album cover
No Doubt
4,311
Hip-Hop/Rap
No Doubt was released on November 2, 2022 by Supreme Sidhu as a part of the album No Doubt - Single
album cover
Release DateNovember 2, 2022
LabelSupreme Sidhu
Melodicness
Acousticness
Valence
Danceability
Energy
BPM97

Credits

COMPOSITION & LYRICS
Supreme Sidhu
Supreme Sidhu
Songwriter

Lyrics

ਅੱਸੀ ਦਿੱਤਾ ਕਦੇ ਫੱਕ ਨੀ
ਹਾਰਡ ਵਰਕ ਏਹ ਲੱਕ ਨੀ
ਕੰਮ ਤੇ ਕੋਈ ਸ਼ੱਕ ਨੀ
ਦੇਖ ਪਾਉਂਦੇ ਅੱਸੀ ਖਪ ਨੀ
ਅੱਸੀ ਦਿੱਤਾ ਕਦੇ ਫੱਕ ਨੀ
ਹਾਰਡ ਵਰਕ ਏਹ ਲੱਕ ਨੀ
ਕੰਮ ਤੇ ਕੋਈ ਸ਼ੱਕ ਨੀ
ਦੇਖ ਪਾਉਂਦੇ ਅੱਸੀ ਖਪ ਨੀ
ਨੀ ਤੇਰੇ ਸ਼ਹਿਰ ਵਿੱਚ ਕੈਲੀ ਕੈਲੀ ਗਾਉਣ ਲੱਗ ਪੇ
ਤੇਰੇ ਸ਼ਹਿਰ ਵਿੱਚ ਕੁੜੀਆਂ ਨੇ ਗਗਨੇ ਰੱਟ ਲੇ
ਤੇਰੇ ਸ਼ਹਿਰ ਵਿੱਚ ਨਾਮ ਪਹਿਚਾਣ ਹੁੰਦੀ ਜੱਟ ਦੀ
ਨੀ ਪੁਛ ਵੈਰੀਆਂ ਦੇ ਕਿੰਨੇ ਅੱਸੀ ਵਹਿਮ ਕੱਢ ਤੇ
ਨੀ ਕਚੇਰੀਆਂ 'ਚ ਜੱਟਾਂ ਦੇ ਏ ਕੇਸ ਬੁੱਕ ਦੇ
ਕਾਹਤੋਂ ਮੈਨੂੰ ਸੁਨ ਦੇਓ ਲੁੱਕ ਲੁੱਕ ਕੇ
ਮੇਰੀ ਲਿਖਤ ਲਿਖਾਈ ਤੇ ਏਹ ਕਿੰਨਾ ਸਾੜਦੇ
ਬੀਟ ਖਿੱਚੀ ਚੱਲ ਬਾਰ ਨਈਓ ਮੁੱਕ ਦੇ
ਮੇਰੇ ਏਐਫ-1 ਉਥੇ ਟੈਗ ਹੁੰਦੇ ਨੇ
ਨੋਟਾਂ ਨਾਲ ਭਰੇ ਸਾਡੇ ਬੈਗ ਹੁੰਦੇ ਨੇ
ਰੌਂਦਾਂ ਨਾਲ ਭਰੇ ਸਾਡੇ ਮੈਗ ਹੁੰਦੇ ਨੇ
ਸੜਕਾਂ ਤੇ ਵਿੱਪ ਜ਼ਿਗ ਜ਼ੈਗ ਹੁੰਦੇ ਨੇ
ਹਾਂ ਜੱਟ ਪਾਲਿਆ ਬਿੱਲੋ ਖਾਕੇ ਮੱਖਣ ਮਲਾਈ
ਜੱਟ ਪਿਆਰ ਕਰੇ ਦਿਲੋਂ ਵੇ ਤੂੰ ਹੁਣੇ ਕਾਹਤੋਂ ਸ਼ਾਈ
