album cover
Faraan Wali Jacket
album cover
Faraan Wali Jacket was released on January 19, 2023 by Grand Studio as a part of the album Faraan Wali Jacket - Single
January 19, 2023
LabelGrand Studio
BPM160
Melodicness
Acousticness
Valence
Danceability
Energy

Lyrics

ਦੇਵ ਦੇਵ ਦੇਵਿਲੋ
ਫਰਾਂ ਵਾਲੀ ਜੈਕਟ ਬਲੈਕ ਰੰਗ ਦੀ
ਤੇਰੇ ਗੋਰੇ ਗੋਰੇ ਚੇਹਰੇ ਨੂੰ ਗਲੋ ਕਰਦੀ
ਸੋਹਣਿਆ ਤੂੰ ਰੱਖਤਾ ਹਿਲਾ ਕੇ ਕੁੜੀ ਨੂੰ
ਵੇ ਮੇਰੀ ਦੁਨੀਆ ਹੀ ਮਿੱਠਿਆ ਸਲੋ ਕਰਤੀ
ਨਾ ਨਿਕਲਿਆ ਕਰ ਖੁੱਲ੍ਹੇ ਵਾਲ ਛੱਡ ਕੇ ਨੀ
ਕਿਹੜਾ ਜ਼ੁਲਫਾਂ ਦਾ ਟੈਂਪਰ ਗਰੋ ਕਰਜੂ
ਮੇਰੇ ਸਿਰ ਉੱਤੇ ਆ ਜਾਉ ਇਲਜ਼ਾਮ ਸੋਹਣਿਆ
ਕੋਈ 24 ਸੱਲਾਂ ਦਾ ਜਵਾਨ ਮੇਰੇ ਪਿੱਛੇ ਮਰਜੂ
ਅਗਲੇ ਜਨਮ ਚ ਵੀ ਸਾਥ ਮੰਗੇਗੀ ਨੀ
ਮੁੰਡਾ ਜੱਟਾ ਦਾ ਰਕਾਨੇ ਏਨਾ ਪਿਆਰ ਕਰਜੂ
ਯਾਰ ਤੋੜ੍ਹ ਦੀ ਤੇ ਛੱਡ ਦੀ ਬੇਸ਼ਕ ਸੋਹਣਿਆ
ਇੱਕ ਪੱਲ ਵੀ ਜੇ ਜੱਟੀ ਵੱਜੋਂ ਤੇਰਾ ਸਰ ਜਾਊ
ਓ ਨੀ ਤੂੰ ਅਗਲੇ ਜਨਮ ਚ ਵੀ ਸਾਥ ਮੰਗੇਗੀ ਨੀ
ਮੁੰਡਾ ਜੱਟਾ ਦਾ ਰਕਾਨੇ ਏਨਾ ਪਿਆਰ ਕਰਜੂ
ਵੇ ਯਾਰੀ ਤੋੜ੍ਹ ਦੀ ਤੇ ਛੱਡ ਦੀ ਬੇਸ਼ੱਕ ਸੋਹਣਿਆ
ਇੱਕ ਪੱਲ ਵੀ ਜੇ ਜੱਟੀ ਵੱਜੋਂ ਤੇਰਾ ਸਰ ਜਾਊ
ਹਾਏ ਦਿਲ ਕਰੇ ਬਣ ਜਾਵਾ ਹੀਰ ਤੇਰੀ ਸੋਹਣਿਆ
ਵੇ ਹੱਥਾਂ ਨਾ ਖੋਵਾਂ ਤੈਨੂੰ ਚੂੜੀਆਂ
ਵੇ ਸੌਂਹ ਤੈਨੂੰ ਲੱਗੇ ਮੇਰੀ ਮਰਜਾਣੇਆ ਵੇ
