Music Video
Music Video
Credits
PERFORMING ARTISTS
The Landers
Performer
Desi Trap Music
Performer
Sahil Thapar
Performer
Davi Singh
Performer
COMPOSITION & LYRICS
Sahil Thapar
Songwriter
Lyrics
[Verse 1]
ਹੋ ਜ਼ਿੰਦਗੀ ਚ ਓਹਨਾਂ ਤੇਰਾ ਇੰਝ ਲਗਿਆ
ਜੋ ਮਰਦੇ ਨੂੰ ਲਗੇ ਕੋਈ ਜੀਣੇ ਦੀ ਦੁਆ
ਮੇਰੇ ਕੋਲ ਜਿਓਣੇ ਦੀ ਤਾਂ ਇਕੋ ਏ ਵਜ੍ਹਾ
ਕਰਨਾ ਏ ਪਿਆਰ ਤੈਨੂੰ ਬੱਸ ਬੇਪਨਾਹ
ਦੇਣਦਾਰ ਹੋਜੇ ਸਾਰੀ ਕਾਇਨਾਤ ਵੀ
ਸੋਹਣੇ ਸੋਹਣੇ ਫੁੱਲ ਛੂ ਲੇ ਸੋਹਣੇ ਹੱਥਾਂ ਨਾ
[Chorus]
ਜੇ ਮਰੇ ਮੇਰੇ ਉੱਤੇ ਮੇਰੇ ਪਿੱਛੇ ਮੇਰੇ ਲਈ
ਤਾਂ ਵਾਰੂ ਤੇਥੋਂ ਕੱਲੇ ਕੱਲੇ ਕੱਲੇ ਮੇਰੇ ਸਾਹ
ਜੇ ਵਾਅਦਾ ਕਰੇ ਹੱਥ ਫੜ ਕੱਠੇ ਤੁਰਨਾ
ਤਾਂ ਹੱਥ ਮੇਰੇ ਹੋਣ ਤੇਰੇ ਕਦਮਾਂ ਦੇ ਰਾਹ
[Verse 2]
ਫੁੱਲਾਂ ਤੋਂ ਵੀ ਸੋਹਣੀ ਮੁਸਕਾਨ ਨਾਲ ਚਾਰ ਚੰਦ
ਲਈ ਜਾਵੇ ਵਿਚ ਵੇਹੜੇ ਇਸ਼ਕੇ ਦੇ
ਸੱਜੀਆਂ ਨੂੰ ਤਰਜਾ ਸਾ ਸੁਰ ਗੀਤਕਾਰ ਨੂੰ
ਸ਼ਾਇਰਾਂ ਨੂੰ ਵੱਲ ਦੇਵੇ ਲਿਖਣੇ ਦੇ
[Verse 3]
ਹੋ ਮਹਿਕਦੀ ਹਵਾ ਵਿੱਚ
ਹੋ ਬਦਲ ਦੀਆਂ ਛਾਵਾਂ ਵਿਚ
ਮੇਰੇ ਰਾਹਾਂ ਵਿੱਚ
ਇਕੋ ਸੂਰਤ ਤੂੰ ਦਿਖਦੀ
ਜਿੰਨੀ ਕੱਟ ਲੀ ਏ ਓਹਦਾ ਅਫ਼ਸੋਸ ਨਾ ਕੋਈ
ਹੋ ਗੱਲ ਤਾਂ ਜੇ ਰਹਿੰਦੀ ਲਾਵੇ ਮੇਰੇ ਨਾਲ ਬਿਤਾ
[Chorus]
ਜੇ ਮਰੇ ਮੇਰੇ ਉੱਤੇ ਮੇਰੇ ਪਿੱਛੇ ਮੇਰੇ ਲਈ
ਤਾਂ ਵਾਰੂ ਤੇਥੋਂ ਕੱਲੇ ਕੱਲੇ ਕੱਲੇ ਮੇਰੇ ਸਾਹ
ਜੇ ਵਾਅਦਾ ਕਰੇ ਹੱਥ ਫੜ ਕੱਠੇ ਤੁਰਨਾ
ਤਾਂ ਹੱਥ ਮੇਰੇ ਹੋਣ ਤੇਰੇ ਕਦਮਾਂ ਦੇ ਰਾਹ
[Verse 4]
ਤੇਰੀ ਅੱਖਾਂ ਦੇ ਸਿਵਾ ਹੋਰ ਦੁਨੀਆਂ ਤੇ ਚੀਜ਼ ਕਿ
ਤੇਰੇ ਤੋਂ ਬਗੈਰ ਸਾਡਾ ਤੈਥੋਂ ਕੋਈ ਅਜੀਜ ਨਹੀਂ
ਚਾਹਤਾਂ ਨਾ ਖਹਿਣ ਸਾਡੇ ਖਿਆਲ ਤੇਰੇ ਖੋਣ ਦੇ
ਖਿੜ ਜਾਏ ਬਗੀਚੇ ਵਾਂਗੂ ਮੁੱਖ ਤੇਰੇ ਆਉਣ ਤੇ
[Verse 5]
ਨਗਮੇ ਵਫਾਵਾਂ ਦੇ
ਹੌਂਕੇ ਹੰਜੂ ਥਾਹਾਂ ਦੇ
ਸਾਡੇ ਚਾਹਾਂ ਦੇ ਓਹਲੇ ਨਜ਼ਰਾਂ ਦੇ ਤੂੰ ਰੱਖਦੀ
ਤਾਂ ਥਾਪਰ ਦਾ ਬਾਕੀ ਜੋ ਵੀ ਤੈਥੋਂ ਕੁਰਬਾਨ
ਜੇ ਇਕ ਦਾ ਹੀ ਹੋਕੇ ਕਿੱਦਾਂ ਰਹਿਣਾ ਦਏਂ ਸਿਖਾ
[Chorus]
ਜੇ ਮਰੇ ਮੇਰੇ ਉੱਤੇ ਮੇਰੇ ਪਿੱਛੇ ਮੇਰੇ ਲਈ
ਤਾਂ ਵਾਰੂ ਤੇਥੋਂ ਕੱਲੇ ਕੱਲੇ ਕੱਲੇ ਮੇਰੇ ਸਾਹ
ਜੇ ਵਾਅਦਾ ਕਰੇ ਹੱਥ ਫੜ ਕੱਠੇ ਤੁਰਨਾ
ਤਾਂ ਹੱਥ ਮੇਰੇ ਹੋਣ ਤੇਰੇ
[Outro]
ਦੇਸੀ ਟਰੈਪ ਮਿਊਜ਼ਿਕ
Written by: Sahil Thapar


