album cover
Sifat
12,308
Regional Indian
Sifat was released on November 21, 2022 by Juke Dock as a part of the album Sifat - Single
album cover
Release DateNovember 21, 2022
LabelJuke Dock
Melodicness
Acousticness
Valence
Danceability
Energy
BPM90

Music Video

Music Video

Credits

PERFORMING ARTISTS
Nirvair Pannu
Nirvair Pannu
Performer
COMPOSITION & LYRICS
Nirvair Pannu
Nirvair Pannu
Songwriter
MXRCI
MXRCI
Composer

Lyrics

Mercy!
ਹੋ ਚੱਲ ਛੱਡ ਗੱਲਾਂ ਫਿਰ ਮਿਲਦੇ ਆ
ਫਿਰ ਫੁੱਲਾਂ ਵਾਂਗੂ ਖਿਲਦੇ ਆ
ਚੱਲ ਗਿਣੀਏ ਤਾਰੇ ਬਹਿਕੇ ਨੀ
ਕਰ ਸਿਫਤ ਮੇਰਾ ਨਾ ਲੈਕੇ ਨੀ
ਕਿਓਂ ਲੰਘ ਜਾਂਦੀ ਇਹ ਖਹਿ ਨੀ ਨੀ
ਮੈਨੂੰ ਇਸ਼ਕ ਦਿਆ ਮਹਿਕਾਂ ਛਿੜੀਆਂ
ਤੇਰਾ ਨਾਮ ਗਾਉਣ ਕੋਇਲਾਂ ਚਿੜੀਆਂ
ਓਹਨਾਂ ਦੱਸਿਆ ਤੇਰੀ ਲਿਸ਼ਕ ਲਈ
ਮੈਂ ਕਿ ਆਖਾਂ ਤੇਰੀ ਸਿਫ਼ਤ ਲਈ
ਹੱਥ ਫੜ ਲੈ ਨੀ ਮੁੱਕ ਜਾਵਾਂ ਨਾ ਮੈਂ
ਰੁਖ ਵਾਂਗੂ ਸੁਕ ਜਵਾ ਨਾ
ਆ ਅਜਾ ਅਜਾ ਅਜਾ ਨੀ
ਇਕ ਵਾਰੀ ਫੇਰਾ ਪਾ ਜਾ ਨੀ
ਹੋ ਕੋਈ ਮੰਗ ਮੰਗੀਏ ਬੜੀਏ ਚੰਗੀਏ
ਤੈਨੂੰ ਗੱਲ ਨਾਲ ਲਾਵਾਂ ਰੱਬ ਰੰਗੀਏ
ਦੋਰਾਂ ਗੰਦੀਏ ਅਜਾ ਰਲਕੇ ਨੀ
ਬਹਿ ਕੋਲ ਮੇਰੇ ਹੱਥ ਫੜ੍ਹਕੇ ਨੀ
ਮੈਨੂੰ ਪਿਆਰ ਦੀ ਗੱਲ ਸਿਖਾ ਦੇ ਨੀ
ਕੋਈ ਗੀਤ ਮੇਰਾ ਤੂੰ ਗਾ ਨੀ ਨੀ
ਮੇਰੇ ਅੱਖਰਾਂ ਦੀ ਤਕਦੀਰ ਬਣੂ
ਤੇਰੀ ਮੇਰੀ ਤਸਵੀਰ ਬਣੂ
ਮੁਟਿਆਰੇ ਨੀ ਮੁਟਿਆਰੇ ਨੀ
ਮੈਂ ਜਾਵਾਂ ਤੈਥੋਂ ਵਾਰੇ ਨੀ
ਹੋ ਕੋਈ ਏਦਾਂ ਦੀ ਗੱਲਬਾਤ ਹੋਵੇ
ਸਾਡੀ ਕਲਿਆਂ ਦੀ ਮੁਲਾਕਾਤ ਹੋਵੇ
ਮਿੱਠੀ ਮਿੱਠੀ ਬਰਸਾਤ ਹੋਵੇ
ਸੁਰਗਾਂ ਦੀ ਛਾਂ ਵਿੱਚ ਖੋ ਜਾਵਾਂ
ਬੱਸ ਤੇਰਾ ਹੀ ਮੈਂ ਹੋ ਜਾਵਾਂ
ਮਸਾਂ ਖਿੜਿਆ ਆ ਮੁਰਝਾਕੇ ਨੀ
ਪੁੱਛ ਹਾਲ ਮੇਰਾ ਗੱਲ ਲਾਕੇ ਨੀ
ਸੋਚਾਂ ਨੂੰ ਸੱਚ ਹੁਣ ਕਰ ਪਰੀਏ
ਕੱਖਾਂ ਨੂੰ ਲੱਖ ਹੁਣ ਕਰ ਪਰੀਏ
ਤੇਰੇ ਇਸ਼ਕ ਤੋਂ ਸਿੱਖਿਆ ਹੰਡੀਏ
ਮੈਂ ਜੋ ਵੀ ਲਿਖਿਆ ਹੰਡੀਏ
ਬੜਾ ਸੋਹਣਾ ਤੇਰਾ ਸ਼ਹਿਰ ਕੁੜੇ
ਬੱਸ ਤੇਰਾ ਆ ਨਿਰਵੈਰ ਕੁੜੇ
ਬੱਸ ਤੇਰਾ ਆ ਨਿਰਵੈਰ ਕੁੜੇ
Written by: MXRCI, Nirvair Pannu
instagramSharePathic_arrow_out􀆄 copy􀐅􀋲

Loading...