ਕਿੱਤੇ ਪਾਵੀ ਨਾ ਪਿਆਰ ਵਿੱਚ ਦੂਰੀਆਂ
ਓਏ ਰਾਂਝੇ ਰੁੰਝੇ ਬੰਦੇ ਨੀ
ਮੋਢਾ ਉੱਤੇ ਖੜ੍ਹਦੇ ਨੇ
ਜੱਟੀਏ ਨੀ ਪਹਿਲਾਂ ਆ ਅਸੂਲ ਆ
ਮਿਰਜ਼ੇ ਕਿ ਰਾਂਝੇ ਬਿੱਲੋ 36 ਡੇਲੀ ਮਾਂਜੇ
ਸਾਥੋਂ ਹੋਣੀਆਂ ਡਿਮਾਂਡਾਂ ਨੀ ਪੂਰੀਆਂ
ਹੋ ਜੱਟਾ ਹੌਲੀ ਹੌਲੀ ਤੂੰ ਵੀ ਚੇਂਜ ਹੋਵੇਂਗਾ
ਵੇ ਤੈਨੂੰ ਹੌਲੀ ਹੌਲੀ ਪਿਆਰ ਦਾ ਸਰੂਰ ਚੜ੍ਹਜੂ
ਓ ਕਿੱਕਰ ਦੇ ਵਾਂਗੂ ਰੱਖੂ ਸ਼ਾਂਗ ਸ਼ਾਂਗ ਵੈਰੀ
ਜਿੱਥੇ ਲੈਲਿਆ ਸਟੈਂਡ ਤੇਰੇ ਨਾਲ ਖੜ੍ਹ ਜਾਊਂ
ਵੇ ਸੁਣਿਆ ਮੁਕੇਰੀਆਂ ਮੁੰਡੇ ਨੇ ਖਰਾਬ
ਜੱਟ ਜ਼ਿੱਦੀ ਆ ਪੁਗਾ ਕੇ ਹਿੰਦਾ ਛੱਡ ਦੇ
ਓਏ ਚੁੱਕਦੇ ਨਾ ਕੱਦੇ ਵੀ ਨੈਜ਼ ਬਿੱਲੋ ਫੀਲਿੰਗਾਂ
ਤੇ ਹਿੱਕਾਂ ਤੇ ਰਕਾਨੇ ਝੰਡੇ ਗੱਡ ਦੇ
ਰੌਂਕੀ ਸੁਭਾਅ ਦੇ ਤੇਰੇ ਯਾਰ ਸੋਣਿਆ ਵੇ
ਲੱਖਾ ਯਾਰ ਪੱਕਾ ਲੋਕੀ ਮੈਨੂੰ ਦੱਸਦੇ
ਓ ਯਾਰ ਹੀ ਕਮਾਏ ਬਿੱਲੋ ਹੁਣ ਟੱਕ ਆਪਾਂ
ਬੇਸ ਯਾਰ ਹੀ ਦਿਲਾਂ ਦੇ ਵਿੱਚ ਵੱਸਦੇ
ਬੱਲੀਏ ਲਾਹੌਰੀਏ ਦੇ ਗਾਣੇ ਆ ਬਰੂਡ
ਬੋਲ ਕੱਲਾ ਕੱਲਾ ਦਿਲਾਂ ਵਿੱਚ ਘਰ ਕਰਜੂ
ਜੇਹਦੇ ਸਿਰ ਉੱਤੇ ਹੋਵੇ ਜੱਟਾ ਰੱਬ ਮੇਹਰਬਾਨ
ਓਹਦੀ ਦੁੱਕੀ ਟਿੱਕੀ ਦੱਸ ਕਿੱਥੋਂ ਰੀਸ ਕਰਜੂ
ਓਹ ਅਗਲੇ ਜਨਮ ਚ ਵੀ ਸਾਥ ਮੰਗੇਗੀ ਨੀ
ਮੁੰਡਾ ਜੱਟਾ ਦਾ ਰਕਾਨੇ ਏਨਾ ਪਿਆਰ ਕਰਜੂ
ਯਾਰ ਤੋੜ੍ਹ ਦੀ ਤੇ ਛੱਡ ਦੀ ਬੇਸ਼ਕ ਸੋਹਣਿਆ
ਇੱਕ ਪੱਲ ਵੀ ਜੇ ਜੱਟੀ ਵੱਜੋਂ ਤੇਰਾ ਸਰ ਜਾਊ
ਓ ਨੀ ਤੂੰ ਅਗਲੇ ਜਨਮ ਚ ਵੀ ਸਾਥ ਮੰਗੇਗੀ ਨੀ
ਮੁੰਡਾ ਜੱਟਾ ਦਾ ਰਕਾਨੇ ਏਨਾ ਪਿਆਰ ਕਰਜੂ