ਕਾਰਟੀਅਰ ਦੀ ਏ ਘੜੀ ਹੁੰਦੀ ਗੁੱਤ ਤੇ ਸਜਾਈ
ਕਰਦੇ ਨਾ ਅੱਸੀ ਬਿਨਾਂ ਗੱਲ ਤੋਂ ਲੜਾਈ
ਅੱਸੀ ਦਿੱਤਾ ਕਦੇ ਫੱਕ ਨੀ
ਹਾਰਡ ਵਰਕ ਏਹ ਲੱਕ ਨੀ
ਕੰਮ ਤੇ ਕੋਈ ਸ਼ੱਕ ਨੀ
ਦੇਖ ਪਾਉਂਦੇ ਅੱਸੀ ਖਪ ਨੀ
ਅੱਸੀ ਦਿੱਤਾ ਕਦੇ ਫੱਕ ਨੀ
ਹਾਰਡ ਵਰਕ ਏਹ ਲੱਕ ਨੀ
ਕੰਮ ਤੇ ਕੋਈ ਸ਼ੱਕ ਨੀ
ਦੇਖ ਪਾਉਂਦੇ ਅੱਸੀ ਖਪ ਨੀ
ਜੇਹੜੇ ਮੂੰਹ ਵੀ ਨੀ ਦਿਖਾਉਂਦੇ ਸੀ ਦਿਖਾਉਣ ਲੱਗ ਪਾਏ
ਕਾਲ ਨਈਓ ਆਉਂਦੇ ਸੀ ਓਹ ਆਉਣ ਲੱਗ ਪਾਏ
ਕੀਹਨੂੰ ਨਾਮ ਮੇਰਾ ਲੈਕੇ ਇੰਪ੍ਰੈੱਸ ਕਰਦੇ
ਕਰੀ ਚੱਲੋ ਅੱਸੀ ਨੀ ਸਟਰੈੱਸ ਕਰਦੇ
ਸਾਡੇ ਗਾਣੇ ਕਾਕਾ ਕੈਲੀ ਤੋਂ ਤੇ ਯੂਕੇ ਵੱਜਦੇ
ਕੈਨੇਡਾ ਆਲੇ ਵੀ ਸਾਨੂੰ ਪਿਆਰ ਕਰਦੇ
ਜਿੰਨਾ ਨੂੰ ਵੀ ਅੱਸੀ ਸੀ ਸਟਾਰ ਮੰਨ ਦੇ
ਕਈ ਕਈ ਨਿਕਲੇ ਵੈਰੀ ਤੇ ਕਈ ਕਈ ਯਾਰ ਬਣੇ
ਨੀ ਮਿਹਨਤ ਦੇ ਫੁੱਲ ਬਿੱਲੋ ਹੌਲੀ ਹੌਲੀ ਖਿਰਦੇ
ਕਾਲੀ ਨਾ ਤੂੰ ਕਰਤ ਬਿੱਲੋ ਟਾਈਮ ਨਾ ਤੂੰ ਗਿਣ ਵੇ
ਸਬਰ ਤਾ ਕਰ ਸਾਡਾ ਵੀ ਆਉ ਦਿਨ ਵੇ
ਓਹ ਖੜ੍ਹ ਜਾ ਮਾੜ੍ਹ'ਆ
ਨੀ ਜੱਟ ਮੁੱਛਾਂ ਨੂੰ ਵੱਟ ਚੜ੍ਹਾ ਕੇ ਰੱਖ ਦੇ
ਕਦੇ ਬਕਰੇ ਬੁਕਰੇ ਵੀ ਬਲਾ ਕੇ ਰੱਖ ਦੇ
ਯਾਰਾਂ ਨੂੰ ਆ ਦਿਲ'ਚ ਵਸਾ ਕੇ ਰੱਖ ਦੇ
ਹੇਟਰਾਂ ਨੂੰ ਮਿਡਲ ਫਿੰਗਰ ਚੜ੍ਹਾ ਕੇ ਰੱਖ ਦੇ
ਕਿਓਂ ਕਿ ਦਿੱਤਾ ਕਦੇ ਫੱਕ ਨੀ
ਹਾਰਡ ਵਰਕ ਏਹ ਲੱਕ ਨੀ
ਕੰਮ ਤੇ ਕੋਈ ਸ਼ੱਕ ਨੀ
ਦੇਖ ਪਾਉਂਦੇ ਅੱਸੀ ਖਪ ਨੀ
ਅੱਸੀ ਦਿੱਤਾ ਕਦੇ ਫੱਕ ਨੀ
ਹਾਰਡ ਵਰਕ ਏਹ ਲੱਕ ਨੀ
ਕੰਮ ਤੇ ਕੋਈ ਸ਼ੱਕ ਨੀ
ਦੇਖ ਪਾਉਂਦੇ ਅੱਸੀ ਖਪ ਨੀ
Written by: Supreme Sidhu
instagramSharePathic_arrow_out􀆄 copy􀐅􀋲

Loading...