album cover
Tu
641
R&B/Soul
Tu was released on February 14, 2025 by Supreme Sidhu as a part of the album Tu - Single
album cover
Release DateFebruary 14, 2025
LabelSupreme Sidhu
Melodicness
Acousticness
Valence
Danceability
Energy
BPM89

Music Video

Music Video

Credits

PERFORMING ARTISTS
Supreme Sidhu
Supreme Sidhu
Vocals
COMPOSITION & LYRICS
Supreme Sidhu
Supreme Sidhu
Songwriter
PRODUCTION & ENGINEERING
Michael Badal
Michael Badal
Mastering Engineer

Lyrics

ਰਾਤਾਂ ਕਾਲੀਆਂ ਚ ਕਾਲ ਬੰਨ ਕੁੰਮ ਦੇ
ਕਾਲੀ ਗੱਡੀਆਂ ਤੇ ਕਾਲੇ ਕੁੜ੍ਹੇ ਕੁੜਤੇ
ਤੇਰੇ ਲਾਲ ਜੇਹਾ ਬੁੱਲਾਂ ਨੇ ਚੁੰਮਿਆ
ਦਿਲ ਕਾਲੇ ਵੀ ਗੁਲਾਬ ਵਾਂਗੂ ਕਰਤੇ
ਦੇਸੀ ਮੁੰਡੇ ਆ ਬਠਿੰਡੇ ਅੱਸੀ ਵੱਲ ਦੇ
ਤੇਰੇ ਰਾਹਾਂ ਵਿੱਚ ਫੁੱਲ ਅੱਸੀ ਥੱਰ ਤੇ
ਤੇਰੇ ਪੈਰਾਂ ਨਾਲ ਕੱਚ ਕੁੜੇ ਬਣ ਦਾ
ਤੇਰੇ ਮੁਖੜੇ ਨਾਲ ਤਾਰੇ ਵੇਖ ਜੱਲ ਦੇ ਨੀ
Tu
ਹੁਸਨ ਕਮਾਲ ਜੱਟੀਏ ਨੀ
Tu
ਗੁੱਤ ਤੇ ਰਮਾਲ ਜੱਟੀਏ ਨੀ
Tu
ਅੱਗ ਦੀ ਆ ਚਾਲ ਜੱਟੀਏ ਨੀ
Tu
ਹੁਸਨ ਕਮਾਲ ਜੱਟੀਏ ਨੀ
Tu
Tu
Tu
Tu
ਤੇਰੇ ਰੰਗ ਨੇ ਜੱਟਾਂ ਦਾ ਪੁੱਤ ਪਟਿਆ
ਗੱਡੀ ਯੂਰੋ ਤੋਂ ਮੰਗਾਈ ਸੰਧ ਰਸ਼ੀਆ
ਕੀਤਾ ਜਿੱਤਣ ਦਾ ਫੈਸਲਾ ਨੀ ਕੁੜੀਏ
ਮੁੰਡਾ 21ਆਂ ਸਾਲਾਂ ਦਾ ਜਦੋ ਤਪਿਆ
ਚਿੱਟੀ ਰੇਂਜ ਵੇਖ ਮੱਛੀ ਵਾਂਗੂ ਤੈਰ ਦੀ
ਘੋੜਾ ਦੱਬ ਵਿੱਚ ਰੱਖੀ ਦਾ ਆ ਨੱਪਿਆ
ਚੰਗੀ ਲਗਦੀ ਦੁਪਹਰ ਤੇਰੇ ਸ਼ਹਿਰ ਦੀ
ਚੰਗਾ ਲੱਗਦਾ ਲੱਕ ਤੇਰੇ ਘੁੱਟਿਆ ਨੀ
Tu
ਹੁਸਨ ਕਮਾਲ ਜੱਟੀਏ ਨੀ
Tu
ਗੁੱਤ ਤੇ ਰਮਾਲ ਜੱਟੀਏ ਨੀ
Tu
ਅੱਗ ਦੀ ਆ ਚਾਲ ਜੱਟੀਏ ਨੀ
Tu
ਹੁਸਨ ਕਮਾਲ ਜੱਟੀਏ ਨੀ
Tu
Tu
Tu
Tu
ਤੇਰੀ ਚੱਲ ਦੀ ਕਸਰ ਪਾਵੇ ਕਹਿਰ ਨੀ
ਸਾਡੀ ਗੱਲ ਨਾ ਤੂੰ ਦੁਨੀਆ ਚ ਫੈਲ ਦੀ
ਤੈਨੂੰ ਦੇਖਿਆ ਮੈਂ ਓਸੇ ਮਿੰਟ ਚੁਣਿਆ
ਅੰਬਰਾਂ ਦੀ ਮੈਂ ਕਰਾਊ ਤੈਨੂੰ ਸੈਰ ਨੀ
ਤੇਰੇ ਸੁੱਖ ਦਾ ਟਿਕਾਣਾ ਏਥੇ ਰੱਖ ਲੇ
ਤੇਰੇ ਨੈਣਾਂ ਦੀ ਗਿਰਾਹੀ ਲੱਗੇ ਜ਼ਹਿਰ ਨੀ
ਸੁਨਿਆਰੇ ਤੋਂ ਜੋ ਚਾਉਣੀ ਆ ਤੂੰ ਚੱਕ ਲੇ
ਸਿੱਧੂ ਕਰੂ ਤੇਰੀ ਉਮਰਾਂ ਦੀ ਰੱਖੀ ਨੀ
Tu
ਹੁਸਨ ਕਮਾਲ ਜੱਟੀਏ ਨੀ
Tu
ਗੁੱਤ ਤੇ ਰਮਾਲ ਜੱਟੀਏ ਨੀ
Tu
ਅੱਗ ਦੀ ਆ ਚਾਲ ਜੱਟੀਏ ਨੀ
Tu
ਹੁਸਨ ਕਮਾਲ ਜੱਟੀਏ ਨੀ
Tu
Tu
Tu
Tu
Written by: Supreme Sidhu
instagramSharePathic_arrow_out􀆄 copy􀐅􀋲

Loading...