ਵੇ ਯਾਰੀ ਤੋੜ੍ਹ ਦੀ ਤੇ ਛੱਡ ਦੀ ਬੇਸ਼ੱਕ ਸੋਹਣਿਆ
ਇੱਕ ਪੱਲ ਵੀ ਜੇ ਜੱਟੀ ਵੱਜੋਂ ਤੇਰਾ ਸਰ ਜਾਊ
ਓਏ ਤੇਰੇ ਵੱਲੋਂ ਜੱਟਾ ਮੈਨੂੰ ਪਿਆਰ ਚਾਹੀਦਾ ਵੇ
ਜੱਟੀ ਮੰਗਦੀ ਨਾ ਛੱਲੇ ਨਾਹੀ ਮੁੰਡੀਆਂ
ਓਏ ਖੜਜਾ ਰਕਾਨੇ ਬੇਸ ਅੱਗੇ ਅੱਗੇ ਦੇਖੀ
ਕਿਵੇਂ ਗੱਲਾਂ ਤੇਰੇ ਯਾਰ ਦਿਆਂ ਹੁੰਦੀਆਂ
ਵੇ ਅੰਬਰਾਂ ਨੂੰ ਤਾਕੀ ਜੱਟਾ ਲਾਉਣ ਨੂੰ ਤੂੰ ਫਿੱਰੇ
ਵੈਰੀ ਪਿੱਠ ਉੱਤੇ ਵਾਰ ਜੱਟਾ ਕਰਦੇ
ਓ ਦਬਦੀ ਆ ਕਾਹਤੋ ਮੈਨੂੰ ਦੱਸ ਸੋਹਣੀਏ ਨੀ
ਗੰਦ ਖਾਣੇ ਨਾ ਸ਼ਿਕਾਰ ਕਦੇ ਕਰਦੇ
ਹਾਏ ਸੁਰਖ ਗੁਲਾਬੀ ਰੰਗ ਮੇਰਾ ਸੋਹਣਿਆ ਵੇ
ਤੇਰੇ ਫਿੱਕਰਾਂ ਦਾ ਚੌੜਾ ਜੱਟਾ ਫਿੱਕਾ ਕਰਜੂ
ਓ ਤੇਰੇ ਉੱਤੇ ਆਗੀ ਬਿੱਲੋ ਜਿਸ ਦਿਨ ਗੱਲ
ਮੁੰਡਾ ਓਨ ਦਾ ਸਪੌਟ ਮਾਰਦੂ ਜਾ ਮਰਜੂ
ਓ ਅਗਲੇ ਜਨਮ ਚ ਵੀ ਸਾਥ ਮੰਗੇਗੀ ਨੀ
ਮੁੰਡਾ ਜੱਟਾ ਦਾ ਰਕਾਨੇ ਏਨਾ ਪਿਆਰ ਕਰਜੂ
ਯਾਰ ਤੋੜ੍ਹ ਦੀ ਤੇ ਛੱਡ ਦੀ ਬੇਸ਼ਕ ਸੋਹਣਿਆ
ਇੱਕ ਪੱਲ ਵੀ ਜੇ ਜੱਟੀ ਵੱਜੋਂ ਤੇਰਾ ਸਰ ਜਾਊ
ਓ ਨੀ ਤੂੰ ਅਗਲੇ ਜਨਮ ਚ ਵੀ ਸਾਥ ਮੰਗੇਗੀ ਨੀ
ਮੁੰਡਾ ਜੱਟਾ ਦਾ ਰਕਾਨੇ ਏਨਾ ਪਿਆਰ ਕਰਜੂ
ਵੇ ਯਾਰੀ ਤੋੜ੍ਹ ਦੀ ਤੇ ਛੱਡ ਦੀ ਬੇਸ਼ੱਕ ਸੋਹਣਿਆ
ਇੱਕ ਪੱਲ ਵੀ ਜੇ ਜੱਟੀ ਵੱਜੋਂ ਤੇਰਾ ਸਰ ਜਾਊ
ਵੇ ਯਾਰੀ ਤੋੜ੍ਹ ਦੀ ਤੇ ਛੱਡ ਦੀ ਬੇਸ਼ੱਕ ਸੋਹਣਿਆ
ਇੱਕ ਪੱਲ ਵੀ ਜੇ ਜੱਟੀ ਵੱਜੋਂ ਤੇਰਾ ਸਰ ਜਾਊ ਵੇ
Written by: Gagandeep Singh, Guri Lahoria
instagramSharePathic_arrow_out􀆄 copy􀐅􀋲

Loading...