]
ਬੱਸ ਏਨੀ ਕਿਆ ਗੱਲ ਕੇ ਮੈਂ ਥੋੜ੍ਹਾ ਜਿਹਾ ਅੱਡ
ਜਿਨ੍ਹਾਂ ਨਾਲ ਤੁਰਿਆ ਓਹ ਮੈਥੋ ਹੋਣੇ ਨਹੀਓ ਛੱਡ
ਜੇਹੜੇ ਹਸਕੇ ਕਹਿੰਦੇ ਸੀ ਵੱਡਾ ਕਲਾਕਾਰ ਆ ਗਿਆ
ਅੱਜ ਦੇਖ ਜ਼ਿੰਦਗੀ ਚੋਂ ਸੁੱਟ ਤੇ ਨੀ ਕੱਢ
ਮੈਨੂੰ ਯਾਰ ਯਾਰ ਕਹਿਕੇ ਮੈਥੋ ਲੈਗੇ ਕਈ ਗਾਨੇ
ਨੋਟ ਆਪਣਾ ਯਾ ਦੇਖਦੇ ਓਏ ਬੜੇ ਆ ਸਿਆਣੇ
ਜਿੰਨਾ ਚਿਰ ਰੱਬ ਕਹੂ ਨੀ ਮੈਂ ਚੱਕੀ ਜਾਊ ਫੱਤੇ
ਹਿੱਕ ਜੋਰ ਨਾਲ ਬੁੱਕੂ ਕਦੇ ਤਲਬੇ ਨਾ ਚੱਟੇ
ਆਈ ਵਾਰੀ ਧੋਖਾ ਖਾਂਦਾ ਮੰਨ ਭੋਲਾ ਬੱਲੀਏ ਨੀ
ਸਾਲਾ ਅਹਿ ਤਾਂ
[Verse 5]
ਅਹਿ ਤਾਂ ਮਿਤਰਾਂ ਦਾ ਰੌਲਾ ਬੱਲੀਏ ਨੀ
ਸਾਲਾ ਅਹਿ ਤਾਂ
ਅਹਿ ਤਾਂ ਮਿਤਰਾਂ ਦਾ ਰੌਲਾ ਬੱਲੀਏ ਨੀ
ਸਾਲਾ ਅਹਿ ਤਾਂ
Written by: Mani Longia, Starboy X
instagramSharePathic_arrow_out􀆄 copy􀐅􀋲

Loading...