album cover
Pagal
15,590
Regional Indian
Pagal was released on September 3, 2017 by Humble Music as a part of the album Pagal - Single
album cover
Release DateSeptember 3, 2017
LabelHumble Music
Melodicness
Acousticness
Valence
Danceability
Energy
BPM63

Music Video

Music Video

Credits

PERFORMING ARTISTS
Happy Raikoti
Happy Raikoti
Actor
COMPOSITION & LYRICS
Happy Raikoti
Happy Raikoti
Songwriter
PRODUCTION & ENGINEERING
Gold Boy
Gold Boy
Producer

Lyrics

ਗਲੀ ਗਲੀ ਤੇਰੇ ਪਿੱਛੇ ਫਿਰਦੀ ਰਹੀ ਵੇ
(ਫਿਰਦੀ ਰਹੀ ਵੇ, ਫਿਰਦੀ ਰਹੀ ਵੇ)
ਮੈਂ ਕੱਲੀ ਕੱਲੀ ਕੀਤੀ ਗੱਲ ਜੋ ਤੂੰ ਕਹੀ ਵੇ
(ਜੋ ਤੂੰ ਕਹੀ ਵੇ)
ਮੈਂ ਤੇਰਾ ਇੰਤਜ਼ਾਰ ਕਰ ਕਰ ਕੇ
ਯਾਦਾਂ ਤੇਰੀਆਂ ਨਾ ਮਾਰ ਮਾਰ ਕੇ
ਯਾਦਾਂ ਵਿੱਚ ਸ਼ਾਮਿਲ ਹੋ ਗਈ ਵੇ
ਵੇ ਹੁਣ ਦੱਸ ਓਹਦੋਂ ਆਵੇਗਾ
ਜਦੋ ਮੈਂ ਪਾਗਲ ਹੋ ਗਈ ਵੇ
ਵੇ ਹੁਣ ਦੱਸ ਓਹਦੋਂ ਆਵੇਗਾ
ਜਦੋ ਮੈਂ ਪਾਗਲ ਹੋ ਗਈ ਵੇ
ਗਲੀ ਗਲੀ ਤੇਰੇ ਪਿੱਛੇ ਫਿਰਦੀ ਰਹੀ ਵੇ
ਕਿੰਨੇ ਤੂੰ ਗਿਣਾਏ ਤਾਰੇ, ਚੰਨ ਨੇ ਪਤਾ ਨੇ
ਦੱਸਤਾ ਤੂੰ ਜਾ ਮੈਥੋਂ ਹੋਈ ਕਿ ਖ਼ਤਾ ਵੇ
(ਹੋਈ ਕਿ ਖਤਾ ਵੇ)
ਹਰ ਪਲ ਯਾਦ ਤੇਰੀ ਰਹੀ ਹੈ ਸਤਾਵੇ
ਕਿਹੜੀ ਗੱਲੋਂ ਕਰਨਾ ਤਰਸ ਤੂੰ ਰਤਾ ਵੇ
ਤਰਸ਼ ਤੂੰ ਰਾਤਾ ਵੇ
ਮੈਂ ਤੇਰਾ ਮੁੱਖੜਾ ਵੇਖਣ ਲਈ
ਅੱਗ ਪਿਆਰਾਂ ਦੀ ਸੇਕਣ ਲਈ
ਇਸ਼ਕੇ ਨੂੰ ਹਾਸਿਲ ਹੋ ਗਈ ਵੇ
ਵੇ ਹੁਣ ਦੱਸ ਓਹਦੋਂ ਆਵੇਗਾ
ਜਦੋ ਮੈਂ ਪਾਗਲ ਹੋ ਗਈ ਵੇ
ਵੇ ਹੁਣ ਦੱਸ ਓਹਦੋਂ ਆਵੇਗਾ
ਜਦੋ ਮੈਂ ਪਾਗਲ ਹੋ ਗਈ ਵੇ
ਗਲੀ ਗਲੀ ਤੇਰੇ ਪਿੱਛੇ ਫਿਰਦੀ ਰਹੀ ਵੇ
ਹੰਝੂਆਂ ਤੇ ਲਿਖਿਆ ਹੈ ਨਾਮ ਤੇਰਾ ਸੋਹਣਿਆ
ਵੇ ਦੇਖਦਾ ਕਿਉਂ ਨੀ ਸ਼ਰੇਆਮ ਤੇਰਾ ਸੋਹਣਿਆ
(ਸ਼ਰੇਆਮ ਤੇਰਾ ਸੋਹਣਿਆ)
ਲੁੱਟ ਪੁੱਟ ਹੋਇਆ ਹੈ ਆਰਾਮ ਮੇਰਾ ਸੋਹਣਿਆ
ਦਿਲ ਲੱਭੇ ਪਿਆਰ ਸੁਬਹ ਸ਼ਾਮ ਤੇਰਾ ਸੋਹਣਿਆ
(ਸ਼ੁਬਾਹ ਸ਼ਾਮ ਤੇਰਾ ਸੋਹਣਿਆ)
ਹੈਪੀ ਰਾਈਕੋਟੀ ਨਾ ਤਰਸਾ
ਤੂੰ ਬੱਸ ਕਰ ਹੋਰ ਨਾ ਆਜ਼ਮਾ
ਮੈਂ ਹੁਣ ਤੇਰੇ ਕਾਬਿਲ ਹੋ ਗਈ ਵੇ
ਵੇ ਹੁਣ ਦੱਸ ਓਹਦੋਂ ਆਵੇਗਾ
ਜਦੋ ਮੈਂ ਪਾਗਲ ਹੋ ਗਈ ਵੇ
ਵੇ ਹੁਣ ਦੱਸ ਓਹਦੋਂ ਆਵੇਗਾ
ਜਦੋ ਮੈਂ ਪਾਗਲ ਹੋ ਗਈ ਵੇ
ਗਲੀ ਗਲੀ ਤੇਰੇ ਪਿੱਛੇ ਫਿਰਦੀ ਰਹੀ ਵੇ
Written by: Happy Raikoti
instagramSharePathic_arrow_out􀆄 copy􀐅􀋲

Loading...